ਖ਼ਬਰਾਂ
ਸੋਨੇ ਦੀ ਵਿਸ਼ਵ ਮੰਗ 2025 ਵਿਚ 5000 ਟਨ ਤੋਂ ਜ਼ਿਆਦਾ ਹੋਈ:WGC
2025 ਵਿੱਚ ਵਧ ਕੇ 2,175.3 ਟਨ ਹੋ ਗਿਆ, ਜੋ ਕਿ 2024 ਵਿੱਚ 1,185.4 ਟਨ ਸੀ।
ਅੰਮ੍ਰਿਤਸਰ ਵਿਚ ਬਜ਼ਰੁਗ ਮਹਿਲਾ ਦਾ ਕਤਲ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
60 ਸਾਲਾ ਵੀਨਾ ਰਾਨੀ ਵਜੋਂ ਹੋਈ ਪਛਾਣ
ਯੂਜੀਸੀ ਦੇ ਨਵੇਂ ਨਿਯਮਾਂ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ
ਚੀਫ਼ ਸੂਰਿਆਕਾਂਤ ਤੇ ਜੈਮਾਲਿਆ ਦੀ ਬੈਂਚ ਨੇ ਨਿਯਮਾਂ 'ਤੇ ਚੁੱਕੇ ਸਵਾਲ
ਅਜੀਤ ਪਵਾਰ ਦਾ ਹੋਇਆ ਅੰਤਿਮ ਸਸਕਾਰ, ਦੋਵਾਂ ਪੁੱਤਰਾਂ ਨੇ ਦਿੱਤੀ ਚਿਖਾ ਨੂੰ ਅਗਨੀ
ਅਮਿਤ ਸ਼ਾਹ ਨੇ ਦੁਖ ਦੀ ਘੜੀ ਵਿਚ ਪ੍ਰਵਾਰ ਨਾਲ ਵੰਢਾਇਆ ਦੁੱਖ
ਪੁਲਵਾਮਾ ਪੁਲਿਸ ਨੇ ਜੂਆ ਰੈਕੇਟ ਦਾ ਕੀਤਾ ਪਰਦਾਫਾਸ਼
ਦੋ ਵਿਅਕਤੀ ਅਤੇ 9 ਹਜ਼ਾਰ ਰੁਪਏ ਕੀਤੇ ਬਰਾਮਦ
ਭਾਜਪਾ ਦੇ ਸੌਰਵ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ
ਭਾਜਪਾ ਨੂੰ 18,‘ਆਪ' ਨੂੰ 11 ਤੇ ਕਾਂਗਰਸ ਨੂੰ ਮਿਲੀਆਂ 7 ਵੋਟਾਂ
ਉਤਰਾਖੰਡ ਵਿਚ ਹੱਡ ਕੰਬਾਊ ਠੰਢ ਨੇ ਠਾਰੇ ਲੋਕ, ਅੱਜ 3 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਬਰਫ਼ਬਾਰੀ ਹੋਣ ਨਾਲ ਕਈ ਥਾਈਂ ਜੰਮੀ ਬਰਫ਼
ਜਲੰਧਰ ਦੇ ਡਾਕਟਰ ਤੋਂ ਮੰਗੀ ਗਈ 2 ਕਰੋੜ ਰੁਪਏ ਦੀ ਫਿਰੌਤੀ
ਪੈਸੇ ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ
ਅਮਰੀਕਾ ਦੇ ਟੈਕਸਾਸ ਸੂਬੇ ਨੇ ਸਰਕਾਰੀ ਯੂਨੀਵਰਸਿਟੀਆਂ, ਏਜੰਸੀਆਂ 'ਚ ਐੱਚ-1ਬੀ ਵੀਜ਼ਾ ਉਤੇ ਲਗਾਈ ਰੋਕ
ਭਾਰਤੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਤ
ਅੰਮ੍ਰਿਤਸਰ ਤੋਂ 200 ਕਰੋੜ ਦੀ ਹੈਰੋਇਨ ਬਰਾਮਦ, 4 ਹੈਂਡ ਗਰਨੇਡ ਵੀ ਹੋਏ ਬਰਾਮਦ
40 ਕਿੱਲੋ ਤੋਂ ਵੱਧ ਹੈ ਬਰਾਮਦ ਹੈਰੋਇਨ ਦਾ ਭਾਰ, ਡਰੋਨ ਰਾਹੀਂ ਗੁਆਂਢੀ ਮੁਲਕ ਪਾਕਿ ਤੋਂ ਭੇਜੀ ਗਈ ਹੈਰੋਇਨ