ਰਾਸ਼ਟਰੀ
ਗੁਜਰਾਤ ਦੇ ਭਰੂਚ ਵਿੱਚ ਕੈਮੀਕਲ ਕੰਪਨੀ ਵਿੱਚ ਫਟਿਆ ਬਾਇਲਰ, 3 ਦੀ ਮੌਤ, 24 ਜ਼ਖ਼ਮੀ
ਧਮਾਕੇ ਨਾਲ ਨੇੜਲੀਆਂ ਕੰਪਨੀਆਂ ਨੂੰ ਵੀ ਪਹੁੰਚਿਆ ਨੁਕਸਾਨ
ਦਿੱਲੀ ਬੰਬ ਧਮਾਕੇ ਮਾਮਲੇ ਵਿਚ ਵੱਡਾ ਖੁਲਾਸਾ, 2 ਸਾਲਾਂ ਤੋਂ ਵਿਸਫੋਟਕ ਇਕੱਠਾ ਕਰ ਰਹੀ ਸੀ ਡਾ. ਸ਼ਾਹੀਨ ਸ਼ਾਹਿਦ
ਦੇਸ਼ ਭਰ ਵਿੱਚ ਧਮਾਕਿਆਂ ਦੀ ਬਣਾਈ ਸੀ ਯੋਜਨਾ, ਸ਼ਾਹੀਨ ਅਤੇ ਉਸ ਦੇ ਸਾਥੀ ਡਾਕਟਰ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ
Weather Update: ਮੱਧ ਪ੍ਰਦੇਸ਼ ਦੇ 11 ਸ਼ਹਿਰਾਂ ਵਿੱਚ ਤਾਪਮਾਨ 10 ਡਿਗਰੀ ਤੋਂ ਘੱਟ, ਰਾਜਸਥਾਨ ਵਿੱਚ ਸ਼ੀਤ ਲਹਿਰ ਦੀ ਚੇਤਾਵਨੀ
ਦਿੱਲੀ ਵਿੱਚ AQI 425 ਤੱਕ ਪਹੁੰਚਿਆ, ਨਿਰਮਾਣ ਕਾਰਜ ਰੁਕੇ
ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਵਿਚ ਵਧਾਈ ਸੁਰੱਖਿਆ, ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਨਾਲ ਐਸਓਜੀ ਕੀਤੀ ਤਾਇਨਾਤ
ਨਾਕੇ ਲਗਾ ਕੇ ਵਾਹਨਾਂ ਦੀ ਕੀਤੀ ਜਾ ਰਹੀ ਤਲਾਸ਼ੀ
Delhi Pollution : ਗਰੈਪ-3 ਤਹਿਤ ਪਾਬੰਦੀਆਂ ਲਾਗੂ, ਏ.ਕਿਊ.ਆਈ. ਵਧ ਕੇ 423 ਹੋਇਆ
ਤੀਜੇ ਪੜਾਅ ਤਹਿਤ ਦਿੱਲੀ ਅਤੇ ਇਸ ਦੇ ਨਾਲ ਲਗਦੇ ਐਨ.ਸੀ.ਆਰ. ਜ਼ਿਲ੍ਹਿਆਂ ਵਿਚ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਕਾਰਾਂ (ਚਾਰ ਪਹੀਆ ਵਾਹਨ) ਦੀ ਵਰਤੋਂ ਉਤੇ ਪਾਬੰਦੀ ਲਗਾਈ ਗਈ ਹੈ।
ਲਾਲ ਕਿਲ੍ਹੇ ਵਿੱਚ ਬੰਬ ਧਮਾਕੇ ਤੋਂ ਬਾਅਦ ਗਰਮਖਿਆਲੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨਿੰਦਣਯੋਗ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਤੋਂ ਥੋੜ੍ਹੇ ਦਿਨ ਪਹਿਲਾਂ ਲਾਲ ਕਿਲ੍ਹੇ ‘ਤੇ ਧਮਾਕਾ ਹੋਣਾ ਕਿਸੇ ਸਮਾਗਮ ਨੂੰ ਰੋਕਣ ਦੀ ਸਾਜਿਸ਼ ਵੀ ਹੋ ਸਕਦੀ: ਹਰਪਾਲ ਸਿੰਘ ਜੋਹਲ
ਸਾਡਾ ਦੇਸ਼ ਇਕ ਹੈ: ਸੁਪਰੀਮ ਕੋਰਟ
ਦਿੱਲੀ 'ਚ ਕੇਰਲ ਦੇ ਵਿਦਿਆਰਥੀਆਂ ਉਤੇ ਹੋਏ ਹਮਲੇ ਉਤੇ ਚਿੰਤਾ ਜ਼ਾਹਰ ਕੀਤੀ
Amit Shah ਵਲੋਂ ਦਿੱਲੀ ਕਾਰ ਧਮਾਕੇ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ
ਘਟਨਾ 'ਚ ਸ਼ਾਮਲ ਹਰ ਦੋਸ਼ੀ ਨੂੰ ਲੱਭਣ ਦੇ ਦਿੱਤੇ ਹੁਕਮ
Delhi blast case : ਕਾਰ ਚਲਾਉਣ ਵਾਲੇ ਸ਼ੱਕੀ ਦੀ ਮਾਂ ਨੂੰ ਡੀ.ਐਨ.ਏ. ਟੈਸਟ ਲਈ ਪੁਲਵਾਮਾ ਬੁਲਾਇਆ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ ਸ਼ੱਕੀ
ਅਰਿਆਲੁਰ ਵਿੱਚ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ
ਕਈ ਸਿਲੰਡਰ ਫਟਣ ਕਾਰਨ ਲੱਗੀ ਅੱਗ