ਖ਼ਬਰਾਂ
Delhi Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ
Delhi Earthquake News: 2.8 ਮਾਪੀ ਗਈ ਤੀਬਰਤਾ
ਇੰਦੌਰ ਦੀਆਂ ਸੜਕਾਂ 'ਤੇ ਭੀਖ ਮੰਗਣ ਵਾਲਾ ਮਾਂਗੀ ਲਾਲ ਨਿਕਲਿਆ ਕਰੋੜਪਤੀ
ਮਾਂਗੀ ਲਾਲ ਦੇ ਨਾਂ 'ਤੇ ਹਨ ਤਿੰਨ ਪੱਕੇ ਮਕਾਨ, ਤਿੰਨ ਆਟੋ ਅਤੇ ਇਕ ਕਾਰ
ਟਰੰਪ ਵੱਲੋਂ ਯੂਰਪੀ ਦੇਸ਼ਾਂ 'ਤੇ ਲਗਾਏ ਨਵੇਂ ਟੈਰਿਫ਼ ਦਾ ਵਿਰੋਧ ਹੋਇਆ ਸ਼ੁਰੂ
ਗ੍ਰੀਨਲੈਂਡ 'ਤੇ ਲਗਾਏ ਟੈਰਿਫ਼ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੱਸਿਆ ਗ਼ਲਤ
Spain Train Crash News: ਸਪੇਨ ਵਿੱਚ 21 ਯਾਤਰੀਆਂ ਦੀ ਹਾਦਸੇ ਵਿਚ ਮੌਤ
ਆਪਸ ਵਿਚ ਟਕਰਾਈਆਂ ਦੋ ਤੇਜ਼ ਰਫ਼ਤਾਰ ਰੇਲਗੱਡੀਆਂ , 73 ਯਾਤਰੀ ਜ਼ਖ਼ਮੀ
Ludhiana Accident News: ਲੁਧਿਆਣਾ ਵਿਚ ਵਾਪਰੇ ਹਾਦਸੇ ਵਿਚ 2 ਸਕੇ ਭਰਾਵਾਂ ਦੀ ਦਰਦਨਾਕ ਮੌਤ
ਨਾਲ ਦਾ ਦੋਸਤ ਹੋਇਆ ਗੰਭੀਰ ਜ਼ਖ਼ਮੀ
Uttarakhand ਸਰਕਾਰ ਦਾ ਨਵਾਂ ਉਪਰਾਲਾ, ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਲਈ ਮਿਲਣਗੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ
ਸਿਰਫ਼ ਪੇਂਡੂ ਇਲਾਕਿਆਂ ਲਈ ਲਾਗੂ ਹੋਵੇਗੀ ਯੋਜਨਾ
Jharkhand Bus Accident News: ਝਾਰਖੰਡ ਵਿਚ ਵਿਆਹ 'ਤੇ ਜਾ ਰਹੇ 9 ਲੋਕਾਂ ਦੀ ਮੌਤ, ਬੇਕਾਬੂ ਹੋ ਕੇ ਖੱਡ ਵਿਚ ਡਿੱਗੀ ਸਕੂਲ ਬੱਸ
Jharkhand Bus Accident News: 20 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ, ਸਕੂਲ ਬੱਸ ਵਿਚ 86 ਲੋਕ ਸਵਾਰ ਹੋ ਕੇ ਵਿਆਹ 'ਤੇ ਜਾ ਰਹੇ ਸਨ
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ
ਚਾਰ ਮਹੀਨੇ ਪਹਿਲਾਂ ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਮੌਤ
ਕੇਸ਼ਵ ਸ਼ਰਮਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ
Punjab Weather Update: ਪੰਜਾਬ ‘ਚ ਕੜਾਕੇ ਦੀ ਠੰਢ ਨੇ ਠਾਰੇ ਲੋਕ, 1.7 ਡਿਗਰੀ ਤੱਕ ਪਹੁੰਚਿਆ ਤਾਪਮਾਨ
Punjab Weather Update: ਕਈ ਥਾਈਂ ਅੱਜ ਵੀ ਸੰਘਣੀ ਧੁੰਦ ਨਾਲ ਘਟੀ ਦ੍ਰਿਸ਼ਟੀ