ਖ਼ਬਰਾਂ
ਰਾਮਪੁਰਾ ਫੂਲ 'ਚ ਬੰਦ ਪਏ ਘਰ 'ਚ ਪਿਤਾ ਅਤੇ ਪੁੱਤ ਦੀ ਮਿਲੀ ਲਾਸ਼
ਮੂਲ ਰੂਪ ਤੋਂ ਗਾਜ਼ੀਆਬਾਦ ਦੇ ਨਿਵਾਸੀ ਸਨ ਮ੍ਰਿਤਕ
ਅੰਮ੍ਰਿਤਸਰ 'ਚ ‘ਸੱਤਾ ਨੌਸ਼ਹਿਰਾ ਗਰੁੱਪ' ਦੇ ਮੈਂਬਰ ਦੀ ਪੁਲਿਸ ਨਾਲ ਮੁਠਭੇੜ
ਜਿਊਲਰ ਤੋਂ ਫਿਰੌਤੀ ਮੰਗਣ ਵਾਲੇ ਬਦਮਾਸ਼ ਜੋਬਨ ਸਿੰਘ ਦੇ ਪੈਰ 'ਚ ਲੱਗੀ ਗੋਲੀ
ਦੱਖਣੀ ਅਫਰੀਕਾ 'ਚ ਮਿੰਨੀ ਬੱਸ, ਟੈਕਸੀ ਅਤੇ ਟਰੱਕ ਦੀ ਟੱਕਰ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ
ਮਿੰਨੀ ਬੱਸ ਡਰਾਈਵਰ ਸਮੇਤ ਕਈ ਹੋਰ ਗੰਭੀਰ ਜ਼ਖਮੀ
ਅਵਾਰਾ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਦੀ ਸੁਣਵਾਈ ਤੋਂ ਬਾਅਦ ਫ਼ੈਸਲਾ ਰੱਖਿਆ ਸੁਰੱਖਿਅਤ
ਦੇਸ਼ ਵਿੱਚ ਕੁੱਤਿਆਂ ਦੇ ਕੱਟਣ ਦੀ ਵਧਦੀ ਗਿਣਤੀ ਕਾਰਨ ਅਵਾਰਾ ਕੁੱਤਿਆਂ ਦੇ ਖਤਰੇ ਬਾਰੇ SC ਨੇ ਸੂ ਮੋਟੋ ਮਾਮਲੇ 'ਤੇ ਫ਼ੈਸਲਾ ਰਾਖਵਾਂ ਰੱਖਿਆ
ਭਾਰੀ ਬਰਫ਼ਬਾਰੀ ਕਾਰਨ ਨੇਪਾਲ ਦੇ ਮੁਸਤਾਂਗ ਖੇਤਰ ਵਿੱਚ ਪੰਜ ਉਚਾਈ ਵਾਲੇ ਰਸਤਿਆਂ 'ਤੇ ਟ੍ਰੈਕਿੰਗ ਨੂੰ ਰੋਕਿਆ ਗਿਆ
ਮੁਸਤਾਂਗ ਜ਼ਿਲ੍ਹੇ ਦਾ ਦੌਰਾ ਕਰਦੇ ਹਨ, ਮੁੱਖ ਤੌਰ 'ਤੇ ਮੁਕਤੀਨਾਥ ਮੰਦਰ ਦੇ ਦਰਸ਼ਨ ਕਰਨ ਲਈ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ
24 ਕੈਰੇਟ ਸੋਨਾ 11,486 ਰੁਪਏ ਅਤੇ ਚਾਂਦੀ 2766 ਰੁਪਏ ਹੋਈ ਮਹਿੰਗੀ
BSF ਅਤੇ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਨੇ ਤਸਕਰੀ ਦੀ ਵੱਡੀ ਕੋਸ਼ਿਸ਼ ਕੀਤੀ ਨਾਕਾਮ
2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਹਥਿਆਰ ਬਰਾਮਦ
MP ਸਤਨਾਮ ਸਿੰਘ ਸੰਧੂ ਨੇ ਪੰਜਾਬ ਵਿੱਚ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ
ਹਾਰਟੀਕਲਚਰ ਯੂਨੀਵਰਸਿਟੀ ਬਣਨ ਨਾਲ ਪੰਜਾਬ ਦੇ ਕਿਸਾਨ ਰਵਾਇਤੀ ਖੇਤੀਬਾੜੀ ਵਿੱਚੋਂ ਬਾਹਰ ਨਿਕਲ ਕੇ ਬਾਗ਼ਬਾਨੀ ਵੱਲ ਹੋਣਗੇ ਪ੍ਰੇਰਿਤ : ਸੰਧੂ
ਬੰਗਲੁਰੂ 'ਚ ਨੇਪਾਲੀ ਜੋੜਾ 18 ਕਰੋੜ ਰੁਪਏ ਦੀ ਨਕਦੀ ਅਤੇ ਸੋਨਾ ਲੈ ਕੇ ਭੱਜਿਆ
ਮੁਲਜ਼ਮ ਫ਼ਰਾਰ, ਪੁਲਿਸ ਨੇ ਮਾਮਲਾ ਕੀਤਾ ਦਰਜ
ਸਿਰਸਾ 'ਚ ਬੀ.ਐਸ.ਸੀ. ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
ਚੌਧਰੀ ਦੇਵੀਲਾਲ ਯੂਨੀਵਰਿਸਟੀ ਦੀ ਵਿਦਿਆਰਥਣ ਸੀ ਮੀਨਾਕਸ਼ੀ