ਖ਼ਬਰਾਂ
ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਇਆ
ਤਰੁਣ ਚੁੱਘ ਨੇ ਭੇਂਟ ਕੀਤੀ ਸ਼ਰਧਾਂਜਲੀ, ‘ਅਟਲ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਲੋੜ'
ਪ੍ਰੋਫੈਸਰ ਨੂੰ ਕਾਲਜ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਮੁਅੱਤਲ ਕੀਤਾ ਜਾਵੇਗਾ : ਮੁੱਖ ਮੰਤਰੀ ਸੁਖਵਿੰਦਰ ਸੁੱਖੂ
ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਜਾਵੇਗਾ
2025 ਦੌਰਾਨ ਅੰਗ ਦਾਨ ਦੇ ਮਾਮਲੇ 'ਚ ਤਾਮਿਲਨਾਡੂ ਸਭ ਤੋਂ ਉੱਪਰ ਰਿਹਾ, 267 ਲੋਕਾਂ ਨੇ ਕੀਤੇ ਅੰਗ ਦਾਨ
ਤੇਲੰਗਾਨਾ ਦੂਜੇ ਅਤੇ ਕਰਨਾਟਕ ਤੀਜੇ ਨੰਬਰ 'ਤੇ
2025 ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਚੀਨ ਵਿੱਚ 65 ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ
58 ਸੀਨੀਅਰ ਅਧਿਕਾਰੀਆਂ ਨਾਲੋਂ 12 ਪ੍ਰਤੀਸ਼ਤ ਵੱਧ ਸੀ।
ਸਤਿੰਦਰ ਸਿੰਘ ਕੋਹਲੀ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦੀ ਜਵਾਬ ਤਲਬੀ ਕੀਤੀ ਜਾਵੇ: ਪ੍ਰੋ. ਸਰਚਾਂਦ ਸਿੰਘ ਖਿਆਲਾ
‘ਅੰਤਰਿੰਗ ਕਮੇਟੀ ਦੇ ਸਾਰੇ ਅਹੁਦੇਦਾਰਾਂ ਦੀ ਵੀ ਕੀਤੀ ਜਾਵੇ ਜਵਾਬ ਤਲਬੀ'
ਜਲਾਲਾਬਾਦ ਪੁਲਿਸ ਨੇ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਨੂੰ 7 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਕੈਪਸੂਲਾਂ ਸਮੇਤ ਕੀਤਾ ਕਾਬੂ
ਪਿੰਡ ਭੰਬਾ ਵੱਟੂ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ 'ਤੇ ਮੈਡੀਕਲ ਸਟੋਰ ਦੀ ਆੜ ਵਿੱਚ ਚਲਾ ਰਿਹਾ ਸੀ ਨਸ਼ੇ ਦਾ ਕਾਰੋਬਾਰ
ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਹੁਣ ਪਟੜੀਆਂ 'ਤੇ ਚੱਲਣ ਲਈ ਤਿਆਰ
ਲਗਜ਼ਰੀ ਟ੍ਰੇਨ ਦਾ ਟ੍ਰਾਇਲ ਸਫ਼ਲਤਾਪੂਰਵਕ ਪੂਰਾ
ਚੰਡੀਗੜ੍ਹ ਸਾਈਬਰ ਪੁਲਿਸ ਨੇ ਲੱਖਾਂ ਦੀ ਠੱਗੀ ਕਰਨ ਵਾਲਾ 'APK ਫਰਾਡ' ਗਿਰੋਹ ਦਬੋਚਿਆ
ਜਾਣੋ ਕਿਵੇਂ ਵਟਸਐਪ 'ਤੇ ਆਇਆ 'ਚਲਾਨ' ਦਾ ਲਿੰਕ ਉਡਾ ਸਕਦਾ ਹੈ ਤੁਹਾਡੀ ਉਮਰ ਭਰ ਦੀ ਕਮਾਈ
ਜੰਮੂ 'ਚ 2025 ਵਿੱਚ 311 ਨਸ਼ੀਲੇ ਪਦਾਰਥ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
60 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ
ਛੱਤੀਸਗੜ੍ਹ 'ਚ ਦੋ ਮੁਕਾਬਲਿਆਂ 'ਚ 14 ਨਕਸਲੀ ਹਲਾਕ
ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ