ਮਨੋਰੰਜਨ
‘ਧੁਰੰਦਰ 2' ਦੇ ਰਿਲੀਜ਼ ਹੋਣ ਤੋਂ ਪਹਿਲਾਂ ਛਿੜਿਆ ਵਿਵਾਦ, ਫਿਲਮ ਦੇ ਨਿਰਮਾਤਾਵਾਂ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ
ਰਣਵੀਰ ਸਿੰਘ ਨੂੰ ਸਿੱਖ ਕਿਰਦਾਰ 'ਚ ਸਿਗਰਟ ਪੀਂਦਾ ਦਿਖਾਇਆ ਗਿਆ
ਮੋਹਾਲੀ ਸ਼ੋਅ ਤੋਂ ਪਹਿਲਾ ਪੰਜਾਬੀ ਗਾਇਕ ਕਰਨ ਔਜਲਾ ਖ਼ਿਲਾਫ਼ ਸ਼ਿਕਾਇਤ
ਪੰਡਿਤ ਰਾਓ ਧਰੇਨਵਰ ਨੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ
ਗਾਇਕ ਬਾਦਸ਼ਾਹ ਵਿਰੁਧ ਐਲ.ਓ.ਸੀ. ਜਾਰੀ ਕਰਨ ਦੀ ਤਿਆਰੀ
ਵਿਵਾਦ ਭਖਣ ਮਗਰੋਂ ਬਾਦਸ਼ਾਹ ਨੇ ਮੰਗੀ ਮੁਆਫ਼ੀ
ਦੁਬਈ ਵਿਚ ਫਸੇ ਭਾਰਤੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ
ਕਿਹਾ-''ਦੁਬਈ ਵਿੱਚ ਫਸੇ ਲੋਕ ਮੇਰੇ ਨਾਲ ਕਰਨ ਸੰਪਰਕ''
ਇਰਾਨ-ਇਜ਼ਰਾਈਲ ਜੰਗ ਕਾਰਨ ਪਰਿਵਾਰ ਸਮੇਤ ਦੁਬਈ 'ਚ ਫ਼ਸੀ ਅਦਾਕਾਰਾ ਲਾਰਾ ਦੱਤਾ
ਕਿਹਾ : ‘ਉਹ ਕਾਫੀ ਘਬਰਾਏ ਹੋਏ ਹਨ ਅਤੇ ਜਲਦੀ ਮੁੰਬਈ ਵਾਪਸ ਆਉਣਾ ਚਾਹੁੰਦੇ ਹਨ'
ਮਿੰਤਰਾ ਗਲੈਮਫੈਸਟ ਟੂਰ ਨੇ ਸੀਜੀਸੀ ਮੋਹਾਲੀ ਵਿਚ ਫ਼ੈਸ਼ਨ ਅਤੇ ਪੰਜਾਬੀ ਪਾਪ ਐਨਰਜੀ ਦਾ ਮਿਸ਼ਰਣ ਕੀਤਾ
ਜੈਸਮੀਨ ਸੈਂਡਲਸ ਨੇ ਫ਼ੈਸਟ ਦੀ ਹੈਡਲਾਈਨ ਬਣਾਈ, 14000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ
ਇਸ ਮਸ਼ਹੂਰ ਗਾਇਕ ਦਾ ਲੰਡਨ ਵਿਚ ਹੋਇਆ ਐਕਸੀਡੈਂਟ, ਸਦਮੇ ਵਿਚ ਪ੍ਰਸ਼ੰਸਕ
ਮੰਦਭਾਗੀ ਘਟਨਾ ਕਾਰਨ ਉਨ੍ਹਾਂ ਨੂੰ ਅਪਣੀ ਭਾਰਤ ਯਾਤਰਾ ਕਰਨੀ ਪਈ ਰੱਦ
Actress ਸੋਨਲ ਚੌਹਾਨ ਉਡਾਣਾਂ ਰੱਦ ਹੋਣ ਕਾਰਨ ਦੁਬਈ 'ਚ ਫਸੀ
ਪੋਸਟ ਸਾਂਝੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਮੰਗੀ ਮਦਦ
ਦਿੱਲੀ ਸ਼ੋਅ ਨੂੰ ਲੈ ਕੇ ਐਮ.ਸੀ.ਡੀ. ਨੇ ਕਰਨ ਔਜਲਾ ਨੂੰ ਜਾਰੀ ਕੀਤੀ ਸਖ਼ਤ ਚੇਤਾਵਨੀ
ਕਿਹਾ : 'ਅਸਥਾਈ ਟਾਇਲਟ, ਸਾਲਿਡ ਵੇਸਟ ਮੈਨੇਜਮੈਂਟ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ'
ਦਿੱਲੀ ਸ਼ੋਅ ਨੂੰ ਲੈ ਕੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਿਲਾਂ
'ਅਧੀਆ', 'ਚਿੱਟਾ ਕੁੜਤਾ', 'ਅਲਕੋਹਲ-2', 'ਫਿਊ ਡੇਜ਼' ਵਰਗੇ ਗੀਤਾਂ 'ਤੇ ਲਾਈ ਪਾਬੰਦੀ