ਰਾਸ਼ਟਰੀ
India‘ਤੁਸੀਂ ਹਿੰਦੂ ਹੋ, ਸਿੱਖ ਜਥੇ ਨਾਲ ਨਹੀਂ ਜਾ ਸਕਦੇ ਪਾਕਿਸਤਾਨ'
ਪ੍ਰਕਾਸ਼ ਪੁਰਬ ਸਮਾਗਮਾਂ ਲਈ ਹਿੰਦੂ ਸ਼ਰਧਾਲੂ ਨੂੰ ਪਾਕਿਸਤਾਨ ਤੋਂ ਵਾਪਸ ਭੇਜਿਆ ਭਾਰਤ
‘ਅਦਾਲਤ-ਏਜੰਸੀਆਂ ਨਾਲ ਨਾ ਖੇਡੋ', ਮੁਲਜ਼ਮ ਦੇ ਦੁਬਈ ਤੋਂ ਲਾਪਤਾ ਹੋਣ 'ਤੇ ਸੁਪਰੀਮ ਕੋਰਟ ਸਖ਼ਤ
ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਮੁਲਜ਼ਮ ਰਵੀ ਉੱਪਲ ਸਾਰੀਆਂ ਜਾਂਚ ਏਜੰਸੀਆਂ ਤੋਂ ਬਚ ਕੇ ਦੁਬਈ ਤੋਂ ਫਰਾਰ
ਸੁਪਰੀਮ ਕੋਰਟ ਦੂਜੇ ਬੱਚੇ ਲਈ ਸਰੋਗੇਸੀ ਉਤੇ ਰੋਕ ਲਗਾਉਣ ਵਾਲੇ ਕਾਨੂੰਨ ਦੀ ਪੜਤਾਲ ਕਰੇਗੀ
ਇਕ ਇੱਛੁਕ ਜੋੜਾ ਜੋ ਜਿਸ ਦਾ ਪਹਿਲਾਂ ਹੀ ਬੱਚਾ ਹੈ, ਦੂਜੇ ਬੱਚੇ ਲਈ ਸਰੋਗੇਸੀ ਪ੍ਰਕਿਰਿਆਵਾਂ ਦਾ ਲਾਭ ਨਹੀਂ ਲੈ ਸਕਦਾ
ਮਹਾਰਾਸ਼ਟਰ ਦੇ ਕਿਸਾਨ ਨੂੰ ਫਸਲ ਦੇ ਨੁਕਸਾਨ ਲਈ ਮਿਲੀ 6 ਰੁਪਏ ਦੀ ਰਾਹਤ
ਇਸ ਨਾਲ ਚਾਹ ਦਾ ਕੱਪ ਵੀ ਨਹੀਂ ਖਰੀਦ ਸਕਦਾ : ਕਿਸਾਨ
ਮਹਾਰਾਸ਼ਟਰ 'ਚ ਮਹਿਲਾ ਡਾਕਟਰ ਦੀ ਖੁਦਕੁਸ਼ੀ ਮਾਮਲੇ 'ਚ ਗ੍ਰਿਫਤਾਰ ਪੁਲਿਸ ਮੁਲਾਜ਼ਮ ਬਰਖਾਸਤ
ਫਲਟਨ ਕਸਬੇ ਦੇ ਇਕ ਹੋਟਲ ਦੇ ਕਮਰੇ ਵਿਚ ਡਾਕਟਰ ਦੀ ਲਟਕਦੀ ਮਿਲੀ ਸੀ
ਸੰਯੁਕਤ ਰਾਸ਼ਟਰ ਦੀ ਰੀਪੋਰਟ ਮੁਤਾਬਕ ਗ੍ਰੀਨਹਾਊਸ ਗੈਸਾਂ ਦੇ ਨਿਕਾਸ 'ਚ ਭਾਰਤ ਪਹਿਲੇ ਨੰਬਰ ਉਤੇ
ਇੰਡੋਨੇਸ਼ੀਆ ਨੇ ਨਿਕਾਸ ਵਿਚ ਸੱਭ ਤੋਂ ਤੇਜ਼ ਮੁਕਾਬਲਤਨ ਵਾਧਾ ਦਰਜ
Haryana assembly elections ਦੌਰਾਨ ਬ੍ਰਾਜ਼ੀਲੀ ਲੜਕੀ ਨੇ ਕਈ ਵਾਰ ਪਾਈ ਸੀ ਵੋਟ : ਰਾਹੁਲ ਗਾਂਧੀ
ਬਿਹਾਰ 'ਚ ਬਹੁਤ ਸਾਰੇ ਵਿਅਕਤੀਆਂ ਦੇ ਵੋਟਰ ਸੂਚੀ 'ਚੋਂ ਕੱਟੇ ਜਾ ਚੁਕੇ ਹਨ ਨਾਮ
ਰਾਸ਼ਟਰਪਤੀ ਤੇ PM ਨਰਿੰਦਰ ਮੋਦੀ ਨੇ ਗੁਰਪੁਰਬ ਦੀਆਂ ਦਿੱਤੀਆਂ ਵਧਾਈਆਂ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਦੂਜਾ ਵਿਆਹ ਰਜਿਸਟਰ ਕਰਾਉਣ ਤੋਂ ਪਹਿਲਾਂ ਪਹਿਲੀ ਪਤਨੀ ਦੀ ਸਹਿਮਤੀ ਪੁੱਛੀ ਜਾਵੇ : ਕੇਰਲ ਹਾਈ ਕੋਰਟ
ਅਜਿਹੀ ਸਥਿਤੀ ਵਿਚ ਧਰਮ ਦੂਜੇ ਨੰਬਰ ਉਤੇ ਤੇ ਸੰਵਿਧਾਨਕ ਅਧਿਕਾਰ ਸਰਬਉੱਚ ਹਨ
ਨੇਪਾਲ 'ਚ ਬਰਫ਼ ਖਿਸਕਣ ਕਾਰਨ 7 ਪਰਬਤਾਰੋਹੀਆਂ ਦੀ ਮੌਤ, ਲਾਸ਼ਾਂ ਦੀ ਭਾਲ ਜਾਰੀ
ਬਰਫ਼ਬਾਰੀ ਕਾਰਨ ਬਚਾਅ ਟੀਮਾਂ ਕੱਲ੍ਹ ਮੌਕੇ 'ਤੇ ਨਹੀਂ ਪਹੁੰਚ ਸਕੀਆਂ