ਰਾਸ਼ਟਰੀ
3 ਨਵੰਬਰ ਨੂੰ ਹਰਿਆਣਾ ਤੋਂ 6,000 ਲੋਕਾਂ ਨੂੰ ਬਿਹਾਰ ਲਿਜਾਇਆ ਗਿਆ: ਕਪਿਲ ਸਿੱਬਲ
ਰੇਲਵੇ ਨੇ ਤਿਉਹਾਰਾਂ ਦੀ ਭੀੜ ਦੱਸਿਆ ਕਾਰਨ
ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਤਵਾਦੀਆਂ ਨਾਲ ਕਥਿਤ ਸਬੰਧਾਂ ਦੇ ਆਰੋਪ 'ਚ ਦੋ ਐਸ.ਪੀ.ਓ ਬਰਖਾਸਤ
ਪੁਲਿਸ ਸੁਪਰਡੈਂਟ ਮੋਹਿਤ ਸ਼ਰਮਾ ਵੱਲੋਂ ਹੁਕਮ ਕੀਤਾ ਗਿਆ ਜਾਰੀ
ਗੁਜਰਾਤ ATS ਨੇ ਦੇਸ਼ ਭਰ ਵਿੱਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ 3 ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
ਪਿਛਲੇ ਇੱਕ ਸਾਲ ਤੋਂ ਗੁਜਰਾਤ ATS ਦੇ ਰਾਡਾਰ 'ਤੇ ਸਨ ਤਿੰਨੋ ਸ਼ੱਕੀ
ਗੁਜਰਾਤ ਏਟੀਐਸ ਦੀ ਵੱਡੀ ਕਾਰਵਾਈ, ਤਿੰਨ ISIS ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਹਮਲੇ ਕਰਨ ਦੀ ਬਣਾ ਰਹੇ ਸਨ ਯੋਜਨਾ
ਦਿੱਲੀ ਬਣੀ ਪ੍ਰਦੂਸ਼ਣ ਦੀ ਰਾਜਧਾਨੀ, ਏ.ਕਿਉ.ਆਈ 400 ਪਾਰ, ਰੈੱਡ ਜ਼ੋਨ ਵਿਚ ਸ਼ਾਮਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਰ ਪੂਲਿੰਗ ਤੇ ਵਰਕ ਫ਼ਰਾਮ ਹੋਮ ਦੀ ਕੀਤੀ ਅਪੀਲ
ਭਾਰਤ ਦੇ 70 ਫੀ ਸਦੀ ਤੋਂ ਵੱਧ ਕੈਦੀ ਅਜੇ ਤਕ ਦੋਸ਼ੀ ਨਹੀਂ ਪਾਏ ਗਏ: ਸੁਪਰੀਮ ਕੋਰਟ ਦੇ ਜੱਜ
ਜਸਟਿਸ ਨਾਥ ਵਲੋਂ ਜਾਰੀ ਕੀਤੀ ਗਈ ਰੀਪੋਰਟ
ਅਣਵਿਆਹੀ ਇਸਾਈ ਧੀ ਪਿਤਾ ਤੋਂ ਗੁਜ਼ਾਰਾ ਨਹੀਂ ਲੈ ਸਕਦੀ: ਕੇਰਲ ਹਾਈ ਕੋਰਟ
ਅਦਾਲਤ ਨੇ 65 ਸਾਲ ਦੇ ਈਸਾਈ ਵਿਅਕਤੀ ਦੀ ਪਟੀਸ਼ਨ ਉਤੇ ਕੀਤੀ ਸੁਣਵਾਈ
ਮੱਧ ਪ੍ਰਦੇਸ਼ 'ਚ ਬੱਚਿਆਂ ਦੀ ਥਾਲੀ ਤੱਕ ਚੋਰੀ: ਰਾਹੁਲ ਗਾਂਧੀ
ਅਖ਼ਬਾਰਾਂ ਉਤੇ ਰੱਖ ਕੇ ‘ਮਿਡ-ਡੇਅ ਮੀਲ' ਖਾ ਰਹੇ ਬੱਚਿਆਂ ਦੀ ਵੀਡੀਉ ਕੀਤੀ ਸਾਂਝੀ
ਭਾਰਤ ਨੂੰ 113 ਤੇਜਸ ਮਾਰਕ 1ਏ ਇੰਜਣ ਦੇਵੇਗਾ ਅਮਰੀਕਾ
ਐੱਚ.ਏ.ਐੱਲ. ਨੇ ਖਰੀਦ ਲਈ ਜੀ.ਈ. ਏਅਰੋਸਪੇਸ ਨਾਲ ਕੀਤਾ 8870 ਕਰੋੜ ਰੁਪਏ ਦਾ ਵਿਸ਼ਾਲ ਸੌਦਾ ਕੀਤਾ
ਸੁਪਰੀਮ ਕੋਰਟ ਨੇ ਭਿਆਨਕ ਫਲੌਦੀ ਸੜਕ ਹਾਦਸੇ ਦਾ ਸੂ ਮੋਟੋ ਨੋਟਿਸ ਲਿਆ
10 ਨਵੰਬਰ ਨੂੰ ਹੋਵੇਗੀ ਸੁਣਵਾਈ