ਖ਼ਬਰਾਂ
ਗੁਰੂਗ੍ਰਾਮ ਦੇ ਚਾਰ ਵੱਡੇ ਸਕੂਲਾਂ ਨੂੰ ਬੰਬ ਦੀ ਧਮਕੀ, ਬੱਚਿਆਂ ਨੂੰ ਕੱਢਿਆ ਗਿਆ ਬਾਹਰ
ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ
ਪਠਾਨਕੋਟ ਦੇ ਮੁਹੱਲਾ ਰਾਮਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ
ਬੇਅਦਬੀ ਦੀ ਘਟਨਾ ਮਗਰੋਂ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ
ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਏ ਗਏ ਸਕੂਲ
ਵੱਡੀ ਗਿਣਤੀ 'ਚ ਸਕੂਲਾਂ 'ਚ ਪਹੁੰਚੀ ਪੁਲਿਸ, ਜਾਂਚ ਜਾਰੀ
Uttar Pradesh Weather Update: ਲਖਨਊ ਵਿਚ ਭਾਰੀ ਮੀਂਹ, ਕਈ ਥਾਈਂ ਸਕੂਲ ਬੰਦ, 29 ਜ਼ਿਲ੍ਹਿਆਂ ਵਿੱਚ ਮੀਂਹ-ਗੜੇਮਾਰੀ ਦੀ ਚੇਤਾਵਨੀ
Uttar Pradesh Weather Update: 30 ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਕਰਨਾਟਕ 'ਚ ਸੜਕ ਹਾਦਸੇ ਦੌਰਾਨ ਮਲੋਟ ਦੇ ਇੰਜੀਨੀਅਰ ਦੀ ਮੌਤ
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Australia Summer Weather: ਆਸਟਰੇਲੀਆ ਵਿਚ ਰਿਕਾਰਡ ਤੋੜ ਗਰਮੀ, ਤਾਪਮਾਨ 50 ਡਿਗਰੀ ਸੈਲਸੀਅਸ
Australia Summer Weather: ਆਸਟਰੇਲੀਆ ਵਿਚ ਹੁਣ ਤਕ ਦੀ ਸਭ ਤੋਂ ਭਿਆਨਕ ਗਰਮੀ ਵਿਚਾਲੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲੂ ਚੱਲੀ ਸੀ।
US Snow Storm: ਉੱਤਰ-ਪੂਰਬੀ ਅਮਰੀਕਾ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ
US Snow Storm: ਕਈ ਘਰਾਂ ਦੀ ਬਿਜਲੀ ਹੋਈ ਗੁੱਲ
Delhi Weather Update: ਦਿੱਲੀ 'ਚ ਮੀਂਹ ਅਤੇ ਗੜੇਮਾਰੀ ਨਾਲ ਵਧੀ ਠੰਢ, ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਲਈ ਅਲਰਟ ਜਾਰੀ
Delhi Weather Update: ਰਾਜਧਾਨੀ ਵਿਚ ਲਗਾਤਾਰ ਮੀਂਹ ਅਤੇ ਵੀ.ਆਈ.ਪੀ. ਨਾਲ ਸਬੰਧਤ ਪਾਬੰਦੀਆਂ ਕਾਰਨ ਆਵਾਜਾਈ ਠੱਪ
Punjab Weather Update: ਭਾਰੀ ਮੀਂਹ ਤੇ ਗੜੇਮਾਰੀ ਨੇ ਠਾਰਿਆ ਪੰਜਾਬ, ਅਗਲੇ ਤਿੰਨ ਦਿਨ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ
Punjab Weather Update:ਕਈ ਜ਼ਿਲ੍ਹਿਆਂ ਵਿਚ ਗੜੇਮਾਰੀ ਅਤੇ ਤੇਜ਼ ਹਵਾਵਾਂ ਚਲਣ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਅਤੇ ਆਮ ਜਨ ਜੀਵਨ ਤੇ ਅਸਰ ਪਿਆ
Parliament's Budget Session: ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ
Parliament's Budget Session: ਸਰਬ ਪਾਰਟੀ ਬੈਠਕ 'ਚ ਸਰਕਾਰ ਨੇ ‘ਜੀ ਰਾਮ ਜੀ' ਐਕਟ, ਐਸ.ਆਈ.ਆਰ. ਬਾਰੇ ਚਰਚਾ ਦੀ ਮੰਗ ਕੀਤੀ ਖਾਰਜ