ਖ਼ਬਰਾਂ
ਜਣੇਪੇ ਸਮੇਂ ਪਤਨੀ ਨੂੰ ਪਤੀ ਦੇ ਸਹਿਯੋਗ ਦੀ ਲੋੜ ਹੁੰਦੀ ਹੈ : ਹਾਈ ਕੋਰਟ
ਡਰੱਗਜ਼ ਕੇਸ ਵਿਚ ਮੁਲਜ਼ਮ ਨੂੰ ਦਿਤੀ ਅੰਤਰਿਮ ਜ਼ਮਾਨਤ
ਲੁਧਿਆਣਾ ਪੁਲਿਸ ਦੇ ASI ਕਸ਼ਮੀਰ ਸਿੰਘ ਢਿੱਲੋਂ ਦੀ ਮੌਤ
2 ਜਨਵਰੀ ਨੂੰ ਸਰਵਿਸ ਪਿਸਤੌਲ ਸਾਫ਼ ਕਰਦਿਆਂ ਗੋਲੀ ਚੱਲਣ ਨਾਲ ਹੋਏ ਸਨ ਜ਼ਖਮੀ
ਦਿੱਲੀ ਵਿੱਚ ਗਰੈਪ 3 ਪਾਬੰਦੀਆਂ ਲਾਗੂ
ਆਉਣ ਵਾਲੇ ਦਿਨਾਂ 'ਚ ਹਵਾ ਦੀ ਗੁਣਵੱਤਾ ‘ਗੰਭੀਰ' ਹੋਣ ਦੀ ਸੰਭਾਵਨਾ
ਚਾਂਦੀ ਦੀ ਕੀਮਤ 'ਚ ਵਾਧਾ ਜਾਰੀ, ਸੋਨੇ ਦੀ ਕੀਮਤ ਆਈ ਹੇਠਾਂ
ਦਿੱਲੀ ਵਿਚ ਚਾਂਦੀ ਨੇ 2.92 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਇਕ ਹੋਰ ਰਿਕਾਰਡ ਬਣਾਇਆ
ਮਹਾਰਾਸ਼ਟਰ ਨਗਰ ਨਿਗਮ ਚੋਣਾਂ: ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਭਾਰੀ ਜਿੱਤ
ਐਨ.ਡੀ.ਏ. ਦਾ ਵਿਕਾਸ ਰੀਕਾਰਡ ਮਹਾਰਾਸ਼ਟਰ ਦੇ ਲੋਕਾਂ ਨੂੰ ਆਇਆ ਪਸੰਦ: ਪ੍ਰਧਾਨ ਮੰਤਰੀ ਮੋਦੀ
ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੋਣਾਂ: ਸੁਪਰੀਮ ਕੋਰਟ ਨੇ ਔਰਤਾਂ ਨੂੰ 30 ਫੀ ਸਦੀ ਨੁਮਾਇੰਦਗੀ ਦੇਣ ਦਾ ਦਿੱਤਾ ਹੁਕਮ
ਸਾਰੀਆਂ ਸੂਬਾ ਬਾਰ ਕੌਂਸਲਾਂ 30% ਸੀਟਾਂ 'ਤੇ ਮਹਿਲਾ ਵਕੀਲਾਂ ਦੀ ਨੁਮਾਇੰਦਗੀ ਯਕੀਨੀ ਬਣਾਉਣ: ਸੁਪਰੀਮ ਕੋਰਟ
ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸਦਰਾ ਸੋਢੀਆਂ ਵਾਸੀ ਕੇਸਰ ਧਾਮੀ ਵਜੋਂ ਹੋਈ ਮ੍ਰਿਤਕ ਦੀ ਪਛਾਣ
ਭਾਰਤ ਨੂੰ ਸਟਾਰਟਅੱਪ ਰੁਝਾਨਾਂ, ਟੈਕਨਾਲੋਜੀ 'ਚ ਮੋਹਰੀ ਬਣਾਉਣ ਦਾ ਸਾਡਾ ਟੀਚਾ ਹੈ: ਪ੍ਰਧਾਨ ਮੰਤਰੀ ਮੋਦੀ
ਸੰਸਥਾਪਕਾਂ ਅਤੇ ਉੱਦਮੀਆਂ ਨੂੰ ਨਵੇਂ ਵਿਚਾਰਾਂ ਉਤੇ ਕੰਮ ਕਰਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ
ਚੰਡੀਗੜ੍ਹ ਦੇ ਰਾਮ ਦਰਬਾਰ ਵਿੱਚ ਖ਼ੂਨੀ ਵਾਰਦਾਤ, ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸਾਲ 4 ਲੱਖ ਕੇਸਾਂ ਦੇ ਨਿਪਟਾਰੇ ਦਾ ਰੱਖਿਆ ਟੀਚਾ
ਜਨਵਰੀ 2025 ਮੁਕਾਬਲੇ ਇਸ ਮਹੀਨੇ ਲੰਬਿਤ ਮਾਮਲਿਆਂ ਦੀ ਗਿਣਤੀ 11,761 ਘਟੀ