ਮਨੋਰੰਜਨ
ਪੰਜਾਬੀ ਗਾਇਕ ਮਨਕੀਰਤ ਔਲਖ ਸਿਰਸਾ ਦੇ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਵਿਖੇ ਹੋਏ ਨਤਮਸਤਕ
ਗੁਰਦੁਆਰਾ ਸਾਹਿਬ 'ਚ ਸੇਵਾ ਲਈ 1 ਟਰੈਕਟਰ ਕੀਤਾ ਦਾਨ
ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਧਰਮ ਅਦੇ ਕੰਮ ਬਾਰੇ ਟਿਪਣੀ ਮਗਰੋਂ ਬਾਲੀਵੁੱਡ 'ਚ ਭਖਿਆ ਵਿਵਾਦ
ਰਹਿਮਾਨ ਦੇ ਇਸ ਬਿਆਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਮਸ਼ਹੂਰ ਬਾਲੀਵੁੱਡ ਗਾਇਕ ਬੀ.ਪਰਾਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਲਾਰੈਂਸ ਗੈਂਗ ਦੇ ਮੈਂਬਰ ਨੇ ਮੰਗੀ 10 ਕਰੋੜ ਰੁਪਏ ਦੀ ਫਿਰੌਤੀ
Mandy Takhar News: ਅਦਾਕਾਰਾ ਮੈਂਡੀ ਤੱਖਰ ਨੇ ਪਤੀ ਸ਼ੇਖਰ ਕੌਸ਼ਲ ਤੋਂ ਲਿਆ ਤਲਾਕ, 2024 ਵਿਚ ਹੋਇਆ ਸੀ ਵਿਆਹ
Mandy Takhar News: ਆਪਸੀ ਸਹਿਮਤੀ ਨਾਲ ਹੋਏ ਵੱਖ
‘ਜਨ ਨਾਇਗਨ' ਫਿਲਮ ਦੇ ਨਿਰਮਾਤਾਵਾਂ ਨੇ ਸੁਪਰੀਮ ਕੋਰਟ ਦਾ ਖਟਖਟਾਇਆ ਦਰਵਾਜ਼ਾ
ਕੇ.ਵੀ.ਐਨ. ਪ੍ਰੋਡਕਸ਼ਨਜ਼ ਨੇ ਪਟੀਸ਼ਨ ਕੀਤੀ ਦਾਇਰ
‘ਇੰਡੀਅਨ ਆਈਡਲ 3' ਜੇਤੂ ਅਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਆਸਕਰ 2026 ਲਈ ਚਾਰ ਭਾਰਤੀ ਫ਼ਿਲਮਾਂ ਬਿਹਤਰੀਨ ਫ਼ਿਲਮ ਦੀ ਦੌੜ 'ਚ ਸ਼ਾਮਲ
ਨਾਮਜ਼ਦਗੀਆਂ ਦਾ 22 ਜਨਵਰੀ ਨੂੰ ਕੀਤਾ ਜਾਵੇਗਾ ਐਲਾਨ
ਮਨਕੀਰਤ ਔਲਖ ਨੇ ਨਿਭਾਇਆ ਵਾਅਦਾ, ਹੜ੍ਹ ਪੀੜਤਾਂ ਨੂੰ ਗਿਫਟ ਕੀਤੀ ਕਾਰ
ਨਾਲ ਹੀ ਇਕ ਕਬੱਡੀ ਖਿਡਾਰੀ ਨੂੰ ਦਿੱਤੀ ਆਈ20 ਕਾਰ
ਰਣਵੀਰ ਸਿੰਘ ਦੀ ਫ਼ਿਲਮ 'ਧੁਰੰਧਰ' ਨੇ ਬਾਕਸ ਆਫਿਸ 'ਤੇ ਇਤਿਹਾਸ ਰਚਿਆ
33 ਦਿਨਾਂ 'ਚ ਲਗਭਗ 831 ਕਰੋੜ ਰੁਪਏ ਦੀ ਕਮਾਈ ਕਰਕੇ ਬਣੀ ਭਾਰਤ ਦੀ ਸਭ ਤੋਂ ਵੱਡੀ ਹਿੰਦੀ ਫਿਲਮ
Punjabi singer ਰੰਮੀ ਰੰਧਾਵਾ ਖ਼ਿਲਾਫ਼ ਮਾਮਲਾ ਦਰਜ
ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਇਲਜ਼ਾਮ