ਖ਼ਬਰਾਂ
ਜੰਮੂ-ਕਸ਼ਮੀਰ 'ਚ ਬਰਫ਼ ਨਾਲ ਢਕੇ ਸਥਾਨਾਂ ਉਤੇ ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਸੁਰੱਖਿਆ ਸਖਤ
ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦਾ ਉਦੇਸ਼ ਸੈਲਾਨੀਆਂ ਦਾ ਵਿਸ਼ਵਾਸ ਵਧਾਉਣਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ
ਭਾਰਤ 'ਚ ਇਕ ਦਿਨ ਹਿਜਾਬ ਪਹਿਨੀ ਔਰਤ ਪ੍ਰਧਾਨ ਮੰਤਰੀ ਹੋਵੇਗੀ: ਓਵੈਸੀ
ਭਾਜਪਾ ਨੇ ‘ਗੈਰ-ਜ਼ਿੰਮੇਵਾਰਾਨਾ' ਟਿਪਣੀ ਦੀ ਕੀਤੀ ਨਿੰਦਾ
ਸਾਨੂੰ ਅਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ, ਹਰ ਪੱਖ ਤੋਂ ਮਜ਼ਬੂਤ ਭਾਰਤ ਬਣਾਉਣਾ ਹੋਵੇਗਾ: ਡੋਭਾਲ
ਇਤਿਹਾਸ ਦਾ ‘ਬਦਲਾ' ਲੈਣ ਲਈ ਨਾ ਸਿਰਫ ਸਰਹੱਦਾਂ ਉਤੇ ਸਗੋਂ ਆਰਥਕ ਤੌਰ ਉਤੇ ਵੀ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ।
ATM ਧੋਖਾਧੜੀ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਗੁਲਾਮ ਅਹਿਮਦ ਭੱਟ ਨੇ ਪੁਲਿਸ ਥਾਣਾ ਮਾਗਾਮ ਨੂੰ ਦਿੱਤੀ ਸੀ ਲਿਖਤੀ ਸ਼ਿਕਾਇਤ
ਤਕਨੀਕੀ ਖਰਾਬੀ ਕਾਰਨ 9 ਸੀਟਾਂ ਵਾਲੇ ਚਾਰਟਰ ਜਹਾਜ਼ ਦੀ ਐਮਰਜੈਂਸੀ ਕਰੈਸ਼ ਲੈਂਡਿੰਗ
2 ਪਾਇਲਟਾਂ ਸਮੇਤ 4 ਯਾਤਰੀ ਹੋਏ ਜ਼ਖ਼ਮੀ
ਸਾਂਸਦ ਰਾਘਵ ਚੱਢਾ ਵੱਲੋਂ MPLADS ਫੰਡਾਂ ਨਾਲ ਮੋਹਾਲੀ ਵਿੱਚ 6 ਬੈਡਮਿੰਟਨ ਕੋਰਟਾਂ ਅਤੇ 2 ਵਾਲੀਬਾਲ ਕੋਰਟਾਂ ਦਾ ਕੀਤਾ ਉਦਘਾਟਨ
'ਖੇਡ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਨੌਜਵਾਨਾਂ ਦੇ ਉੱਜਵਲ ਭਵਿੱਖ ਵੱਲ ਇੱਕ ਵੱਡਾ ਕਦਮ ਹੈ'
ਬਠਿੰਡਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਤਾਨੀਆ ਓਵਰਬ੍ਰਿਜ ਦਾ ਉਦਘਾਟਨ
35 ਸਾਲ ਪੁਰਾਣਾ ਬ੍ਰਿਜ ਸੀ ਜਿਸ ਦਾ ਪੁਨਰ ਨਿਰਮਾਣ ਕੀਤਾ ਗਿਆ: CM ਮਾਨ
ਈਡੀ ਨੇ ਘਰ ਖਰੀਦਦਾਰਾਂ ਨਾਲ ਧੋਖਾਧੜੀ ਮਾਮਲੇ ਵਿੱਚ 585 ਕਰੋੜ ਰੁਪਏ ਦੇ ਪਲਾਟ ਕੀਤੇ ਜ਼ਬਤ
ਵਿਰੁੱਧ ਦਾਇਰ 74 ਐਫਆਈਆਰਜ਼ ਅਤੇ ਚਾਰਜਸ਼ੀਟਾਂ ਨਾਲ ਜੁੜਿਆ ਹੋਇਆ ਹੈ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ 2 ਮੁਕਾਬਲਿਆ ਵਿੱਚ 11 ਅੱਤਵਾਦੀ ਢੇਰ
ਇਹ ਖੁਫੀਆ ਜਾਣਕਾਰੀ-ਅਧਾਰਤ ਆਪ੍ਰੇਸ਼ਨ (IBOs) ਵੀਰਵਾਰ ਨੂੰ ਕੀਤੇ ਗਏ।
ਰੂਪਨਗਰ 'ਚ ਹਾਦਸੇ ਦੌਰਾਨ ਸਬ-ਇੰਸਪੈਕਟਰ ਦੀ ਹੋਈ ਮੌਤ
ਸੜਕ ਨੂੰ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ