ਖ਼ਬਰਾਂ
ਬੰਗਲਾਦੇਸ਼ ਨੇ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਲੀਗ ਤੋਂ ਬਾਹਰ ਕਰਨ ਦਾ ਫੈਸਲਾ
ਫਿਰੋਜ਼ਪੁਰ 'ਚ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਛੱਤ 'ਤੇ ਪਤੰਗ ਉਡਾਉਂਦੇ ਸਮੇਂ ਆਇਆ ਹਾਰਟ ਅਟੈਕ
ਜਥੇਦਾਰ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਲਬ
15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਦਾ ਦਿੱਤਾ ਹੁਕਮ
ਕੜਾਕੇ ਦੀ ਠੰਢ 'ਚ ਬੇਘਰਿਆਂ ਦਾ ਸਹਾਰਾ ਬਣੀ ਚੰਡੀਗੜ੍ਹ ਪੁਲਿਸ
ਰਾਤ ਭਰ ਚੱਲੀ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਵੰਡੇ ਕੰਬਲ ਤੇ ਪਹੁੰਚਾਇਆ ਰੈਣ ਬਸੇਰਿਆਂ 'ਚ
ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਇੰਡੋਨੇਸ਼ੀਆ ਵਿਚ ਮੌਤ
ਬਰਨਾਲਾ ਦੇ ਪਿੰਡ ਬਡਬਰ ਨਾਲ ਸੀ ਸਬੰਧਿਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਅਮਰੀਕਾ 'ਚ 2 ਜਨਵਰੀ ਨੂੰ ਗੁੰਮ ਹੋਈ ਭਾਰਤੀ ਮਹਿਲਾ ਨਿਕਿਤਾ ਗੋਡੀਸ਼ਾਲਾ ਦੀ ਹੋਈ ਮੌਤ
ਪ੍ਰੇਮੀ ਅਰਜਨ ਸ਼ਰਮਾ ਦੇ ਅਪਾਰਟਮੈਂਟ 'ਚੋਂ ਮਿਲੀ ਮ੍ਰਿਤਕਾ ਦੀ ਲਾਸ਼
2020 ਦਿੱਲੀ ਦੰਗੇ ਮਾਮਲਾ : ਸੁਪਰੀਮ ਕੋਰਟ ਨੇ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਸੁਰੱਖਿਅਤ ਗਵਾਹਾਂ ਦੀ ਜਾਂਚ ਤੋਂ ਬਾਅਦ ਜਾਂ ਅੱਜ ਤੋਂ ਇਕ ਸਾਲ ਬਾਅਦ ਹੀ ਦਾਇਰ ਕਰ ਸਕਣਗੇ ਨਵੀਂ ਜ਼ਮਾਨਤ ਅਰਜ਼ੀ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਤਰੀ ਤਰੁਣਪ੍ਰੀਤ ਸੌਂਦ ਨੇ ਰੱਖਿਆ ਆਪਣਾ ਪੱਖ, ਕਿਹਾ- 'ਨਿਮਾਣੇ ਸਿੱਖ ਵਾਂਗ ਹੋਇਆ ਹਾਂ ਪੇਸ਼ '
ਜਥੇਦਾਰ ਗੜਗੱਜ ਨੂੰ ਲਿਖਤੀ ਰੂਪ 'ਚ ਦਿੱਤਾ ਸਪੱਸ਼ਟੀਕਰਨ
ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀਆਂ ਘਟੀ
ਟਰੰਪ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਆਈ ਗਿਰਾਵਟ
ਉੱਤਰ ਪ੍ਰਦੇਸ਼ ਵਿਚ ਕੋਹਰੇ ਦਾ ਕਹਿਰ ,ਆਪਸ ਵਿਚ ਟਕਰਾਏ 9 ਵਾਹਨ, 5 ਦੀ ਮੌਤ
ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਧੀ ਸ਼ਾਮਲ