ਖ਼ਬਰਾਂ
ਪੰਜਾਬ ਦੇ ਕਿਸਾਨਾਂ ਲਈ ਬਹੁਤ ਖੁਸ਼ਖਬਰੀ, ਬਾਰਡਰ ਪਰ ਬੇਰੋਕਟੋਕ ਖੇਤ ਦਾ ਰਾਹ ਸਾਫ ਹੋਵੇਗਾ: ਭਗਵੰਤ ਮਾਨ
ਸੀਮ ਭਗਵੰਤ ਸਿੰਘ ਮਾਨ ਦੀ ਮੰਗ ਪਰ ਬਾਰਡਰ ਪਰ ਤਾਰਾ ਸ਼ਿਫਟ ਕਰਨ ਲਈ ਕੇਂਦਰ ਸਰਕਾਰ ਸਹਿਮਤੀ
ਡਾਕਟਰਜ਼ ਐਸੋਸੀਏਸ਼ਨ ਨੇ ਨੀਟ ਪੀਜੀ 2025 ਵਿਚ ਕਟਆਫ਼ ਘਟਾਉਣ ਵਿਰੁਧ ਸੁਪਰੀਮ ਕੋਰਟ ਵਿਚ ਪਟੀਸ਼ਨ ਕੀਤੀ ਦਾਇਰ
ਸਿਫ਼ਰ ਅਤੇ ਨਕਾਰਾਤਮਕ ਸਕੋਰ ਸਮੇਤ ਯੋਗਤਾ ਦੇ ਕੱਟਆਫ ਫ਼ੀ ਸਦੀ ਵਿਚ ‘ਮਨਮਾਨੀ ਅਤੇ ਬੇਮਿਸਾਲ' ਕਟੌਤੀ ਨੂੰ ਚੁਣੌਤੀ
ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਲਗਭਗ ਦੋ ਸਾਲ ਪਹਿਲਾਂ ਗਿਆ ਸੀ ਅਰਮੀਨੀਆ ਗਿਆ ਸੀ ਕਮਲ ਕੁਮਾਰ (21)
ਭਾਰਤ 'ਚ ਵਿਤਕਰੇ ਵਿਰੋਧੀ ਕਾਨੂੰਨ ਦੀ ਲੋੜ: ਰਾਹੁਲ ਗਾਂਧੀ
ਕਿਹਾ, ਜਾਤੀ ਅਜੇ ਵੀ ਭਾਰਤ ਦਾ ਸੱਭ ਤੋਂ ਵੱਡਾ ਦਾਖਲਾ ਫਾਰਮ
ਲੁਧਿਆਣਾ, ਜਲੰਧਰ, ਸੰਗਰੂਰ, ਪਟਿਆਲਾ ਅਤੇ ਬਠਿੰਡਾ 'ਚ ਬੱਸ ਟਰਮੀਨਲਾਂ ਨੂੰ ਪੀ.ਪੀ.ਪੀ. ਮਾਡਲ ਰਾਹੀਂ ਕੀਤਾ ਜਾਵੇਗਾ ਅਪਗ੍ਰੇਡ: ਲਾਲਜੀਤ ਭੁੱਲਰ
ਪੰਜਾਬ ਸਰਕਾਰ ਵੱਲੋਂ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜ ਜ਼ਿਲਿ੍ਹਆਂ ਵਿੱਚ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਨੂੰ ਮਨਜ਼ੂਰੀ
ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ -2024 ਵਿੱਚ ਪੰਜਾਬ ਨੂੰ ‘ਲੀਡਰ ਸਟੇਟ' ਵਜੋਂ ਮਾਨਤਾ : ਸੰਜੀਵ ਅਰੋੜਾ
ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ (ਈ.ਪੀ.ਆਈ.) ਇੱਕ ਵਿਆਪਕ, ਡੇਟਾ-ਅਧਾਰਤ ਢਾਂਚਾ ਹੈ,
ਘੁਸਪੈਠ ਬੰਗਾਲ ਲਈ ਸੱਭ ਤੋਂ ਵੱਡੀ ਚੁਨੌਤੀ, ਸ਼ਰਨਾਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ: ਪ੍ਰਧਾਨ ਮੰਤਰੀ
ਕਿਹਾ, ਕੇਂਦਰ ਸਰਕਾਰ ਨੇ 40 ਵਾਰੀ ਬੰਗਾਲ ਵਿਚ ਹੜ੍ਹ ਪੀੜਤਾਂ ਲਈ ਰਾਹਤ ਭੇਜੀ, ਪਰ ਪ੍ਰਭਾਵਤ ਲੋਕਾਂ ਨੂੰ ਨਹੀਂ ਮਿਲੀ
ਰਾਜਸਥਾਨ ਦੇ ਉਦੈਪੁਰ 'ਚ ਸੜਕ ਹਾਦਸੇ 'ਚ 4 ਮੌਤਾਂ, 6 ਜ਼ਖਮੀ
ਦੋ ਕਾਰਾਂ 'ਚ ਭਿਆਨਕ ਟੱਕਰ, ਨੇਲਾ ਤਾਲਾਬ ਨੇੜੇ ਵਾਪਰਿਆ ਹਾਦਸਾ
ਲੋਕ ਦੂਸ਼ਿਤ ਪਾਣੀ ਪੀ ਕੇ ਮਰ ਰਹੇ ਹਨ: ਰਾਹੁਲ ਗਾਂਧੀ
ਇੰਦੌਰ 'ਚ ਹੋਈਆਂ ਮੌਤਾਂ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਬੰਗਲਾਦੇਸ਼ ਵਿੱਚ ਹਿੰਦੂ ਕਾਰੋਬਾਰੀ ਦਾ ਕਤਲ, ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
ਨਾਬਾਲਗ ਕਰਮਚਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ 'ਤੇ ਕੀਤਾ ਗਿਆ ਕਤਲ