ਖ਼ਬਰਾਂ
ਜਲੰਧਰ ਹਾਈਟਸ ਸੋਸਾਇਟੀ 'ਚ 9ਵੀਂ ਜਮਾਤ ਦੀ ਵਿਦਿਆਰਥਣ ਦੀ ਮਿਲੀ ਲਾਸ਼
ਮਾਪਿਆਂ ਨੇ ਸਕੂਲ ਕੈਂਪਸ 'ਚ ਕੀਤਾ ਹੰਗਾਮਾ
ਕਾਨਪੁਰ ਵਿਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਹੋਇਆ ਐਕਸੀਡੈਂਟ
ਡੰਪਰ ਨਾਲ ਟਕਰਾਈ ਬੱਸ,15 ਲੋਕ ਹੋਏ ਜ਼ਖ਼ਮੀ
ਉਤਰਾਖੰਡ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
5 ਸ਼ਹਿਰਾਂ ਵਿੱਚ ਪੀਲਾ ਅਲਰਟ, ਚਾਰਧਾਮ ਦੀਆਂ ਚੋਟੀਆਂ 'ਤੇ ਬਰਫ਼ਬਾਰੀ ਦੀ ਸੰਭਾਵਨਾ
116 ਕਰੋੜ ਦਾ ਬੈਂਕ ਘੁਟਾਲਾ: ਚੰਡੀਗੜ੍ਹ ਨਗਰ ਨਿਗਮ ਵੱਲੋਂ 2 ਮੁਲਾਜ਼ਮ ਮੁਅੱਤਲ
ਸੀਨੀਅਰ ਅਧਿਕਾਰੀ 'ਤੇ ਕਾਰਵਾਈ ਦੀ ਸਿਫਾਰਿਸ਼
ਲਹਿੰਦੇ ਪੰਜਾਬ ਦੇ 20 ਹਜ਼ਾਰ ਅਧਿਆਪਕਾਂ ਨੂੰ ਤਿੰਨ ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ
ਤਨਖ਼ਾਹਾਂ ਨਾ ਮਿਲਣ ਕਾਰਨ ਬਹੁਤ ਸਾਰੇ ਅਧਿਆਪਕ ਨੌਕਰੀਆਂ ਛੱਡਣ ਬਾਰੇ ਸੋਚ ਰਹੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਦਿਨ ਦੇ ਯੁੱਧ ਵਿੱਚ ਫੂਕ ਦਿੱਤੇ 26 ਅਰਬ ਡਾਲਰ
ਇਰਾਨ ਨਾਲ ਯੁੱਧ ਦੇ ਪਹਿਲੇ 6 ਦਿਨਾਂ ਵਿੱਚ ਅਮਰੀਕਾ ਨੇ 11.3 ਅਰਬ ਡਾਲਰ ਖ਼ਰਚ ਕੀਤੇ
ਅਮਰੀਕਾ ਦੀ ਲੂਸੀਆਨਾ ਪੁਲਿਸ ਨੂੰ ਪੰਜਾਬੀ ਨੌਜਵਾਨ ਦੀ ਭਾਲ
30 ਸਾਲਾ ਮਨਮੀਤ ਸਿੰਘ ਨੇ ਨਸ਼ੇ 'ਚ ਗੱਡੀ ਚਲਾਉਂਦੇ ਸਮੇਂ ਕੁੜੀ ਦੀ ਲਈ ਸੀ ਜਾਨ
ਕੇਂਦਰ ਵਲੋਂ ਪੰਜਾਬ ਲਈ 1,176 ਲਿਟਰ ਮਿੱਟੀ ਦਾ ਤੇਲ ਵੰਡਣ ਦੀ ਮਨਜ਼ੂਰੀ
ਪੀ.ਡੀ.ਐਸ. ਰਾਹੀਂ ਰਾਸ਼ਨ ਡਿਪੂਆਂ 'ਤੇ ਕੀਤੀ ਜਾਵੇਗੀ ਸਪਲਾਈ
Punjab Weather Update: ਪੰਜਾਬ ਵਿਚ ਅੱਜ ਹਨੇਰੀ-ਤੂਫ਼ਾਨ ਤੇ ਮੀਂਹ ਦੀ ਚਿਤਾਵਨੀ
Punjab Weather Update: ਚਾਰ ਦਿਨਾਂ ਲਈ ਗਰਜ ਦੇ ਨਾਲ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ
ਬਿਹਾਰ ਵਿੱਚ ਗਰਮੀ ਦਾ ਕਹਿਰ, ਮਾਰਚ ਵਿੱਚ ਤਾਪਮਾਨ 36 ਡਿਗਰੀ ਤੋਂ ਪਾਰ
ਜਾਣੋ ਕਦੋ ਪਵੇਗਾ ਮੀਂਹ