ਖ਼ਬਰਾਂ
T20 World Cup 2026: ਪੰਜਾਬ ਦਾ ਗੱਭਰੂ ਦਿਲਪ੍ਰੀਤ ਸਿੰਘ ਬਾਜਵਾ ਬਣਿਆ ਕੈਨੇਡਾ ਦੀ ਕ੍ਰਿਕਟ ਟੀਮ ਦਾ ਕਪਤਾਨ
T20 World Cup 2026: ਗੁਰਦਾਸਪੁਰ ਨਾਲ ਸਬੰਧਿਤ ਹੈ ਨੌਜਵਾਨ
Indian High ਕਮਿਸ਼ਨਰ ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਨਕਾਰੇ
ਕਿਹਾ : ‘ਕਤਲ ਦਾ ਮਾਮਲਾ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਹੈ, ਭਾਰਤ ਸਰਕਾਰ ਖ਼ਿਲਾਫ਼ ਨਹੀਂ'
Nuh Accident News: ਸੰਘਣੀ ਧੁੰਦ ਕਾਰਨ ਬੱਸ-ਟਰੱਕ ਦੀ ਹੋਈ ਟੱਕਰ, ਹਾਦਸੇ ਵਿਚ ਦੋ ਲੋਕਾਂ ਦੀ ਮੌਤ
Nuh Accident News: ਹਾਦਸੇ ਵਿਚ ਵਾਹਨਾਂ ਦਾ ਉੱਡੇ ਪਰਖੱਚੇ
Bangladeshi ਕ੍ਰਿਕਟਰਾਂ ਨੇ ਬੰਗਲਾਦੇਸ਼ ਕ੍ਰਿਕਟਰ ਬੋਰਡ ਦੇ ਡਾਇਰੈਕਟਰ ਨੂੰ ਅਲਟੀਮੇਟਮ ਦਿੱਤਾ
ਕਿਹਾ : ਨਜ਼ਮੁਲ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਮੈਚ ਤੋਂ ਪਹਿਲਾਂ ਛੱਡਣਾ ਹੋਵੇਗਾ ਅਹੁਦਾ
Indian passport ਹੋਇਆ ਮਜ਼ਬੂਤ, 85 ਤੋਂ 80ਵੇਂ ਨੰਬਰ 'ਤੇ ਪਹੁੰਚਿਆ
ਪਾਕਿਸਤਾਨੀ ਪਾਸਪੋਰਟ 5ਵਾਂ ਅਤੇ ਬੰਗਲਾਦੇਸ਼ੀ ਪਾਸਪੋਰਟ 8ਵਾਂ ਸਭ ਤੋਂ ਕਮਜ਼ੋਰ
ਰਾਜਸਥਾਨ ਦੇ ਸੀਕਰ ਵਿਚ ਵਾਪਰੇ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੀਆਂ 7 ਔਰਤਾਂ ਦੀ ਮੌਤ
ਮ੍ਰਿਤਕਾਂ ਵਿੱਚ ਮਾਂ, ਧੀ, ਨੂੰਹ ਅਤੇ ਦੇਵਰਾਨੀ ਸ਼ਾਮਲ, ਰਿਸ਼ਤੇਦਾਰ ਦੇ ਸਸਕਾਰ ਤੋਂ ਆ ਰਹੇ ਸਨ ਵਾਪਸ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ, ਇੱਕ ਨੂੰ ਗੋਲੀ ਲੱਗੀ, ਦੂਜਾ ਨਾਬਾਲਗ
ਦੋਵੇਂ ਹਾਲ ਹੀ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸਨ ਸ਼ਾਮਲ
Bihar ਦੇ 8 ਜ਼ਿਲ੍ਹਿਆਂ 'ਚ ਤਾਪਮਾਨ 8 ਡਿਗਰੀ ਤੋਂ ਘੱਟ
ਧੁੱਪ ਨਿਕਲਣ ਕਾਰਨ ਮਿਲੀ ਥੋੜ੍ਹੀ ਰਾਹਤ, 8 ਜ਼ਿਲ੍ਹਿਆਂ 'ਚ ਕੋਹਰੇ ਦਾ ਅਲਰਟ
Uttarakhand Weather Update: ਉਤਰਾਖੰਡ ਵਿਚ ਹੱਡ ਚੀਰਵੀਂ ਠੰਢ, ਕਈ ਥਾਈਂ ਛਾਈ ਸੰਘਣੀ ਧੁੰਦ
ਕੜਾਕੇ ਦੀ ਠੰਢ ਕਰਕੇ ਅੱਜ ਸਕੂਲਾਂ ਵਿਚ ਕੀਤੀ ਛੁੱਟੀ, ਚਮੋਲੀ ਵਿੱਚ ਪਾਣੀ ਦੇ ਝਰਨੇ ਜੰਮੇ
Punjab Weather Update: ਪੰਜਾਬ ਵਿਚ ਹੱਡ ਚੀਰਵੀਂ ਠੰਢ ਨੇ ਕੱਢੇ ਵੱਟ, ਅਗਲੇ 2 ਦਿਨ ਸੀਤ ਲਹਿਰ ਦਾ ਅਲਰਟ ਜਾਰੀ
Punjab Weather Update: 3.2 ਡਿਗਰੀ ਤਾਪਮਾਨ ਨਾਲ ਬਠਿੰਡਾ ਅਤੇ ਫ਼ਰੀਦਕੋਟ ਸਭ ਤੋਂ ਠੰਢੇ