ਖ਼ਬਰਾਂ
‘ਆਪ' ਨੇ 2027 ਦੀਆਂ ਚੋਣਾਂ ਲਈ ਤਲਬੀਰ ਸਿੰਘ ਗਿੱਲ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਐਲਾਨਿਆ
ਸਟੇਜ 'ਤੇ CM ਭਗਵੰਤ ਮਾਨ ਨੇ ਹੱਥ ਖੜ੍ਹਾ ਕਰਕੇ ਸੌਂਪੀ ਮਜੀਠਾ ਹਲਕੇ ਦੀ ਕਮਾਨ
ਟਰੰਪ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਗਾਜ਼ਾ ਲਈ ‘ਬੋਰਡ ਆਫ ਪੀਸ' ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ: ਪਾਕਿਸਤਾਨ
‘ਪਾਕਿਸਤਾਨ ਗਾਜ਼ਾ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਣਾ ਚਾਹੁੰਦਾ ਹੈ'
ਭਾਰਤ ਨੇ ਅਰਮੀਨੀਆ ਲਈ ਪਿਨਾਕਾ ਰਾਕੇਟ ਦੀ ਪਹਿਲੀ ਖੇਪ ਨੂੰ ਰਵਾਨਾ ਕੀਤਾ
ਜੰਗ ਹੁਣ ਨਵੇਂ ਆਯਾਮਾਂ ਕਾਰਨ ਗੁੰਝਲਦਾਰ ਹੈ : ਰਾਜਨਾਥ ਸਿੰਘ
ਵਿਸ਼ਵ ਆਰਥਕ ਮੰਚ ਦੀ ਸਲਾਨਾ ਬੈਠਕ ਤੋਂ ਪਹਿਲਾ ਦਾਵੋਸ 'ਚ ਸੁਰੱਖਿਆ ਸਖ਼ਤ
ਦਾਵੋਸ 'ਚ ਸੁਰੱਖਿਆ ਮਜ਼ਬੂਤ, ਟਰੰਪ ਤੋਂ ਲੈ ਕੇ ਜ਼ੇਲੇਂਸਕੀ ਤਕ ਆਲਮੀ ਕੁਲੀਨ ਵਰਗ ਰਹੇਗਾ ਹਾਜ਼ਰ
ਬਰਨਾਲਾ ਜ਼ਿਲ੍ਹੇ 'ਚ ਭਲਕੇ 19 ਜਨਵਰੀ ਨੂੰ ਸਥਾਨਕ ਛੁੱਟੀ ਦਾ ਐਲਾਨ
ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਰਹੇਗੀ ਛੁੱਟੀ
ਨਿਊਜ਼ੀਲੈਂਡ ਨੇ ਦਰਜ ਕੀਤੀ ਇਤਿਹਾਸਕ ਜਿੱਤ, ਪਹਿਲੀ ਵਾਰੀ ਭਾਰਤ 'ਚ ਜਿੱਤੀ ਇਕਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ
ਵਿਰਾਟ ਕੋਹਲੀ ਦਾ ਸੈਂਕੜਾ ਵੀ ਰਿਹਾ ਨਾਕਾਫ਼ੀ
ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਨੂੰ ਕੇਵਲ ਇੱਕ ਜਥੇਦਾਰ ਕਿਵੇਂ ਬਦਲ ਸਕਦਾ ਹੈ?
ਗੜਗੱਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਢੰਗੀ ਕਟਿੰਗ ਕਰਨ ਵਾਲੇ ਮਨਵੀਰ ਸਿੰਘ ਨਿਰਦੋਸ਼ ਕਰਾਰ
ਜੰਮੂ-ਕਸ਼ਮੀਰ: ਕਿਸ਼ਤਵਾੜ 'ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸੱਤ ਜਵਾਨ ਜ਼ਖਮੀ
ਕਿਸ਼ਤਵਾੜ ਦੇ ਸੋਨਾਰ 'ਚ ਅਪਰੇਸ਼ਨ ਤ੍ਰਾਸ਼ੀ-1 ਜਾਰੀ
ਗ੍ਰੇਟਰ ਨੋਇਡਾ 'ਚ ਪਾਣੀ ਨਾਲ ਭਰੇ ਟੋਏ ਅੰਦਰ ਕਾਰ ਡਿੱਗਣ ਕਾਰਨ ਸਾਫਟਵੇਅਰ ਇੰਜੀਨੀਅਰ ਦੀ ਮੌਤ
ਬਚਾਅ ਵਿਚ ਦੇਰੀ, ਲਾਪਰਵਾਹੀ ਦਾ ਦੋਸ਼
ਪੰਜਾਬ ਦੇ ਸ਼ਹਿਰਾਂ ਤੋਂ ਬਾਹਰ ਕੱਢੀਆਂ ਜਾਣਗੀਆਂ ਪੁਲਿਸ ਵੱਲੋਂ ਜ਼ਬਤ ਗੱਡੀਆਂ
ਪੁਲਿਸ ਥਾਣਿਆਂ ਅਤੇ ਹੋਰ ਸਰਕਾਰੀ ਥਾਵਾਂ 'ਤੇ ਸਥਿਤ ਸਕ੍ਰੈਪ ਕੀਤੇ, ਛੱਡੇ ਅਤੇ ਜ਼ਬਤ ਕੀਤੇ ਵਾਹਨਾਂ 'ਤੇ ਲਾਗੂ ਹੋਣਗੇ ਹੁਕਮ