ਖ਼ਬਰਾਂ
ਮੋਹਾਲੀ ਵਿਖੇ ਤਿੰਨ ਦਿਨਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਤੋਂ ਸ਼ੁਰੂ
ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚੋਂ ਡੈਲੀਗੇਟ ਸੰਮੇਲਨ ਵਿੱਚ ਲੈ ਰਹੇ ਹਨ ਭਾਗ
ਦੱਖਣੀ ਇਥੋਪੀਆ ਦੇ ਗਾਮੋ ਜ਼ੋਨ 'ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 64 ਲੋਕਾਂ ਦੀ ਮੌਤ
128 ਲੋਕ ਹਾਦਸੇ ਵਿੱਚ ਹੋ ਗਏ ਲਾਪਤਾ
ਚੰਡੀਗੜ੍ਹ 'ਚ 75 ਕਰੋੜ ਰੁਪਏ ਦਾ ਬੈਂਕ ਘੁਟਾਲਾ: IDFC ਬੈਂਕ ਦੇ ਮੁਲਾਜ਼ਮਾਂ ਵਿਰੁੱਧ FIR ਦਰਜ
ਬੈਂਕ ਖਾਤਿਆਂ ਵਿੱਚ ਕੁੱਲ 303 ਵਾਰ ਅਣਅਧਿਕਾਰਤ ਤਰੀਕੇ ਨਾਲ ਪੈਸੇ ਕਢਵਾਏ ਅਤੇ ਜਮ੍ਹਾਂ ਕੀਤੇ ਗਏ ਸਨ।
ਪੰਜਾਬ-ਚੰਡੀਗੜ੍ਹ ਵਿੱਚ ਭਲਕੇ ਬਦਲੇਗਾ ਮੌਸਮ, 4 ਦਿਨ ਮੀਂਹ ਅਤੇ ਤੂਫ਼ਾਨ ਦਾ ਅਲਰਟ
ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਪੰਜਾਬ-ਹਰਿਆਣਾ ਹਾਈਕੋਰਟ ਨੇ ਡੀਐਸਪੀ ਲਖਬੀਰ ਸਿੰਘ ਦੀ ਸੇਵਾ ਬਹਾਲੀ ਦੇ ਦਿਤੇ ਹੁਕਮ
ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਅਨਿਸ਼ਚਿਤ ਸਮੇਂ ਲਈ ਮੁਅੱਤਲ ਨਹੀਂ ਰੱਖਿਆ ਜਾ ਸਕਦਾ: ਕੋਰਟ
ਅੰਤਰਰਾਸ਼ਟਰੀ ਅਦਾਲਤ ਨੇ ਅਮਰੀਕੀ ਪਾਬੰਦੀਆਂ 'ਤੇ ਜਾਂਚ ਕੀਤੀ ਬੰਦ
ਵੇਨੇਜ਼ੁਏਲਾ ਨੇ ਅਮਰੀਕਾ ਤੇ ਲਾਏ ਸੀ “ਗੈਰਕਾਨੂੰਨੀ ਜ਼ਬਰਦਸਤੀ ਕਾਰਵਾਈਆਂ” ਦੇ ਦੋਸ਼
ED ਨੇ ਅਨਿਲ ਅੰਬਾਨੀ ਗਰੁੱਪ ਦੀ 581 ਕਰੋੜ ਦੀ ਸੰਪਤੀ ਕੀਤੀ ਕੁਰਕ
ਹੁਣ ਤਕ 16,310 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ
‘ਆਪ` ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿੱਚ ਮੈਰਿਟ ਦੇ ਆਧਾਰ ਉੱਤੇ ਬਿਨਾਂ ਰਿਸ਼ਵਤ ਤੋਂ 65,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: CM ਮਾਨ
‘ਪਿਛਲੀਆਂ ਸਰਕਾਰਾਂ ਨੇ ਦਹਾਕੇ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖਿਆ'
ਫਾਰੂਕ ਅਬਦੁੱਲਾ 'ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
63 ਸਾਲ ਦੇ ਮੁਲਜ਼ਮ ਕਮਲ ਸਿੰਘ ਜਾਮਵਾਲ ਨੂੰ ਸਖ਼ਤ ਸੁਰੱਖਿਆ ਵਿਚਕਾਰ ਸ਼ਹਿਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ ₹90,000 ਦੇ ਸੰਭਾਵਿਤ ਇਲਾਜ ਖਰਚ ਤੋਂ ਬਚਾਇਆ
ਸਰਕਾਰ ਦਾ ਉਦੇਸ਼, ਅਨਿਯਮਿਤ ਆਮਦਨ ਵਾਲੇ ਪਰਿਵਾਰ ਵੀ ਇਲਾਜ ਦੇ ਖਰਚ ਦੀ ਚਿੰਤਾ ਤੋਂ ਬਿਨਾਂ ਵਧੀਆ ਸਿਹਤ ਸੇਵਾਵਾਂ ਤੱਕ ਪਹੁੰਚ ਸਕਣ: ਸਿਹਤ ਮੰਤਰੀ