ਖ਼ਬਰਾਂ
ਜੰਮੂ-ਕਸ਼ਮੀਰ : ਅਤਿਵਾਦੀਆਂ ਵਿਰੁਧ ਮੁਹਿੰਮ 'ਚ ਜ਼ਖ਼ਮੀ ਪੈਰਾਟਰੂਪਰ ਦੀ ਮੌਤ
ਕਿਸ਼ਤਵਾੜ 'ਚ ਤਲਾਸ਼ੀ ਮੁਹਿੰਮ ਜਾਰੀ
ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
ਪਰਿਕਰਮਾ ਕਰਕੇ ਸੁਣੀ ਗੁਰਬਾਣੀ, ਸਾਦਗੀ ਭਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈਸ ਵੀਜ਼ਾ
ਪਹਿਲੇ ਗੇੜ ਤਹਿਤ 6 ਹਜ਼ਾਰ ਡਾਕਟਰਾਂ ਨੂੰ ਮਿਲੇਗੀ ਐਂਟਰੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਵਾਸੀਆ ਲਈ ਵੱਡਾ ਤੋਹਫ਼ਾ
ਸਰਕਾਰੀ ਡਿਗਰੀ ਕਾਲਜ ਦਾ ਰੱਖਿਆ ਨੀਂਹ
ਮਨੀਪੁਰ ਹਿੰਸਾ 'ਚ ਸਮੂਹਕ ਜਬਰ ਜਨਾਹ ਦੀ ਪੀੜਿਤਾ ਦੀ ਦੋ ਸਾਲ ਬਾਅਦ ਮੌਤ, ਨਿਆਂ ਦੀ ਮੰਗ ਉੱਠੀ
ਔਰਤ ਨੂੰ ਮਈ 2023 'ਚ ਇੰਫ਼ਾਲ 'ਚ ਅਗਵਾ ਕਰ ਕੇ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ
ਮਹਾਰਾਸ਼ਟਰ ਨਗਰ ਨਿਗਮ ਚੋਣਾਂ : ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਭਾਜਪਾ ਗੱਠਜੋੜ ਨੂੰ ਦਿੱਤੀ ਵਧਾਈ
ਕਿਹਾ : ਇਸ ਜਿੱਤ ਦਾ ਸਿਹਰਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਂਦਾ ਹੈ
ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ
ਆਮ ਆਦਮੀ ਪਾਰਟੀ ਦੇ ਪ੍ਰਵੀਨ ਕੁਮਾਰ ਪੀਨਾ ਮੇਅਰ ਚੁਣੇ ਗਏ
ਹਾਊਸਿੰਗ ਪ੍ਰੋਜੈਕਟ 'ਚ ਕਰੋੜਾਂ ਰੁਪਏ ਦੀ ਹੋਈ ਠੱਗੀ, ਚੂਨਾ ਲਗਾਉਣ ਵਾਲਾ ਜੋੜਾ ਅਜੇ ਵੀ ਫਰਾਰ
ਫਲੈਟ ਦੇਣ ਨਾਂ 'ਤੇ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਲੈਣ, ਪਰ ਕੰਪਨੀ ਦੇ ਖਾਤੇ 'ਚ ਜਮ੍ਹਾਂ ਨਾ ਕਰਵਾਉਣ ਦਾ ਆਰੋਪ
ਜੱਟ ਸਿੱਖ VS ਦਲਿਤ ਸਿੱਖ ਵਾਲੀਆਂ ਖ਼ਬਰਾਂ ਨੂੰ ਲੈ ਕੇ ਬੋਲੇ MP ਚਰਨਜੀਤ ਚੰਨੀ
‘ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਿਆ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ'
ਦੋ ਪਤਨੀਆਂ ਦੇ ਘਰਵਾਲੇ ਨੇ ਆਪਣੀ ਪ੍ਰੇਮਿਕਾ ਦਾ ਕੀਤਾ ਕਤਲ, ਪਹਿਲਾਂ ਸਾੜੀ ਲਾਸ਼ ਫਿਰ ਨੀਲੇ ਡਰੰਮ ਵਿਚ ਪਾਈ
ਸੇਵਾਮੁਕਤ ਰੇਲਵੇ ਕਰਮਚਾਰੀ ਨੇ ਪੈਸਿਆਂ ਦੀ ਮੰਗ ਤੋਂ ਤੰਗ ਆ ਦਿੱਤਾ ਵਾਰਦਾਤ ਨੂੰ ਅੰਜਾਮ