ਖ਼ਬਰਾਂ
ਲੁਧਿਆਣਾ: ਗੁਰਜਰ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਲਿਆ ਕਬਜ਼ੇ ਵਿੱਚ
ਟੀਮ ਇੰਡੀਆ ਨੂੰ ਬੀ.ਸੀ.ਸੀ.ਆਈ. ਦੇਵੇਗੀ 131 ਕਰੋੜ ਰੁਪਏ ਦਾ ਇਨਾਮ
ਖਿਡਾਰੀਆਂ ਤੇ ਸਪੋਰਟਸ ਸਟਾਫ਼ 'ਚ ਵੰਡਿਆ ਜਾਵੇਗਾ ਪੈਸਾ
NHAI ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮੁਆਵਜ਼ਾ ਵਿਵਾਦ 'ਚ ਪਾਈ ਪਟੀਸ਼ਨ ਕੀਤੀ ਖਾਰਜ
1 ਲੱਖ ਰੁਪਏ ਦਾ ਜੁਰਮਾਨਾ ਲਗਾਇਆ
ਹੁਸ਼ਿਆਰਪੁਰ:ਸੜਕ ਹਾਦਸੇ ਵਿੱਚ ਇੱਕ ਔਰਤ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ
ਹੁਸ਼ਿਆਰਪੁਰ:ਸੜਕ ਹਾਦਸੇ ਵਿੱਚ ਇੱਕ ਔਰਤ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਦੀ ਮੌਤ
ਕੈਨੇਡੀਅਨ ਸਕੂਲ ਗੋਲੀਬਾਰੀ: ਜ਼ਖਮੀ ਵਿਦਿਆਰਥੀ ਦੇ ਪਰਿਵਾਰ ਨੇ ਓਪਨਏਆਈ 'ਤੇ ਕੀਤਾ ਮੁਕੱਦਮਾ
10 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ।
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਨਿੰਦਾ ਮਤਾ ਪਾਸ
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਮਹਿਲਾਵਾਂ ਖਿਲਾਫ਼ ਕੀਤੀ ਸੀ ਅਪਮਾਨਜਨਕ ਟਿੱਪਣੀ
ਲੁਧਿਆਣਾ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਈਮੇਲ ਰਾਹੀਂ ਭੇਜੀ ਗਈ ਧਮਕੀ, ਸਕੂਲ ਕਰਵਾਏ ਗਏ ਖਾਲੀ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਰਾਨ 'ਤੇ ਵੱਡੇ ਹਮਲੇ ਦੀ ਧਮਕੀ
'ਹੋਰਮੁਜ਼ ਸਟ੍ਰੇਟ 'ਚ ਤੇਲ ਦੀ ਸਪਲਾਈ ਰੋਕੀ ਤਾਂ 20 ਗੁਣਾ ਤਾਕਤ ਨਾਲ ਕਰਾਂਗੇ ਹਮਲਾ'
ਆਮਦਨ ਕਰ ਵਿਭਾਗ ਨੇ ਸਰਵੇਖਣ ਦੌਰਾਨ ਰੈਸਟੋਰੈਂਟਾਂ ਵਿੱਚ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਪਤਾ ਲਗਾਇਆ
ਆਮਦਨ ਕਰ ਵਿਭਾਗ ਹੁਣ 63,000 ਰੈਸਟੋਰੈਂਟਾਂ ਨੂੰ ਈਮੇਲ ਅਤੇ ਸੁਨੇਹੇ ਭੇਜ ਰਿਹਾ ਹੈ
ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਭਲਕੇ ਆਪਣੇ ਪਿੰਡ ਭਗਵਾਨਪੁਰ 'ਚ ਕਰਵਾਏ ਜਾ ਰਹੇ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ
ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਸਮਾਗਮ