ਖ਼ਬਰਾਂ
ਲਾਤੇਹਾਰ ਵਿੱਚ ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਹਾਦਸਾ
ਹਾਦਸੇ 'ਚ 5 ਲੋਕਾਂ ਦੀ ਮੌਤ, 25 ਜ਼ਖਮੀ
ਮਣੀਕਰਣਿਕਾ ਘਾਟ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦੇ ਦੋਸ਼ 'ਚ ਸੰਜੇ ਸਿੰਘ, ਪੱਪੂ ਯਾਦਵ ਸਮੇਤ 8 ਵਿਰੁੱਧ ਕੇਸ ਦਰਜ
ਤਾਮਿਲਨਾਡੂ ਦੇ ਰਹਿਣ ਵਾਲੇ ਮਨੋ ਨੇ ਦਰਜ ਕਰਵਾਈ ਸ਼ਿਕਾਇਤ
Chandigarh ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ 'ਚੋਂ ਬਰਾਮਦ ਕੀਤਾ 1.214 ਕਿਲੋਗ੍ਰਾਮ ਸੋਨਾ ਤੇ 1 ਕਰੋੜ 42 ਲੱਖ ਰੁਪਏ
ਕਾਰ ਚਾਲਕ ਦੀ ਜਗਮੋਹਨ ਜੈਨ ਵਾਸੀ ਅੰਬਾਲਾ ਵਜੋਂ ਹੋਈ ਪਛਾਣ
Greenland 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ
ਪ੍ਰਦਰਸ਼ਨਕਾਰੀਆਂ ਨੇ ‘ਗ੍ਰੀਨਲੈਂਡ ਵਿਕਰੀ ਦੇ ਲਈ ਨਹੀਂ ਹੈ' ਦੇ ਲਗਾਏ ਨਾਅਰੇ
ਕਪੂਰਥਲਾ ਵਿੱਚ ਵਿਸ਼ਾਲ ਮਹਾਨ ਨਗਰ ਕੀਰਤਨ ਦਾ ਕੀਤਾ ਗਿਆ ਆਯੋਜਨ
ਭਿਆਨਕ ਠੰਡ ਅਤੇ ਸ਼ੀਤ ਲਹਿਰ ਦੇ ਬਾਵਜੂਦ ਬੱਚੇ, ਬਜ਼ੁਰਗ, ਮਹਿਲਾਵਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹੋਏ ਸ਼ਾਮਲ
ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਐਸ.ਜੀ.ਪੀ.ਸੀ. ਦੀ ਹੈ : ਭਗਵੰਤ ਮਾਨ
‘ਪਰ ਐਸ.ਜੀ.ਪੀ.ਸੀ.ਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਵਿਹਲ ਨਹੀਂ ਮਿਲਦੀ'
ਬਠਿੰਡਾ ਵਿੱਚ ਨੰਦਗੜ੍ਹ ਇਲਾਕੇ 'ਚ ਟਰਾਲੇ ਵਿੱਚੋਂ 415 ਸ਼ਰਾਬ ਦੀਆਂ ਪੇਟੀਆਂ ਬਰਾਮਦ
ਗੁਜਰਾਤ ਵਿੱਚ ਕੀਤੀ ਜਾਂਦੀ ਸੀ ਸ਼ਰਾਬ ਦੀ ਤਸਕਰੀ
ਲੋਕਾਂ ਦੀਆਂ ਬਰੂਹਾਂ 'ਤੇ ਜਾ ਕੇ ਸਮੱਸਿਆਵਾ ਦਾ ਕੀਤਾ ਜਾ ਰਿਹਾ ਢੁੱਕਵਾਂ ਹੱਲ: ਹਰਜੋਤ ਬੈਂਸ
ਗੁੱਜਰ ਭਵਨ, 50 ਖੇਡ ਮੈਦਾਨ, 200 ਕਿਲੋਮੀਟਰ ਸੜਕਾਂ, ਫਿਰਨੀਆਂ ਪੱਕੀਆਂ ਕਰਨ ਵਰਗੇ ਪ੍ਰੋਜੈਕਟ ਬਦਲਣਗੇ ਨੁਹਾਰ: ਕੈਬਨਿਟ ਮੰਤਰੀ
ਧੁੰਦ ਕਾਰਨ ਬਰਨਾਲਾ-ਬਾਜਾਖਾਨਾ ਰੋਡ 'ਤੇ ਸੜਕ ਹਾਦਸਾ
ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਫਾਜ਼ਿਲਕਾ ਦੇ ਵਿਦਿਆਰਥੀ ਨੇ ਜਿੱਤੀ 50 ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੂੰ ਮਿਲ ਰਹੀਆਂ ਵਧਾਈਆਂ
ਆਪਣੇ ਪਿਤਾ ਤੋਂ ਡਰ ਕੇ ਚੋਰੀ ਛਿਪੇ ਖਰੀਦੀ ਸੀ ਲੋਹੜੀ ਬੰਪਰ ਟਿਕਟ