ਖ਼ਬਰਾਂ
ਅਮਰੀਕਾ ਭਾਰਤ ਨੂੰ ਤਿੰਨ ਪ੍ਰਾਚੀਨ ਕਾਂਸੀ ਦੀਆਂ ਮੂਰਤੀਆਂ ਕਰੇਗਾ ਵਾਪਸ
ਜੋ ਦੇਸ਼ ਦੇ ਮੰਦਰਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਹਟਾ ਦਿੱਤੀਆਂ ਗਈਆਂ ਸਨ।
Rajasthan Accident News: ਰਾਜਸਥਾਨ ਵਿੱਚ ਧੁੰਦ ਕਾਰਨ ਆਪਸ ਵਿਚ ਟਕਰਾਏ ਕਈ ਵਾਹਨ, ਤਿੰਨ ਲੋਕਾਂ ਦੀ ਹੋਈ ਮੌਤ
Rajasthan Accident News: ਛੇ ਤੋਂ ਵੱਧ ਜ਼ਖ਼ਮੀ
ਕੈਨੇਡਾ ਵਿੱਚ ਨੌਕਰੀ ਲਈ ਜਿਸਮ ਦੀ ਮੰਗ ਕਰਨ ਵਾਲਾ ਪੰਜਾਬੀ ਗ੍ਰਿਫ਼ਤਾਰ
ਨਕਲੀ ਕੰਪਨੀਆਂ ਸੌਖੀਆਂ ਨੌਕਰੀਆਂ ਦਾ ਇਸ਼ਤਿਹਾਰ ਦਿੰਦਾ ਤੇ ਸਿਰਫ਼ ਕੁੜੀਆਂ ਦੀ ਮੰਗ ਕਰਦੇ
ਬਿਹਾਰ ਦੇ ਮਧੂਬਨੀ ਸਮੇਤ 10 ਜ਼ਿਲ੍ਹਿਆਂ ਵਿੱਚ ਛਾਏ ਬੱਦਲ
ਪੱਛਮੀ ਹਵਾਵਾਂ ਨੇ ਠੰਢ ਵਧਾ ਦਿੱਤੀ, ਕਈ ਸ਼ਹਿਰ ਧੁੰਦ ਨਾਲ ਢੱਕੇ
Ludhiana News: ਲੁਧਿਆਣਾ ਵਿੱਚ ਪੂਰੇ ਪਰਿਵਾਰ ਵਿਚ ਮਿਲੇ ਰੇਬੀਜ਼ ਦੇ ਲੱਛਣ, ਪੀਜੀਆਈ ਕੀਤਾ ਰੈਫ਼ਰ
1 ਸਾਲ ਪਹਿਲਾਂ ਇੱਕ ਜੀਅ ਨੂੰ ਕੁੱਤੇ ਨੇ ਵੱਢਿਆ ਸੀ, ਪਤੀ-ਪਤਨੀ ਤੇ 5 ਬੱਚੇ ਸੰਕਰਮਿਤ
Uttarakhand Weather Update: ਉਤਰਾਖੰਡ ਦੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਅਲਰਟ, ਕਈ ਥਾਈਂ ਛਾਏ ਬੱਦਲ
Uttarakhand Weather Update: 1 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ
ਅਮਰੀਕਾ ਨੇ ਪਾਕਿਸਤਾਨ ਜਾਣ ਵਾਲੇ ਅਪਣੇ ਨਾਗਰਿਕਾਂ ਲਈ ਜਾਰੀ ਕੀਤੀ ਸਖ਼ਤ ਐਡਵਾਈਜ਼ਰੀ
ਅਮਰੀਕਾ ਮੁਤਾਬਕ ਪਾਕਿਸਤਾਨ ਵਿਚ ਅਤਿਵਾਦ, ਅਗ਼ਵਾ ਅਤੇ ਹਿੰਸਕ ਅਪਰਾਧਾਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।
‘ਸਮਝੌਤਾ ਕਰੋ ਜਾਂ ਤਬਾਹੀ ਲਈ ਤਿਆਰ ਰਹੋ'; ਟਰੰਪ ਦੀ ਇਰਾਨ ਨੂੰ ਚਿਤਾਵਨੀ
'ਜੇਕਰ ਇਰਾਨ ਹੁਣ ਵੀ ਨਾ ਮੰਨਿਆ ਤਾਂ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਾਤਕ ਹੋਵੇਗਾ'
Punjab Weather Update: ਪੰਜਾਬ ਵਿਚ ਵਧੇਗੀ ਹੋਰ ਠੰਢ, ਅਗਲੇ 3 ਦਿਨ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update: ਭਲ਼ਕੇ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲੇਗਾ
Surrey Shooting Case: ਪੁਲਿਸ ਵਲੋਂ ਦੋ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ
21 ਸਾਲਾ ਹੰਸਪ੍ਰੀਤ ਸਿੰਘ ਅਤੇ 20 ਸਾਲਾ ਹਰਸ਼ਦੀਪ ਸਿੰਘ ਵਜੋਂ ਹੋਈ ਨੌਜਵਾਨਾਂ ਦੀ ਪਛਾਣ