ਰਾਸ਼ਟਰੀ
ਈ.ਡੀ. ਦੇ ਸੰਮਨ 'ਤੇ ਹਾਜ਼ਰ ਨਾ ਹੋਏ ਅਨਿਲ ਅੰਬਾਨੀ
ਏਜੰਸੀ ਨੇ 17 ਨਵੰਬਰ ਲਈ ਨਵਾਂ ਨੋਟਿਸ ਜਾਰੀ ਕੀਤਾ
Delhi ਧਮਾਕਾ ਮਾਮਲਾ : ਪੁਲਵਾਮਾ 'ਚ ਅੱਤਵਾਦੀ ਡਾ. ਉਮਰ ਨਬੀ ਦੇ ਘਰ ਨੂੰ ਧਮਾਕੇ ਨਾਲ ਉਡਾਇਆ
ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ
Delhi ਦੀ ਹਵਾ ਦੀ ਗੁਣਵੱਤਾ 'ਗੰਭੀਰ' ਤੋਂ 'ਬਹੁਤ ਮਾੜੀ' ਸ਼੍ਰੇਣੀ ਵਿਚ ਆਈ
ਲੋਕਾਂ ਨੂੰ ਸ਼ਹਿਰ ਦੀ ਜ਼ਹਿਰੀਲੀ ਹਵਾ ਤੋਂ ਮਿਲੀ ਹਲਕੀ ਰਾਹਤ
ਅੱਤਵਾਦੀ ਮਾਡਿਊਲ: ਕਸ਼ਮੀਰ ਵਿੱਚ ਪੁੱਛਗਿੱਛ ਲਈ 10 ਵਿਅਕਤੀਆਂ ਨੂੰ ਚੁੱਕਿਆ ਗਿਆ
ਜਾਂਚਕਰਤਾਵਾਂ ਨੇ ਰਾਤ ਭਰ ਛਾਪੇਮਾਰੀ ਦੌਰਾਨ ਅਨੰਤਨਾਗ, ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ ਤੋਂ ਸ਼ੱਕੀਆਂ ਨੂੰ ਚੁੱਕਿਆ
ਕੁਪਵਾੜਾ ਦੇ ਜਾਬਰੀ ਜੰਗਲ 'ਚੋਂ 6 ਗ੍ਰਨੇਡ ਬਰਾਮਦ
ਜੰਮੂ-ਕਸ਼ਮੀਰ ਪੁਲਿਸ ਅਤੇ BSF ਵੱਲੋਂ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ
Delhi blast case : ਪਿੰਡ ਖੰਦਾਵਲੀ 'ਚ ਲਾਲ ਰੰਗ ਦੀ ਕਾਰ ਖੜ੍ਹਾਉਣ ਵਾਲਾ ਫਹੀਮ ਗ੍ਰਿਫ਼ਤਾਰ
ਮਾਮਲੇ 'ਚ ਜੁੜੀ ਤੀਜੀ ਸ਼ੱਕੀ ਬ੍ਰੇਜਾ ਕਾਰ ਅਲ ਫਲਾਹ ਯੂਨੀਵਰਸਿਟੀ ਦੇ ਅੰਦਰੋਂ ਹੋਈ ਬਰਾਮਦ
Red Fort Blast: ਸ਼ੱਕੀਆਂ ਨੇ ਵਿਸਫੋਟਕ ਖ਼ਰੀਦਣ ਲਈ 26 ਲੱਖ ਕੀਤੇ ਸੀ ਇਕੱਠੇ
ਕਿਹਾ, ਕਥਿਤ ਤੌਰ 'ਤੇ ਹਰਿਆਣਾ ਤੋਂ ਖ਼ਰੀਦੀ ਸੀ ਕਰੀਬ 26 ਕੁਇੰਟਲ NPK ਖਾਦ
ਦਿੱਲੀ ਧਮਾਕੇ ਵਿਚ ਇੱਕ ਹੋਰ ਜ਼ਖ਼ਮੀ ਵਿਅਕਤੀ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ 13 ਹੋਈ
ਬਿਲਾਲ ਵਜੋਂ ਹੋਈ ਮ੍ਰਿਤਕ ਦੀ ਪਛਾਣ
ਮੱਧ ਪ੍ਰਦੇਸ਼-ਰਾਜਸਥਾਨ ਵਿੱਚ ਸੀਤ ਲਹਿਰ, 17 ਸ਼ਹਿਰਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ
ਦਿੱਲੀ-ਹਰਿਆਣਾ ਵਿੱਚ ਹਵਾ ਜ਼ਹਿਰੀਲੀ, AQI 400 ਤੋਂ ਪਾਰ
Delhi 'ਚ ਧਮਾਕਾ ਕਰਨ ਵਾਲੇ ਦੀ ਹੋਈ ਪਹਿਚਾਣ, ਡਾ. ਉਮਰ ਹੀ ਚਲਾ ਰਿਹਾ ਸੀ ਆਈ-20 ਕਾਰ
ਮਾਂ ਅਤੇ ਭਰਾ ਦੇ ਨਾਲ ਮੈਚ ਹੋਇਆ ਡਾ. ਉਮਰ ਦਾ ਡੀ.ਐਨ.ਏ.