ਖ਼ਬਰਾਂ
ਫਾਜ਼ਿਲਕਾ 'ਚ ਦੋਸਤ ਦੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਆਏ ਗੁੜਗਾਉਂ ਦੇ ਟ੍ਰੈਵਲ ਏਜੰਟ ਦੀ ਪਾਣੀ ਦੇ ਟੈਂਕ 'ਚ ਡਿੱਗ ਕੇ ਮੌਤ
ਨਹਿਰ ਪ੍ਰੋਜੈਕਟ ਦੇ ਪਾਣੀ ਦੇ ਟੈਂਕ ਨੇੜੇ ਤੁਰਦੇ ਸਮੇਂ ਫਿਸਲ ਕੇ ਉਸ ਵਿੱਚ ਡਿੱਗ ਪਿਆ
ਸਰਕਾਰ ਕੋਵਿਡ ਵੈਕਸੀਨ ਕਾਰਨ ਨੁਕਸਾਨ ਦਾ ਮੁਆਵਜ਼ਾ ਦੇਵੇ: ਸੁਪਰੀਮ ਕੋਰਟ
ਵੈਕਸੀਨ ਦੇ ਬੁਰੇ ਅਸਰ ਕਾਰਨ ਮੌਤ 'ਤੇ ਮਿਲੇਗਾ ਮੁਆਵਜ਼ਾ
ਕੁਪਵਾੜਾ: BSF ਕੈਂਪ 'ਚ ਇੱਕ ਵਿਭਾਗੀ ਵਾਹਨ ਦੀ ਟੱਕਰ ਨਾਲ BSF ਦੇ ਸਹਾਇਕ ਸਬ-ਇੰਸਪੈਕਟਰ ਦੀ ਮੌਤ
ਏ.ਐਸ.ਆਈ. ਓਮ ਪ੍ਰਕਾਸ਼ ਵਜੋਂ ਹੋਈ ਮ੍ਰਿਤਕ ਦੀ ਪਛਾਣ
ਰਾਜੌਰੀ ਵਿੱਚ ਕੰਟਰੋਲ ਰੇਖਾ 'ਤੇ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਪਾਕਿ ਸਪਾਂਸਰਡ ਅੱਤਵਾਦੀ ਮਾਰਿਆ ਗਿਆ
ਦੂਜੇ ਅੱਤਵਾਦੀ ਦਾ ਪਤਾ ਲਗਾਉਣ ਲਈ ਇੱਕ ਖੋਜ ਮੁਹਿੰਮ ਸ਼ੁਰੂ
ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਦਿੱਤੀ ਜਾਵੇ ਤਨਖ਼ਾਹ : ਹਾਈ ਕੋਰਟ
ਠੇਕੇ 'ਤੇ ਮੁਲਾਜ਼ਮਾਂ ਨੂੰ ਘੱਟ ਤਨਖ਼ਾਹ ਦੇ 2019 ਅਤੇ 2024 ਵਾਲੇ ਹੁਕਮਾਂ ਨੂੰ ਰੱਦ ਕੀਤਾ
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਦੇ ‘ਦੇਰੀ ਨਾਲ' ਆ ਰਹੇ ਕਲਿਆਣਕਾਰੀ ਐਲਾਨਾਂ 'ਤੇ ਉਠਾਏ ਸਵਾਲ
ਕਾਨੂੰਨ-ਵਿਵਸਥਾ ਅਤੇ ਨਸ਼ਿਆਂ 'ਤੇ ਕਾਰਵਾਈ ਦੀ ਮੰਗ
ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿਆਪਕ ਵਿਕਾਸ ਲਈ 'ਵਾਈਬ੍ਰੈਂਟ ਵਿਲੇਜ ਪ੍ਰੋਗਰਾਮ-II' ਨੂੰ ਮਨਜ਼ੂਰੀ
ਪੰਜਾਬ ਵਿੱਚ ਸਰਹੱਦੀ ਖੇਤਰ ਵਿਕਾਸ ਤਹਿਤ ਹੁਣ ਤੱਕ ₹230.9 ਕਰੋੜ ਦੇ 2,355 ਕੰਮ ਕੀਤੇ ਗਏ ਪੂਰੇ
ਲੁਧਿਆਣਾ: ਗੁਰਜਰ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਲਿਆ ਕਬਜ਼ੇ ਵਿੱਚ
ਟੀਮ ਇੰਡੀਆ ਨੂੰ ਬੀ.ਸੀ.ਸੀ.ਆਈ. ਦੇਵੇਗੀ 131 ਕਰੋੜ ਰੁਪਏ ਦਾ ਇਨਾਮ
ਖਿਡਾਰੀਆਂ ਤੇ ਸਪੋਰਟਸ ਸਟਾਫ਼ 'ਚ ਵੰਡਿਆ ਜਾਵੇਗਾ ਪੈਸਾ
NHAI ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮੁਆਵਜ਼ਾ ਵਿਵਾਦ 'ਚ ਪਾਈ ਪਟੀਸ਼ਨ ਕੀਤੀ ਖਾਰਜ
1 ਲੱਖ ਰੁਪਏ ਦਾ ਜੁਰਮਾਨਾ ਲਗਾਇਆ