ਰਾਸ਼ਟਰੀ
ਗਵਾਲੀਅਰ ਵਿਚ ਵਾਪਰੇ ਹਾਦਸੇ ਵਿਚ 5 ਨੌਜਵਾਨਾਂ ਦੀ ਮੌਤ, ਗੱਡੀ ਨੂੰ ਕੱਟ ਕੇ ਬਾਹਰ ਕੱਢੀਆਂ ਲਾਸ਼ਾਂ
ਟਰੈਕਟਰ-ਟਰਾਲੀ ਨਾਲ ਟਕਰਾਈ ਫਾਰਚੂਨਰ ਕਾਰ
6ਵੀਂ ਜਮਾਤ ਦੀ ਲੜਕੀ ਨੂੰ ਦੇਰ ਨਾਲ ਆਉਣ ਕਾਰਨ ਸਕੂਲ 'ਚ ਕਰਵਾਈ ਸੌ ਵਾਰੀ ਊਠਕ-ਬੈਠਕ, ਕੁੱਝ ਦਿਨ ਬਾਅਦ ਹੋਈ ਮੌਤ, ਜਾਂਚ ਜਾਰੀ
ਅਧਿਆਪਕ ਵਲੋਂ ਦਿਤੀ ਗਈ ਅਣਮਨੁੱਖੀ ਸਜ਼ਾ ਦੇ ਨਤੀਜੇ ਵਜੋਂ ਹੋਈ ਲੜਕੀ ਦੀ ਮੌਤ: ਮ੍ਰਿਤਕ ਲੜਕੀ ਦੀ ਮਾਂ
Nowgam Police Station 'ਚ ਹੋਏ ਧਮਾਕੇ ਦਾ ਸਬੰਧ ਅੱਤਵਾਦੀ ਗਤੀਵਿਧੀ ਨਾਲ ਨਹੀਂ : ਡੀ.ਜੀ.ਪੀ. ਨਲਿਨ ਪ੍ਰਭਾਤ
ਧਮਾਕੇ ਦੌਰਾਨ ਹੋਏ ਨੁਕਸਾਨ ਦਾ ਕੀਤਾ ਜਾ ਰਿਹਾ ਹੈ ਮੁਲਾਂਕਣ
without FASTag ਵਾਲੇ ਵਾਹਨਾਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ
ਆਨਲਾਈਨ ਪੇਮੈਂਟ ਕਰਨ 'ਤੇ ਦੇਣਾ ਪਵੇਗਾ 25 ਫ਼ੀ ਸਦੀ ਵਾਧੂ ਚਾਰਜ, ਨਕਦ ਭੁਗਤਾਨ ਕਰਨ 'ਤੇ ਦੇਣਾ ਪਵੇਗਾ ਦੁੱਗਣਾ ਟੋਲ
ਜੰਮੂ-ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ 'ਚ ਧਮਾਕਾ, 9 ਲੋਕਾਂ ਦੀ ਮੌਤ
ਫਰੀਦਾਬਾਦ ਵਿਚ ਜ਼ਬਤ ਕੀਤੇ ਗਏ ਵਿਸਫੋਟਕਾਂ ਦੇ ਨਮੂਨੇ ਲੈਣ ਦੌਰਾਨ ਹੋਇਆ ਧਮਾਕਾ
ਆਪਣੇ ਲਈ ਮਕਾਨ ਬਣ ਰਹੇ, ਪਰ ਨਿਆਂਇਕ ਢਾਂਚਾ ਨਹੀਂ: ਸੁਪਰੀਮ ਕੋਰਟ
ਮਲੇਰਕੋਟਲਾ 'ਚ ਅਜੇ ਤਕ ਸੈਸ਼ਨ ਜੱਜ ਦੀ ਰਿਹਾਇਸ਼ ਨਾ ਬਣਨ 'ਤੇ ਸਿਖਰਲੀ ਅਦਾਲਤ ਨੇ ਪ੍ਰਗਟਾਈ ਨਾਰਾਜ਼ਗੀ
ਚਾਂਦਨੀ ਚੌਕ 'ਤੇ ਟੂਰਿਸਟ ਗਾਈਡ ਹੁਣ ਦਿੱਲੀ ਦੀ ਦਹਿਸ਼ਤ ਵਾਲੀ ਰਾਤ ਦੀਆਂ ਕਹਾਣੀਆਂ ਸੁਣਾਉਂਦੇ ਹਨ
“ਅਸੀਂ ਅੱਧੇ ਤੋਂ ਵੱਧ ਸੈਲਾਨੀਆਂ ਨੂੰ ਵੀ ਗੁਆ ਦਿਤਾ ਹੈ”
ਸੁਪਰੀਮ ਕੋਰਟ ਨੇ ਹਵਾਰਾ ਦੀ ਪੰਜਾਬ ਜੇਲ ਭੇਜਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ ਮੁਲਤਵੀ
ਬੇਅੰਤ ਸਿੰਘ ਕਤਲ ਮਾਮਲਾ
ਜ਼ਿਮਨੀ ਚੋਣਾਂ: ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਦੀ ਦੋਹਰੀ ਹਾਰ
ਰਾਜਸਥਾਨ 'ਚ ਕਾਂਗਰਸ ਦੀ ਜਿੱਤ
ਹਵਾਈ ਫੌਜ ਦਾ ਸਿਖਲਾਈ ਦੇਣ ਵਾਲਾ ਜਹਾਜ਼ ਚੇਨਈ ਨੇੜੇ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਭਾਰਤੀ ਹਵਾਈ ਫੌਜ ਦਾ ਜਹਾਜ਼ ‘ਪਿਲਾਟਸ ਪੀ.ਸੀ.-7' ਚੇਨਈ ਦੇ ਤੰਬਰਮ ਨੇੜੇ ਹਾਦਸਾਗ੍ਰਸਤ