ਖ਼ਬਰਾਂ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਨਾਰਾਜ਼ ਕਿਸਾਨ ਪਟਿਆਲਾ 'ਚ ਹੋਏ ਇਕੱਠੇ
ਡੱਲੇਵਾਲ 'ਤੇ ਗੰਭੀਰਤਾ ਨਾਲ ਜ਼ਿੰਮੇਵਾਰੀ ਨਾ ਨਿਭਾਉਣ ਦਾ ਲਗਾਇਆ ਇਲਜ਼ਾਮ
‘ਅਧਿਆਪਕਾਂ ਤੋਂ ਕੁੱਤਿਆਂ ਦੀ ਗਿਣਤੀ' ਦੇ ਮਸਲੇ 'ਤੇ ਦਿੱਲੀ ਵਿਧਾਨ ਸਭਾ 'ਚ ਭਾਰੀ ਹੰਗਾਮਾ
ਭਾਜਪਾ ਅਤੇ ‘ਆਪ' ਵਿਧਾਇਕ ਹੋਏ ਆਹਮੋ-ਸਾਹਮਣੇ, ਕਾਰਵਾਈ ਮੁਅੱਤਲ
ਦਿੱਲੀ 'ਚ ਪ੍ਰਦੂਸ਼ਣ ਦੇ ਮਾਮਲੇ 'ਤੇ ਸੁਪਰੀਮ ਕੋਰਟ ਸਖ਼ਤ
ਦਿੱਲੀ 'ਚ ਟੋਲ ਪਲਾਜ਼ਾ ਬੰਦ ਕਰਨ 'ਤੇ ਫ਼ੈਸਲੇ ਲਈ CAQM ਵੱਲੋਂ 2 ਮਹੀਨਿਆਂ ਦਾ ਸਮਾਂ ਮੰਗਣ 'ਤੇ ਲਾਈ ਫਟਕਾਰ
328 ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਕੀਤਾ ਜਾ ਰਿਹਾ ਹੈ ਪਾਲਣ: ਸ਼੍ਰੋਮਣੀ ਕਮੇਟੀ ਅਧਿਕਾਰੀ
ਕਿਹਾ, ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ
ਮਾਊ (ਯੂ.ਪੀ.) 'ਚ ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ, RPF ਅਤੇ GRP ਟੀਮਾਂ ਮਾਊ ਰੇਲਵੇ ਸਟੇਸ਼ਨ 'ਤੇ ਕਰ ਰਹੀਆਂ ਜਾਂਚ
ਲੁਧਿਆਣਾ 'ਚ ਪਿੰਡ ਹਵਾਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ 'ਤੇ ਵਿਵਾਦ
ਸਿੱਖ ਸਤਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ
ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ 'ਚ ਸਨੇਹਾਲਿਆ ਦਾ ਕੀਤਾ ਦੌਰਾ
ਬੱਚਿਆਂ ਨਾਲ ਗੱਲਬਾਤ ਕੀਤੀ, ਤੰਦਰੁਸਤੀ, ਸਿੱਖਿਆ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਪੁੱਛਿਆ
ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਚੰਡੀਗੜ੍ਹ ਵਿੱਚ ਖੇਡਾਂ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਸਮੀਖਿਆ ਲਈ ਵਿਭਿੰਨ ਸਥਾਨਾਂ ਦਾ ਕੀਤਾ ਦੌਰਾ
ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖੇਡ ਸੁਵਿਧਾਵਾਂ ਦੀ ਸ਼ਲਾਘਾ ਕੀਤੀ
ਘੱਗਰ ਨਦੀ 'ਚ ਕਥਿਤ ਗੈਰਕਾਨੂੰਨੀ ਮਾਈਨਿੰਗ ਦੇ ਵਿਰੋਧ 'ਚ ਭਾਂਖਰਪੁਰ ਵਾਸੀ ਸੜਕਾਂ 'ਤੇ ਉਤਰੇ
ਡੀ-ਸਿਲਟਿੰਗ ਦੀ ਆੜ 'ਚ ਗੈਰਕਾਨੂੰਨੀ ਮਾਈਨਿੰਗ ਕਰਨ ਦਾ ਲਗਾਇਆ ਇਲਜ਼ਾਮ
ਮੰਤਰੀ ਰਵਜੋਤ ਸਿੰਘ ਤੇ ਸਾਂਸਦ ਅਸ਼ੋਕ ਮਿੱਤਲ ਨੇ ਮੇਅਰ ਦੇ ਨਿਵਾਸ ਸਥਾਨ 'ਤੇ ਜਾ ਕੇ ਕੀਤਾ ਦੁੱਖ ਸਾਂਝਾ
ਪ੍ਰੋ. ਵਿਨੋਦ ਧੀਰ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ।