ਖ਼ਬਰਾਂ
America 'ਚ ਦੋ ਪੰਜਾਬੀ ਟਰੱਕ ਡਰਾਈਵਰ ਕਰੋੜਾਂ ਦੀ ਕੋਕੀਨ ਸਮੇਤ ਕਾਬੂ
ਮੁਲਜ਼ਮਾਂ ਦੀ ਗੁਰਪ੍ਰੀਤ ਸਿੰਘ ਤੇ ਜਸਵੀਰ ਸਿੰਘ ਵਜੋਂ ਹੋਈ ਪਛਾਣ
ਸੰਘਣੀ ਧੁੰਦ ਤੇ ਡਿੱਗਦੇ ਤਾਪਮਾਨ ਕਾਰਨ ਇਨ੍ਹਾਂ ਸੂਬਿਆਂ ਦੇ ਸਕੂਲਾਂ ਵਿਚ ਕੀਤੀਆਂ ਛੁੱਟੀਆਂ, ਪੜ੍ਹੋ ਪੂਰੀ ਖਬਰ
Weather Update News: ਪੂਰੇ ਦੇਸ਼ ਵਿਚ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ਵਿਚ ਕੀਤਾ ਕੈਦ
Punjab Weather Update: ਪੰਜਾਬ 'ਚ ਸੀਤ ਲਹਿਰ ਨੇ ਲੋਕਾਂ ਨੂੰ ਛੇੜਿਆ ਕਾਂਬਾ, ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗਿਆ
Punjab Weather Update: ਸੰਘਣੀ ਧੁੰਦ ਨਾਲ ਘਟੀ ਦ੍ਰਿਸ਼ਟੀ
Uttarakhand Weather Update: ਉੱਤਰਾਖੰਡ ਵਿਚ ਠੰਢ ਨੇ ਠਾਰੇ ਲੋਕ, ਕੋਹਰੇ ਕਾਰਨ ਪੀਣ ਵਾਲੀਆਂ ਪਾ0
ਤਾਪਮਾਨ -9 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
Uttarpradesh Weather Update: ਯੂਪੀ ਵਿਚ ਹੱਡ ਧਾਰਨ ਵਾਲੀ ਠੰਢ ਦਾ ਕਹਿਰ, ਧੁੰਦ ਕਾਰਨ ਘਟੀ ਦ੍ਰਿਸ਼ਟੀ
Uttarpradesh Weather Update: ਇਟਾਵਾ 2.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ ਇਲਾਕਾ
ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਹਤਿਆ
ਹੁਣ ਨਰਸਿੰਘਦੀ ਦੇ ਦੁਕਾਨਦਾਰ ਮੋਨੀ ਚੱਕਰਵਰਤੀ ਨੂੰ ਮਾਰਿਆ
ਕੋਲੰਬੀਆ ਦੇ ਰਾਸ਼ਟਰਪਤੀ ਪੈਟਰੋ ਦੀ ਟਰੰਪ ਨੂੰ ਧਮਕੀ, ''ਜੇੇ ਹਿੰਮਤ ਹੈ ਤਾਂ ਮੈਨੂੰ ਫੜ ਕੇ ਦਿਖਾਉ''
ਡੋਨਾਲਡ ਟਰੰਪ ਨੇ ਕੋਲੰਬੀਆ ਦੀ ਚੋਟੀ ਦੀ ਲੀਡਰਸ਼ਿਪ ਨੂੰ ‘ਬਿਮਾਰ ਨੇਤਾ' ਕਿਹਾ
ਜੇ.ਐਨ.ਯੂ. ਵਿਚ ਪ੍ਰਧਾਨ ਮੰਤਰੀ ਅਤੇ ਸ਼ਾਹ ਵਿਰੁਧ ਕੀਤੀ ਗਈ ਵਿਵਾਦਤ ਨਾਅਰੇਬਾਜ਼ੀ
ਉਮਰ ਖਾਲਿਦ ਬਾਰੇ ਅਦਾਲਤੀ ਫੈਸਲੇ ਦਾ ਮਾਮਲਾ
ਭਾਜਪਾ ਨੇ ਆਤਿਸ਼ੀ ਉਤੇ ਸਿੱਖ ਗੁਰੂ ਵਿਰੁਧ ‘ਅਸੰਵੇਦਨਸ਼ੀਲ' ਸ਼ਬਦਾਂ ਦੀ ਵਰਤੋਂ ਦਾ ਦੋਸ਼ ਲਾਇਆ
ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿਤਾ, ਭਲਕੇ ਨਿੰਦਾ ਦਾ ਮਤਾ ਲਿਆਂਦਾ ਜਾ ਸਕਦੈ
ਜਰਨੈਲੀ ਸੜਕਾਂ ਉਤੇ ਮੋਬਾਈਲ ਨੈੱਟਵਰਕ ਬਣੇਗਾ ਬਿਹਤਰ
ਐੱਨ.ਐੱਚ.ਏ.ਆਈ. ਨੇ ਦੂਰਸੰਚਾਰ ਵਿਭਾਗ ਅਤੇ ਟਰਾਈ ਤਕ ਕੀਤੀ ਪਹੁੰਚ