ਖ਼ਬਰਾਂ
ਬਿਨਾਂ ਬੀਮਾ ਸੜਕਾਂ 'ਤੇ ਦੌੜ ਰਹੇ ਵਾਹਨ, ਹਾਈ ਕੋਰਟ ਨੇ ਕੇਂਦਰ ਅਤੇ ਰਾਜਾਂ ਤੋਂ ਮੰਗਿਆ ਜਵਾਬ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਭਗ ਇੱਕ ਕਰੋੜ ਵਾਹਨ ਬਿਨਾਂ ਵੈਧ ਇਨਸ਼ੋਰੈਂਸ ਦੇ, ਸੰਸਦ ਵਿੱਚ ਪੇਸ਼ ਕੀਤੇ ਅੰਕੜਿਆਂ ਦਾ ਹਵਾਲਾ
MP ਰਾਘਵ ਚੱਢਾ ਨੇ ਏਅਰਪੋਰਟ ਦੇ ਡਿਪਾਰਚਰ ਹੋਲਡਿੰਗ ਏਰੀਆ 'ਚ ਸਕਿਉਰਿਟੀ ਚੈਕ ਤੋਂ ਬਾਅਦ UDAN ਯਾਤਰੀ ਕੈਫੇ ਖੋਲ੍ਹਣ ਦੀ ਕੀਤੀ ਮੰਗ
ਸਾਂਸਦ ਰਾਘਵ ਚੱਢਾ ਨੇ ਦੇਸ਼ ਦੇ 150+ ਏਅਰਪੋਰਟਾਂ ‘ਤੇ UDAN ਯਾਤਰੀ ਕੈਫੇ ਦੇ ਵਿਸਥਾਰ ਦੀ ਮੰਗ ਕੀਤੀ
ਪ੍ਰਤਾਪ ਬਾਜਵਾ ਵੱਲੋਂ ਆਡਿਟ ਰਿਪੋਰਟ ਜਾਰੀ ਕਰਨ ਦੀ ਮੰਗ, ਰਾਜਪਾਲ ਨਾਲ ਕੀਤੀ ਮੁਲਾਕਾਤ
‘ਸਚਾਈ ਉਦੋਂ ਹੀ ਸਾਹਮਣੇ ਆਵੇਗੀ, ਜਦੋਂ ਰਿਪੋਰਟ ਜਾਰੀ ਹੋਵੇਗੀ'
ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਵੱਡੀ ਕਾਰਵਾਈ, SGPC ਸਕੱਤਰ ਪ੍ਰਤਾਪ ਸਿੰਘ ਮੁਅੱਤਲ
ਸਬ-ਕਮੇਟੀ ਦੀ ਸਿਫਾਰਸ਼ 'ਤੇ ਪ੍ਰਤਾਪ ਸਿੰਘ 'ਤੇ ਹੋਈ ਕਾਰਵਾਈ
ਸੰਸਦ 'ਚ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦਾ ਮਤਾ ਲਿਆ ਸਕਦੀ ਹੈ ਵਿਰੋਧੀ ਧਿਰ
ਇਹ 100 ਫ਼ੀਸਦੀ ਟੀਮ ਵਰਕ ਹੈ, ਖਰੜੇ ਦੀ ਤਿਆਰੀ ਤੋਂ ਲੈ ਕੇ ਦੋਵੇਂ ਸਦਨਾਂ ਵਿੱਚ ਕਾਰਵਾਈ ਤੱਕ, ਸਾਰਾ ਕੰਮ ਸਾਂਝੇ ਤੌਰ 'ਤੇ ਹੋਵੇਗਾ: ਤ੍ਰਿਣਮੂਲ ਕਾਂਗਰਸ
ਤਾਨਾਸ਼ਾਹ ਹੈ ਸਪੀਕਰ, ਵਿਧਾਨ ਸਭਾ ਵਿੱਚ ਲੋਕਤੰਤਰ ਦਾ ਕਰ ਰਿਹਾ ਕਤਲ: ਪਰਗਟ ਸਿੰਘ
‘ਪੰਜਾਬ ਦੀਆਂ ਔਰਤਾਂ ਆਪਣੇ ਬੱਚਿਆਂ ਲਈ ਸੁਰੱਖਿਆ ਚਾਹੁੰਦੀਆਂ ਹਨ, 1,000 ਰੁਪਏ ਨਹੀਂ'
ਮਜਬੂਰੀ ਕਾਰਨ ਲੜ ਰਹੇ ਜੰਗ: ਇਰਾਨ
ਤੁਰਕੀ, ਸਾਈਪ੍ਰਸ ਅਤੇ ਅਜ਼ਰਬਾਈਜਾਨ 'ਤੇ ਹਮਲਿਆਂ ਤੋਂ ਕੀਤਾ ਇਨਕਾਰ
ਕਪੂਰਥਲਾ ਪੁਲਿਸ ਦੀ ਵੱਡੀ ਕਾਮਯਾਬੀ: RBL Finserve ਦੇ ਮੁਲਾਜ਼ਮਾਂ ਨੇ ਹੀ ਰਚੀ ਲੁੱਟ ਦੀ ਝੂਠੀ ਕਹਾਣੀ, 2 ਕਾਬੂ
ਨਕਦੀ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ
ਫਗਵਾੜਾ 'ਚ ਡਿਊਟੀ ਦੌਰਾਨ ASI ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸਿਵਲ ਹਸਪਤਾਲ ਵਿੱਚ ਬਣੀ ਪੁਲਿਸ ਚੌਂਕੀ ਵਿੱਚ ਲੰਬੇ ਸਮੇਂ ਤੋਂ ਡਿਊਟੀ ਨਿਭਾ ਰਿਹਾ ਸੀ ASI ਜਗਦੀਸ਼ ਸਿੰਘ
ਦਿੱਲੀ ਸ਼ਰਾਬ ਨੀਤੀ ਕੇਸ ਨੂੰ ਲੈ ਕੇ ਹਾਈ ਕੋਰਟ ਨੇ 23 ਮੁਲਜ਼ਮਾਂ ਖਿਲਾਫ਼ ਨੋਟਿਸ ਜਾਰੀ
ਸੀਬੀਆਈ ਅਫ਼ਸਰ ਦੇ ਖਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਉੱਤੇ ਰੋਕ