ਖ਼ਬਰਾਂ
2025 ਵਿੱਚ ਦਿੱਲੀ ਵੀਜ਼ਾ, ਪਾਸਪੋਰਟ ਧੋਖਾਧੜੀ ਮਾਮਲੇ ਵਿੱਚ 130 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
ਲੈਣ-ਦੇਣ ਵਾਲੇ 100 ਤੋਂ ਵੱਧ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ।
SGPC ਸੰਵਿਧਾਨ ਵੱਲੋਂ ਬਣਾਈ ਗਈ ਕਮੇਟੀ : ਐਡਵੋਕੇਟ ਧਾਮੀ
ਐਸ.ਜੀ.ਪੀ.ਸੀ. ਦੇ ਪ੍ਰਬੰਧਾਂ ਨੂੰ ਤਹਿਸ-ਨਹਿਸ ਕਰਨ ਦੀ ਬਣਾਈ ਜਾ ਰਹੀ ਯੋਜਨਾ
ਰੂਸ-ਯੂਕਰੇਨ ਜੰਗ 'ਚ ਜਲੰਧਰ ਦੇ ਨੌਜਵਾਨ ਮਨਦੀਪ ਕੁਮਾਰ ਦੀ ਹੋਈ ਮੌਤ
ਅੰਗਹੀਣ ਮਨਦੀਪ ਸਿੰਘ ਨੂੰ ਧੱਕੇ ਨਾਲ ਰੂਸ ਦੀ ਫ਼ੌਜ 'ਚ ਕੀਤਾ ਗਿਆ ਸੀ ਭਰਤੀ
ਕਾਰ ਨਾਲ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਦੋਵੇਂ ਵਾਹਨ ਕੀਤੇ ਜ਼ਬਤ ਕੀਤੇ
ਨੌਜਵਾਨ ਕਾਰਾਂ ਦੀਆਂ ਖਿਕੀਆਂ ਖੋਲ੍ਹ ਕੇ ਬਾਹਰ ਨਿਕਲ ਕੇ ਕਰ ਰਹੇ ਸਨ ਹੁੱਲੜਬਾਜ਼ੀ
ਕਿੰਨਰ ਤੋਂ ਲੜਕੀ ਬਣੀ ਅਦਿਤੀ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼
ਪਿਆਰ ਕਰਨ ਵਾਲੇ ਨੌਜਵਾਨ ਗੋਲਡੀ ਨੇ ਅਦਿਤੀ ਨਾਲ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ
Tarn Taran 'ਚ ਏ.ਐਸ.ਆਈ. ਵਿਨੋਦ ਕੁਮਾਰ ਨੂੰ ਰਿਸ਼ਵਤ ਮਾਮਲੇ 'ਚ ਕੀਤਾ ਗਿਆ ਮੁਅੱਤਲ
ਏ.ਐਸ.ਆਈ. ਨੇ ਕੋਮਲਪ੍ਰੀਤ ਕੌਰ ਕੋਲੋਂ ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਨਾਂ 'ਤੇ ਮੰਗੀ ਸੀ ਰਿਸ਼ਵਤ
ਬਿਹਾਰ ਵਿੱਚ ਹੱਡ ਕੰਬਾਊ ਠੰਢ, 21 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਜ਼ੀਰੋ
ਸਮਸਤੀਪੁਰ ਵਿੱਚ ਤਾਪਮਾਨ 4.4 ਡਿਗਰੀ ਤੱਕ ਪਹੁੰਚਿਆ
Himachal Pradesh ਦੇ ਨਾਲਾਗੜ੍ਹ 'ਚ ਹੋਏ ਧਮਾਕੇ ਦੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਨੇ ਲਈ ਜ਼ਿੰਮੇਵਾਰੀ
ਕਿਹਾ : ਹਿਮਾਚਲ ਤੋਂ ਪੰਜਾਬ 'ਚ ਸਪਲਾਈ ਹੋ ਰਹੇ ਸਿੰਥੈਟਿਕ ਡਰੱਗਸ ਨੂੰ ਰੋਕਣ ਲਈ ਕੀਤਾ ਧਮਾਕਾ
ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਸਬੰਧੀ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰੇ : ਜਥੇਦਾਰ ਗੜਗੱਜ
ਕਿਹਾ : ਪੁਲਿਸ ਦੋਸ਼ੀਆਂ ਨੂੰ ਮਾਨਸਿਕ ਹਾਲਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਛੱਡ ਦਿੰਦੀ ਹੈ
ਬੰਗਲਾਦੇਸ਼ੀ ਖਿਡਾਰੀ ਨੂੰ ਲੈ ਕੇ ਐਕਸ਼ਨ ਵਿਚ BCCI, KKR ਨੂੰ ਮੁਸਤਫਿਜ਼ੁਰ ਰਹਿਮਾਨ ਨੂੰ ਹਟਾਉਣ ਲਈ ਕਿਹਾ
ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ ਰਹਿਮਾਨ ਦੇ IPL ਵਿੱਚ ਭਾਗ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ।