ਖ਼ਬਰਾਂ
ਕੋਲੰਬੀਆ ਵਿਚ ਜਹਾਜ਼ ਕਰੈਸ਼, 15 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਕੋਲੰਬੀਆ ਦਾ ਸੰਸਦ ਮੈਂਬਰ ਵੀ ਸ਼ਾਮਲ
Bathinda Accident News: ਬਠਿੰਡਾ ਵਿਚ ਸੜਕ ਹਾਦਸੇ ਵਿਚ ਮਾਂ ਦੀ ਮੌਤ, ਪੁੱਤਰ-ਧੀ ਸਮੇਤ 3 ਜ਼ਖ਼ਮੀ
Bathinda Accident News: ਵਿਆਹ ਸਮਾਗਮ ਵਿੱਚ ਜਾ ਰਿਹਾ ਸੀ ਪ੍ਰਵਾਰ
Punjab Weather Update: ਪੰਜਾਬ ਵਿਚ ਕੜਾਕੇ ਦੀ ਠੰਢ ਨੇ ਠਾਰੇ ਲੋਕ, ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਅਲਰਟ ਜਾਰੀ
Punjab Weather Update: 3.7 ਡਿਗਰੀ ਤਾਪਮਾਨ ਨਾਲ ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ ਸ਼ਹਿਰ
ਭਾਰਤ ਮਾਲਾ ਪ੍ਰਾਜੈਕਟ 'ਚ ਆਈ 75 ਲੱਖ ਦੀ ਕੋਠੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਿਫ਼ਟ ਕਰ ਦਿੱਤਾ ਪ੍ਰਵਾਰ
ਹੁਣ ਤੱਕ 115 ਫ਼ੁੱਟ ਕੋਠੀ ਨੂੰ ਸਾਈਡ ਤੇ ਲਿਜਾ ਚੁੱਕੇ ਹਾਂ ਅਤੇ ਕੁੱਲ 300 ਫ਼ੁੱਟ ਦੂਰ ਲੈ ਕੇ ਜਾਣੀ ਹੈ।
'ਵਾਹ! ਇਹ ਤਾਂ ਨਵੇਂ ਤਰ੍ਹਾਂ ਦਾ ਫਰਾਡ ਹੈ', ਘੱਟਗਿਣਤੀ ਕੋਟੇ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸੂਰਿਆਕਾਂਤ ਦੀ ਟਿਪਣੀ
ਸਿਖਰਲੀ ਅਦਾਲਤ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਹ ਦੱਸਣ ਲਈ ਕਿਹਾ ਕਿ ਸੂਬੇ 'ਚ ਘੱਟਗਿਣਤੀ ਸਰਟੀਫ਼ਿਕੇਟ ਜਾਰੀ ਕਰਨ ਲਈ ਕੀ ਹਦਾਇਤਾਂ ਹਨ।
ਢੁੱਡੀਕੇ ਵਿਖੇ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਨੂੰ ਇਕ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ: ਮੁੱਖ ਮੰਤਰੀ
ਲਾਲਾ ਲਾਜਪਤ ਰਾਏ ਦੀ ਯਾਦ ਵਿਚ ਆਯੋਜਿਤ ਕਬੱਡੀ ਅਤੇ ਹਾਕੀ ਟੂਰਨਾਮੈਂਟ ਦਾ ਆਨੰਦ ਲੈਣ ਲਈ ਪਿੰਡ ਵਾਸੀਆਂ ਵਿਚ ਸ਼ਾਮਿਲ ਹੋਏ।
UGC ਦੇ ਨਵੇਂ ਨਿਯਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ SC ਸੁਣਵਾਈ ਲਈ ਤਿਆਰ
ਇਹ ਨਿਯਮ ਜਾਤੀ ਆਧਾਰਤ ਵਿਤਕਰੇ ਦੀ ਗੈਰ-ਸਮਾਵੇਸ਼ੀ ਪਰਿਭਾਸ਼ਾ ਨੂੰ ਅਪਣਾਉਂਦਾ ਹੈ
ਕਾਰੋਬਾਰ ਵਿੱਚ ਘਾਟਾ ਪੈਣ ਕਰਕੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
SSP ਦਫ਼ਤਰ ਵਿਖੇ ਕਤਲ ਪੰਜਾਬ ਸਰਕਾਰ ਦੀ ਗੈਂਗਸਟਰਾਂ ਵਿਰੁੱਧ ਮੁਹਿੰਮ 'ਤੇ ਚਪੇੜ: ਸੁਖਜਿੰਦਰ ਰੰਧਾਵਾ
ਕਿਹਾ, ‘ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ'
ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ਨੂੰ ਲੈ ਕੇ ਕੀਤੇ ਖੁਲਾਸੇ
ਵੱਖ-ਵੱਖ ਮੁੱਦਿਆ ਨੂੰ ਲੈ ਕੇ ਕੀਤੇ ਤਿੱਖੇ ਸਵਾਲ