ਖ਼ਬਰਾਂ
Punjab Weather Update: ਪੰਜਾਬ ਵਿਚ ਹੋਰ ਵਧੇਗੀ ਠੰਢ, ਅੱਜ ਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ
Punjab Weather Update: 4.4 ਡਿਗਰੀ ਤਾਪਮਾਨ ਨਾਲ ਅੰਮ੍ਰਿਤਸਰ ਸਭ ਤੋਂ ਠੰਢਾ
ਟਰੰਪ ਨੇ 8 ਯੂਰਪੀ ਦੇਸ਼ਾਂ ਉਤੇ 10 ਫੀ ਸਦੀ ਟੈਰਿਫ ਥੋਪਿਆ
ਗ੍ਰੀਨਲੈਂਡ ਉਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਕਰਕੇ ਕੀਤਾ ਐਲਾਨ
ਸੰਧੀ ਕੌਮੀ ਹਿੱਤਾਂ ਲਈ ਸੰਚਾਲਿਤ ਹੋਣੀ ਚਾਹੀਦੀ ਹੈ, ਨਾ ਕਿ ਵਿਦੇਸ਼ੀ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਦੇ ਦਬਾਅ ਨਾਲ: ਸੁਪਰੀਮ ਕੋਰਟ
‘ਟੈਕਸ ਸੰਧੀਆਂ, ਕੌਮਾਂਤਰੀ ਸਮਝੌਤੇ, ਪ੍ਰੋਟੋਕੋਲ ਅਤੇ ਸੁਰੱਖਿਆ ਬਹੁਤ ਹੀ ਆਕਰਸ਼ਕ, ਪਾਰਦਰਸ਼ੀ ਅਤੇ ਸਮੇਂ-ਸਮੇਂ 'ਤੇ ਸਮੀਖਿਆ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਨ'
ਗਾਜ਼ਾ ਦੇ ਮੁੜਵਿਕਾਸ ਲਈ ਬਣੇ ‘ਸ਼ਾਂਤੀ ਬੋਰਡ' 'ਚ ਅਜੈ ਬੰਗਾ ਵੀ ਨਿਯੁਕਤ, ਇਜ਼ਰਾਈਲ ਨੇ ਪ੍ਰਗਟਾਇਆ ਇਤਰਾਜ਼
ਕਈ ਸਾਲ ਦੀ ਜੰਗ ਮਗਰੋਂ ਤਬਾਹੀ ਦਾ ਸ਼ਿਕਾਰ ਗਾਜ਼ਾ ਦਾ ਹੋਵੇਗਾ ਮੁੜਵਿਕਾਸ
ਲਹਿੰਦੇ ਪੰਜਾਬ ਦੀ ਪੁਲਿਸ ਨੇ ਪਾਬੰਦੀਸ਼ੁਦਾ ਟੀ.ਟੀ.ਪੀ. ਦੇ 49 ਅਤਿਵਾਦੀਆਂ ਨੂੰ ਕੀਤਾ ਗ੍ਰਿਫਤਾਰ
ਅਤਿਵਾਦੀਆਂ ਦੇ ਕਬਜ਼ੇ ਵਿਚੋਂ 16,480 ਗ੍ਰਾਮ ਵਿਸਫੋਟਕ, ਦੋ ਹੈਂਡ ਗ੍ਰਨੇਡ, 36 ਡੈਟੋਨੇਟਰ, 58 ਫੁੱਟ ਸੇਫਟੀ ਫਿਊਜ਼ ਵਾਇਰ
ਕੇਸਾਂ ਦੇ ਨਿਪਟਾਰੇ ਤੋਂ ਪਹਿਲਾਂ ਮੀਡੀਆ ਟਰਾਇਲ ਦਾ ਰਿਵਾਜ ਬੰਦ ਕੀਤਾ ਜਾਣਾ ਚਾਹੀਦੈ : ਮਮਤਾ ਬੈਨਰਜੀ
ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਚੀਫ਼ ਜਸਟਿਸ ਕਾਂਤ ਨੂੰ ਸੰਵਿਧਾਨ, ਨਿਆਂਪਾਲਿਕਾ ਅਤੇ ਲੋਕਤੰਤਰ ਦੀ ਰੱਖਿਆ ਕਰਨ ਦੀ ਅਪੀਲ ਕੀਤੀ
ਅਮਰੀਕਾ-ਪਾਕਿ ਦੇ ਸਾਂਝੇ ਫ਼ੌਜੀ ਅਭਿਆਸ 'ਤੇ ਭੜਕੀ ਕਾਂਗਰਸ
‘ਸਵੈ-ਐਲਾਨ ਵਿਸ਼ਵਗੁਰੂ ਦੀ ਸਵੈ-ਘਮੰਡੀ ਕੂਟਨੀਤੀ' ਨੂੰ ਝਟਕਾ ਦੱਸਿਆ
ਫੋਰੈਂਸਿਕ ਰਿਪੋਰਟ ਤੋਂ ਬਾਅਦ ਪਰਗਟ ਸਿੰਘ ਨੇ ਆਤਿਸ਼ੀ 'ਤੇ ਬੋਲਿਆ ਤਿੱਖਾ ਹਮਲਾ, ਸਿੱਖ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਕੀਤੀ ਮੰਗ
ਆਤਿਸ਼ੀ ਦੀ ਦਿੱਲੀ ਵਿਧਾਨ ਸਭਾ ਵਿੱਚ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਉਸ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ, ‘ਆਪ' ਆਤਿਸ਼ੀ ਮਾਮਲੇ 'ਤੇ ਆਪਣੇ ਸਟੈਂਡ ਨੂੰ ਸਪੱਸ਼ਟ ਕਰੇ
77ਵੇਂ ਗਣਤੰਤਰ ਦਿਵਸ ਸਮਾਗਮ ਤੋਂ ਪਹਿਲਾਂ ਦਿੱਲੀ 'ਚ ਹਾਈ ਅਲਰਟ ਜਾਰੀ
ਖਾਲਿਸਤਾਨੀ ਸੰਗਠਨਾਂ ਅਤੇ ਬੰਗਲਾਦੇਸ਼ ਸਥਿਤ ਅਤਿਵਾਦੀ ਸੰਗਠਨਾਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਵਧਾਈ ਗਈ ਸੁਰੱਖਿਆ
ਸੁਮਿਤ ਕਤਲ ਕੇਸ ਵਿੱਚ ਚੰਡੀਗੜ੍ਹ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ