ਖ਼ਬਰਾਂ
ਉਦੋਵਾਲ 'ਚ ਕਬੱਡੀ ਖਿਡਾਰੀ ਵੰਸ਼ ਦੀ ਸ਼ੱਕੀ ਹਾਲਤ 'ਚ ਮੌਤ
ਕਈ ਕਬੱਡੀ ਟੂਰਨਾਮੈਂਟ ਖੇਡ ਚੁੱਕਿਆ ਸੀ ਵੰਸ਼
ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਮਿਲੀ ਪੱਕੀ ਜ਼ਮਾਨਤ
26 ਜਨਵਰੀ ਤੋਂ ਜੇਲ੍ਹ ਚ ਬੰਦ ਸੀ ਪ੍ਰੀਤਪਾਲ ਕੌਰ
ਅਯਾਤੁੱਲਾ ਖਾਮੇਨੇਈ ਦਾ ਪੁੱਤਰ ਮੁਜਤਬਾ ਬਣਿਆ ਇਰਾਨ ਦਾ ਨਵਾਂ ਸੁਪਰੀਮ ਲੀਡਰ
ਇਰਾਨ ਦੇ ਸਰਕਾਰੀ ਟੀ.ਵੀ. ਨੇ ਕੀਤਾ ਐਲਾਨ
ਤੀਜੀ ਵਾਰ ਵਿਸ਼ਵ ਟੀ-20 ਚੈਂਪੀਅਨ ਬਣੀ ਟੀਮ ਇੰਡੀਆ, ਲਗਾਤਾਰ ਦੂਜੀ ਵਾਰ ਜਿੱਤਿਆ ਖਿਤਾਬ
ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ
ਰਾਸ਼ਟਰਪਤੀ ਮੁਰਮੂ ਦੇ ਦੌਰੇ ਦੌਰਾਨ ‘ਪ੍ਰੋਟੋਕਾਲ ਦੀ ਉਲੰਘਣਾ' 'ਤੇ ਭਖਿਆ ਵਿਵਾਦ
ਕੇਂਦਰ ਸਰਕਾਰ ਨੇ ਪਛਮੀ ਬੰਗਾਲ ਸਰਕਾਰ ਤੋਂ ਜਵਾਬ ਮੰਗਿਆ
ਜਥੇਬੰਦੀ ਦੀਆਂ ਮੰਗਾ ਅਤੇ ਉਲੀਕੇ ਸ਼ਘੰਰਸ਼ਾਂ 'ਤੇ ਸਰਕਾਰ ਨਾਲ ਮੀਟਿੰਗ ਵਿੱਚ ਮੰਗਾਂ 'ਤੇ ਬਣੀ ਸਹਿਮਤੀ: ਰੇਸ਼ਮ ਸਿੰਘ ਗਿੱਲ
9 ਮਾਰਚ ਤੋਂ ਭੁੱਖ ਹੜਤਾਲ, ਧਰਨੇ ਸਮੇਤ ਸਾਰੇ ਐਕਸ਼ਨ ਮੁਲਤਵੀ
ਕੌਮਾਂਤਰੀ ਮਹਿਲਾ ਦਿਵਸ ਮੌਕੇ ਅਮਾਰੀ ਵੈਨਟੇਜ ਆਰਕ ਗਰੁੱਪ ਵੱਲੋਂ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
ਮਹਿਲਾਵਾਂ ਦੀ ਹਿੰਮਤ, ਲਗਨ ਅਤੇ ਸਮਾਜ ਨਿਰਮਾਣ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਗਈ
ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ
ਆਮ ਵਰਗ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦਕਿ ਦਲਿਤ ਵਰਗ ਨਾਲ ਸਬੰਧਤ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
ਭਾਰਤ ਨੂੰ ਵਿਵਾਦਾਂ ਦੇ ਨਿਪਟਾਰੇ ਲਈ ਵਿਸ਼ਵ ਪੱਧਰੀ ਕੇਂਦਰ ਬਣਾਉਣ ਵੱਲ ਵੱਡਾ ਕਦਮ, India International Disputes Week (IIDW) ਦਾ ਆਯੋਜਨ
ਸਮਾਗਮ ਵਿੱਚ ਭਾਰਤ ਦੇ ਮੁੱਖ ਜੱਜ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੇ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ
28 ਮਾਰਚ ਤੋਂ ਸ਼ੁਰੂ ਹੋਵੇਗਾ IPL 2026
ਬੰਗਾਲ, ਤਾਮਿਲਨਾਡੂ ਸਮੇਤ 5 ਰਾਜਾਂ 'ਚ ਚੋਣਾਂ ਕਾਰਨ ਬਦਲਿਆ ਸ਼ਡਿਊਲ