ਖ਼ਬਰਾਂ
ਪਟਿਆਲਾ ਦੇ ਸਨੌਰ ਇਲਾਕੇ 'ਚ ਹੋਈ ਤੇਜ਼ ਗੜ੍ਹੇਮਾਰੀ
ਸੰਘਣੇ ਬੱਦਲਾਂ ਕਾਰਨ ਪਟਿਆਲਾ ਅਤੇ ਨਾਲ ਲਗਦੇ ਇਲਾਕਿਆਂ 'ਚ ਛਾਇਆ ਹਨ੍ਹੇਰਾ
ਸ੍ਰੀ ਫਤਿਹਗੜ੍ਹ ਸਾਹਿਬ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
ਨੌਜਵਾਨ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ
Chandigarh ਰੇਲਵੇ ਸਟੇਸ਼ਨ 'ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ
ਹਿਮਾਚਲ ਨੰਬਰ ਕਾਰ ਪਲੇਟਫਾਰਮ ਅਤੇ ਪਟੜੀਆਂ ਦੇ ਵਿਚਕਾਰ ਫਸੀ
ਹਿਸਾਰ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਧੂੰਆਂ ਨਿਕਲਦਾ ਦੇਖ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ
ਅਮਰੀਕਾ ਦੇ ਮੇਨ ਏਅਰਪੋਰਟ ਉੱਤੇ ਵੱਡਾ ਹਾਦਸਾ, 7 ਲੋਕਾਂ ਦੀ ਮੌਤ
ਬਰਫੀਲੇ ਤੂਫ਼ਾਨ ਕਾਰਨ ਵਾਪਰਿਆ ਹਾਦਸਾ
ਸਰਕਾਰੀ ਬੈਂਕ ਦੇ ਕਰਮਚਾਰੀ 5 ਡੇਅ ਵਰਕਿੰਗ ਦੀ ਮੰਗ ਨੂੰ ਲੈ ਕੇ ਅੱਜ ਰਹਿਣਗੇ ਹੜਤਾਲ 'ਤੇ
ਨਕਦ ਲੈਣ-ਦੇਣ ਅਤੇ ਚੈੱਕ ਕਲੀਅਰੈਂਸ ਵਰਗੇ ਕੰਮ ਨਹੀਂ ਹੋਣਗੇ
ਦੇਹਰਾਦੂਨ 'ਚ ਅੱਜ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ
ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਕੂਲ 27 ਜਨਵਰੀ ਨੂੰ ਦੇਹਰਾਦੂਨ 'ਚ ਰਹਿਣਗੇ ਬੰਦ
ਕਿਸ਼ਤੀਆਂ ਦੁਆਰਾ ਨਸ਼ਾ ਤਸਕਰੀ ਕਰਨ ਵਾਲਿਆਂ 'ਤੇ ਅਮਰੀਕਾ ਨੇ ਕੀਤਾ ਹਮਲਾ
ਹਮਲੇ ਵਿੱਚ 126 ਲੋਕ ਮਾਰੇ ਗਏ: ਅਧਿਕਾਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ
ਟੈਰਿਫ਼ 15 ਫ਼ੀਸਦ ਤੋਂ ਵਧਾ ਕੇ ਕੀਤਾ ਜਾਵੇਗਾ 25 ਫ਼ੀਸਦ
ਯੂਪੀ ਵਿੱਚ ਬਦਲੇਗਾ ਮੌਸਮ, 14 ਜ਼ਿਲ੍ਹਿਆਂ ਵਿੱਚ ਗੜੇਮਾਰੀ ਦੀ ਚਿਤਾਵਨੀ
50 ਸ਼ਹਿਰਾਂ ਵਿੱਚ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ