ਖ਼ਬਰਾਂ
ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲਿਸ ਦੇ DGP, ਸਪੈਸ਼ਲ DGP, ਸਾਈਬਰ ਕ੍ਰਾਈਮ ਤੇ ਕਮਿਸ਼ਨਰ ਪੁਲਿਸ ਜਲੰਧਰ ਨੂੰ ਭੇਜਿਆ ਨੋਟਿਸ
48 ਘੰਟਿਆਂ ਦੇ ਅੰਦਰ-ਅੰਦਰ ਮੰਗਿਆ ਜਵਾਬ
ਲੁਧਿਆਣਾ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ 'ਤੇ ਗੋਲੀਬਾਰੀ, ਮਰਸੀਡੀਜ਼, ਰੇਂਜ ਰੋਵਰ ਵਰਗੀਆਂ ਗੱਡੀਆਂ ਨੁਕਸਾਨੀਆਂ ਗਈਆਂ
ਮੁਲਜ਼ਮ ਦੋ ਗੈਂਗਸਟਰਾਂ ਦੇ ਨਾਵਾਂ ਵਾਲੀਆਂ ਪਰਚੀਆਂ ਸੁੱਟ ਕੇ ਹੋਏ ਫ਼ਰਾਰ
Uttarakhand ਦੇ ਦੋ ਸ਼ਹਿਰਾਂ ਦਾ ਤਾਪਮਾਨ -21 ਡਿਗਰੀ 'ਤੇ ਪਹੁੰਚਿਆ
ਚਮੋਲੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਪਾਣੀ ਦੀਆਂ ਪਾਈਪਲਾਈਨਾਂ ਜੰਮੀਆਂ
ਸਾਲੇ ਨੇ 10 ਹਜ਼ਾਰ ਰੁਪਏ ਲਈ ਕੀਤਾ ਜੀਜੇ ਦਾ ਕਤਲ
ਸਬੂਤ ਮਿਟਾਉਣ ਲਈ ਮ੍ਰਿਤਕ ਦੀ ਲਾਸ਼ ਨੂੰ ਟੋਆ ਪੁੱਟ ਕੇ ਦੱਬਿਆ
ਬਾਥਰੂਮ 'ਚ ਨਹਾ ਰਹੇ 4 ਸਾਲਾ ਬੱਚੇ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਮੌਤ
ਦੂਜਾ ਭਰਾ ਗੰਭੀਰ, ਦਰਵਾਜ਼ਾ ਤੋੜ ਕੇ ਦੋਵਾਂ ਨੂੰ ਕੱਢਿਆ ਬਾਹਰ
Tarn Taran ਜ਼ਿਲ੍ਹੇ ਦੇ ਪਿੰਡ ਚੋਹਲਾ ਸਾਹਿਬ ਦਾ ਸਰਪੰਚ ਕੇਵਲ ਕ੍ਰਿਸ਼ਨ ਮੁਅੱਤਲ
85 ਲੱਖ ਰੁਪਏ ਦੇ ਗਬਨ ਅਤੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਕੀਤੀ ਕਾਰਵਾਈ
ਜੈਪੁਰ ਵਿਚ ਤੇਜ਼ ਰਫ਼ਤਾਰ ਔਡੀ ਦਾ ਕਹਿਰ, 16 ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ
ਸੜਕ 'ਤੇ 2 ਕਾਰਾਂ ਆਪਸ ਵਿਚ ਲਗਾ ਰਹੀਆਂ ਸਨ ਰੇਸ, ਮੁਲਜ਼ਮ ਡਰਾਈਵਰ ਸਮੇਤ ਤਿੰਨ ਲੋਕ ਫਰਾਰ
Australia, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨੇ ਇਰਾਨ ਦੀ ਕੀਤੀ ਤਾਰੀਫ਼
ਕਿਹਾ : ਇਰਾਨੀ ਲੋਕ ਬਹਾਦਰੀ ਨਾਲ ਆਪਣੇ ਅਧਿਕਾਰਾਂ ਲਈ ਖੜ੍ਹੇ ਹੋ ਰਹੇ ਹਨ
ਠੱਗੀ ਮਾਮਲੇ 'ਚ ਗ੍ਰਿਫ਼ਤਾਰ ਭਾਜਪਾ ਆਗੂ ਦੀ ਹੋਈ ਮੌਤ
ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਚੰਦਰਕਾਂਤ ਦਾ ਚੱਲ ਰਿਹਾ ਸੀ ਇਲਾਜ
Hoshiarpur Accident News: ਯਾਰ ਨੂੰ ਅੰਮ੍ਰਿਤਸਰ ਏਅਰਪੋਰਟ ਛੱਡਣ ਜਾ ਰਹੇ 4 ਦੋਸਤਾਂ ਦੀ ਮੌਤ
ਵਿਦੇਸ਼ ਜਾਣ ਵਾਲਾ ਨੌਜਵਾਨ ਹੋਇਆ ਜ਼ਖ਼ਮੀ