ਖ਼ਬਰਾਂ
ਧਾਰਮਿਕ ਸਥਾਨ ਤੋਂ ਵਾਪਸ ਆ ਰਹੇ 4 ਸ਼ਰਧਾਲੂਆਂ ਦੀ ਹਾਦਸੇ ਵਿਚ ਮੌਤ
ਟੈਂਪੋ ਟਰੈਵਲਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਵਾਪਰਿਆ
ਲੁਧਿਆਣਾ ਵਿੱਚ ਕਾਰੋਬਾਰੀ ਤੋਂ ਮੰਗੀ 10 ਕਰੋੜ ਦੀ ਫਿਰੌਤੀ, ਲਾਰੈਂਸ ਗੈਂਗ ਦੇ ਮੈਂਬਰ ਹੈਰੀ ਬਾਕਸਰ ਖ਼ਿਲਾਫ਼ ਐਫਆਈਆਰ
ਮੁਲਜ਼ਮ ਨੇ ਕਿਹਾ- ''ਮੈਂ ਦੁਕਾਨ 'ਤੇ ਆ ਕੇ ਮਾਰਾਂਗਾ ਤੈਨੂੰ ਗੋਲੀ''
ਲੁਧਿਆਣਾ ਵਿੱਚ ਸੀਏ ਦੇ ਦਫ਼ਤਰ 'ਤੇ SIT ਨੇ ਕੀਤੀ ਛਾਪੇਮਾਰੀ, ਦਸਤਾਵੇਜ਼, ਲੈਪਟਾਪ ਅਤੇ DVR ਜ਼ਬਤ
ਪੁਲਿਸ ਅਤੇ ਵਕੀਲਾਂ ਵਿਚਕਾਰ ਬਹਿਸ
ਅੰਡੇਮਾਨ 15-16 ਜਨਵਰੀ ਨੂੰ ਸ਼੍ਰੀ ਵਿਜੇਪੁਰਮ ਵਿਖੇ ਸਮੁੰਦਰੀ ਭੋਜਨ ਉਤਸਵ ਦੇ ਦੂਜੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ
ਅੰਡੇਮਾਨ ਅਤੇ ਨਿਕੋਬਾਰ ਟਾਪੂ ਪ੍ਰਸ਼ਾਸਨ 15 ਅਤੇ 16 ਜਨਵਰੀ ਨੂੰ ਇੱਥੇ ਮਰੀਨਾ ਪਾਰਕ ਵਿਖੇ "ਸਮੁੰਦਰੀ ਭੋਜਨ ਉਤਸਵ" ਦੇ ਦੂਜੇ ਐਡੀਸ਼ਨ ਦਾ ਆਯੋਜਨ ਕਰੇਗਾ
ਈਰਾਨ 'ਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ, 45 ਲੋਕਾਂ ਦੀ ਮੌਤ
13 ਦਿਨਾਂ ਤੋਂ 100 ਸ਼ਹਿਰਾਂ ਵਿੱਚ ਹੋ ਰਿਹਾ ਵਿਰੋਧ
ਕੈਨੇਡਾ 'ਚ ਪਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ
ਕੈਨੇਡਾ ਨੇ ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ 'ਤੇ ਲਗਾਈ ਰੋਕ
ਪੰਜਾਬ ਦਾ ਰਾਜਨੀਤਕ ਭਵਿੱਖ
2022 ਵਿਚ ‘ਆਪ' ਨੇ ਵੱਡੀ ਜਿੱਤ ਹਾਸਲ ਕੀਤੀ ਸੀ
Indore Accident News: ਟਰੱਕ ਦੇ ਪਿਛਿਓ ਟਕਰਾਈ ਤੇਜ਼ ਰਫ਼ਤਾਰ ਕਾਰ, 3 ਦੀ ਮੌਤ
Indore Accident News: ਇਕ ਗੰਭੀਰ ਜ਼ਖ਼ਮੀ, ਮ੍ਰਿਤਕਾਂ ਵਿਚ 2 ਨੌਜਵਾਨ ਤੇ ਇਕ ਲੜਕੀ ਸ਼ਾਮਲ
ਪੁੱਤ ਦੀ ਮੌਤ ਮਗਰੋਂ ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਦਾ ਵੱਡਾ ਫ਼ੈਸਲਾ, '75 ਫ਼ੀਸਦ ਜਾਇਦਾਦ ਕਰਨਗੇ ਦਾਨ'
ਬੀਤੀ ਦਿਨੀਂ ਅਮਰੀਕਾ ਵਿੱਚ ਅਗਨੀਵੇਸ਼ ਅਗਰਵਾਲ ਦੀ ਹੋਈ ਸੀ ਮੌਤ
Bihar News: ਪਤੀ ਨੇ ਪ੍ਰੇਮੀ ਨਾਲ ਕਰਵਾਇਆ ਘਰਵਾਲੀ ਦਾ ਵਿਆਹ, ਕਿਹਾ- ''ਜੇ ਵਿਆਹ ਨਾ ਕਰਵਾਉਂਦਾ ਤਾਂ ਮੈਨੂੰ ਦੇਣਾ ਸੀ ਮਾਰ''
Bihar News: 3 ਬੱਚਿਆਂ ਦੀ ਮਾਂ ਦੇ ਭੂਆ ਦੇ ਮੁੰਡੇ ਨਾਲ ਹੀ ਸਨ ਪ੍ਰੇਮ ਸਬੰਧ