ਖ਼ਬਰਾਂ
BCB ਨੇ ਨਜਮੁਲ ਇਸਲਾਮ ਨੂੰ ਬੋਰਡ ਦੀ ਵਿੱਤ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ
ਖਿਡਾਰੀਆਂ ਦੇ ਵਿਰੋਧ ਤੋਂ ਬਾਅਦ ਫ਼ੈਸਲਾ
ਮਾਨ ਸਰਕਾਰ ਨੇ ਪੰਜਾਬ ਵਿੱਚ ਬੱਸ ਸੇਵਾਵਾਂ ਨੂੰ ਆਧੁਨਿਕ ਬਣਾਉਣ ਲਈ ਡਿਜੀਟਲ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਸ਼ੁਰੂ ਕਰਨ ਦਾ ਲਿਆ ਫੈਸਲਾ
ਡਿਜੀਟਲ ਟਿਕਟਿੰਗ ਦੀ ਸ਼ੁਰੂਆਤ ਨਾਲ ਪੰਜਾਬ ਨਕਦੀ ਰਹਿਤ, ਤਕਨੀਕ-ਅਧਾਰਤ ਜਨਤਕ ਆਵਾਜਾਈ ਵੱਲ ਵਧਿਆ
IAS ਅਧਿਕਾਰੀ ਅਨੰਦਿਤਾ ਮਿੱਤਰਾ ਮੁੱਖ ਚੋਣ ਅਧਿਕਾਰੀ ਪੰਜਾਬ ਨਿਯੁਕਤ
2007 ਬੈਚ ਦੇ ਹਨ IAS ਅਧਿਕਾਰੀ, ਸਿਬਿਨ ਸੀ ਦੀ ਲੈਣਗੇ ਥਾਂ
ਪੀਜੀਆਈ ਨੇ ਹਰਿਆਣਾ ਦੇ ਇੱਕ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ
ਨੱਕ ਰਾਹੀਂ ਕੱਢਿਆ ਗਿਆ ਬ੍ਰੇਨ ਟਿਊਮਰ, 9 ਘੰਟੇ ਚੱਲਿਆ ਆਪ੍ਰੇਸ਼ਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜੀ.ਐਨ.ਡੀ.ਯੂ. ਦੇ 50ਵੇਂ ਕਨਵੋਕੇਸ਼ਨ ਵਿੱਚ ਕੀਤੀ ਸ਼ਿਰਕਤ
ਕਿਹਾ, 'ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਗੰਭੀਰ, ਨਸ਼ੇ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ
ਹਵਾ ਪ੍ਰਦੂਸ਼ਣ ਦੀਆਂ ਚਿੰਤਾਵਾਂ ਵਿਚਕਾਰ 'ਆਟੋ ਫੈਸਟੀਵਲ' ਕਰਵਾਉਣ ਦੀ ਪਟੀਸ਼ਨ 'ਤੇ ਵਿਚਾਰ ਕਰੋ: ਅਦਾਲਤ
'ਬਰਨਆਉਟ ਸਿਟੀ' ਸਮਾਗਮ 17 ਜਨਵਰੀ ਨੂੰ ਹੋਣਾ ਹੈ
ਮਾਣਹਾਨੀ ਮਾਮਲੇ 'ਚ ਕੰਗਨਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਮਿਲੀ ਛੂਟ
ਵੀ.ਸੀ. ਜ਼ਰੀਏ ਹੋਵੇਗੀ ਕੰਗਨਾ ਦੀ ਪੇਸ਼ੀ
ਪੁਣੇ ਗ੍ਰੈਂਡ ਟੂਰ ਰੋਡ ਰੇਸ ਸਾਈਕਲਿੰਗ 19 ਜਨਵਰੀ ਤੋਂ, ਧੋਨੀ ਹੋਣਗੇ ਰਾਜਦੂਤ
35 ਦੇਸ਼ਾਂ ਦੀਆਂ 29 ਟੀਮਾਂ ਦੇ 171 ਸਵਾਰ ਲੈਣਗੇ ਹਿੱਸਾ
ਨਸ਼ਾ ਤਸਕਰੀ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 40 ਕਿਲੋ ਹੈਰੋਇਨ ਕੀਤੀ ਬਰਾਮਦ
ਪੁਲਿਸ ਨੇ ਮੋਗੇ ਜ਼ਿਲ੍ਹੇ ਦੇ 4 ਤਸਕਰਾਂ ਨੂੰ ਕੀਤਾ ਕਾਬੂ
ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਹੋਈ ਖਤਮ
ਯੂਥ ਕਾਂਗਰਸ ਨੇ ਵੋਟਾਂ ਦਾ ਕੀਤਾ ਐਲਾਨ ਅਤੇ ਸ਼ਡਿਊਲ ਹੋਇਆ ਜਾਰੀ