ਖ਼ਬਰਾਂ
ਅੰਮ੍ਰਿਤਸਰ 'ਚ ‘ਆਪ' ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਖੇਮਕਰਨ ਦੇ ਪਿੰਡ ਵਲਟੋਹਾ ਦੇ ਸਰਪੰਚ ਸਨ ਜਰਮਲ ਸਿੰਘ
ਡੀ.ਐਮ.ਕੇ. ਦਾ ਸ਼ਾਸਨ ਸੱਭ ਤੋਂ ਭ੍ਰਿਸ਼ਟ : ਅਮਿਤ ਸ਼ਾਹ
ਤਾਮਿਲਨਾਡੂ ਅਤੇ ਪਛਮੀ ਬੰਗਾਲ ਵਿਚ ਐਨ.ਡੀ.ਏ. ਦੀ ਜਿੱਤ ਦਾ ਭਰੋਸਾ ਪ੍ਰਗਟਾਇਆ
ਪਛਮੀ ਬੰਗਾਲ 'ਚ ਐਸ.ਆਈ.ਆਰ. ਮਨਮਾਨੀ ਵਾਲਾ ਅਤੇ ਨੁਕਸਦਾਰ : ਮਮਤਾ ਬੈਨਰਜੀ
ਮੁੱਖ ਚੋਣ ਕਮਿਸ਼ਨਰ ਨੂੰ ਕੀਤੀ ਰੋਕ ਲਗਾਉਣ ਦੀ ਅਪੀਲ
ਕੁਸ਼ਤੀ ਫ਼ੈਡਰੇਸ਼ਨ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਰ-ਯੂਨੀਵਰਸਿਟੀ ਕੁਸ਼ਤੀ ਮੁਕਾਬਲੇ ਲਈ ਤਕਨੀਕੀ ਅਧਿਕਾਰੀਆਂ ਨੂੰ ਰੋਕਿਆ
ਮੇਜ਼ਬਾਨ ਸੰਸਥਾ ਵਲੋਂ WFI ਵਲੋਂ ਸਿਫਾਰਸ਼ ਕੀਤੇ ਰੈਫਰੀ ਪੈਨਲ ਤੋਂ ਵੱਖਰੇ ਰੈਫਰੀ ਪੈਨਲ ਦੀ ਚੋਣ ਕਾਰਨ ਕੀਤਾ ਫ਼ੈਸਲਾ
ਮੇਅਰ ਵਿਨੀਤ ਧੀਰ ਦੇ ਪਿਤਾ ਵਿਨੋਦ ਧੀਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਲੋਕਾਂ ਨੇ ਮੇਅਰ ਵਿਨੀਤ ਧੀਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਦੋ ਦਿਨਾਂ ਅੰਦਰ ਪੰਜਾਬ ਵਿਚ ਕਾਂਗਰਸ ਪਾਰਟੀ ਸਮੇਤ ਦੋ ਨੌਜਵਾਨ ਆਗੂਆਂ ਦੀ ਗੋਲੀਆਂ ਮਾਰ ਕੇ ਹੱਤਿਆ ਨਿੰਦਣਯੋਗ : ਪਰਗਟ ਸਿੰਘ
ਕਿਹਾ, ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਮਾਨ ਜ਼ਿੰਮੇਵਾਰ, ਅਸਤੀਫਾ ਦੇਣ
ਲਾਲ ਕਿਲ੍ਹਾ ਨੇੜੇ ਧਮਾਕਾ ਮਾਮਲਾ: ਮੁਲਜ਼ਮਾਂ ਨੇ ਪਾਕਿ ਹੈਂਡਲਰਾਂ ਨਾਲ ਗੱਲਬਾਤ ਕਰਨ ਲਈ ‘ਗੋਸਟ ਸਿਮ ਕਾਰਡ' ਦੀ ਕੀਤੀ ਵਰਤੋਂ
ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਰਣਨੀਤਕ ‘ਡਿਊਲ-ਫੋਨ' ਪ੍ਰੋਟੋਕੋਲ ਦੇ ਹਿੱਸੇ ਵਜੋਂ ‘ਗੋਸਟ ਸਿਮ ਕਾਰਡਾਂ' ਦਾ ਜਾਲ ਬਣਾਇਆ ਗਿਆ ਸੀ
ਵੈਨੇਜ਼ੁਏਲਾ 'ਤੇ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ UNSC ਨੇ ਬੁਲਾਈ ਐਮਰਜੰਸੀ ਬੈਠਕ
ਰਾਸ਼ਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਨਾਲ ਵਧਿਆ ਤਣਾਅ
ਆਸਾਮ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਅਗਵਾਈ ਕਰਨਗੇ ਪ੍ਰਿਅੰਕਾ ਗਾਂਧੀ
ਕੇ.ਸੀ. ਵੇਣੂਗੋਪਾਲ ਵੱਲੋਂ ਪੰਜ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ
ਯਮੁਨਾਨਗਰ 'ਚ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ
ਪਤੰਗ ਦੀ ਡੋਰ ਨੂੰ ਲੈ ਕੇ ਹੋਇਆ ਸੀ ਵਿਵਾਦ