ਖ਼ਬਰਾਂ
ਓਲੰਪਿਅਨ ਹਾਕੀ ਖਿਡਾਰੀ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ
1980 ਦੇ ਸਮਰ ਉਲੰਪਿਕ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ
ਸ਼ਿਮਲਾ : ਠੰਢ 'ਚ 15 ਪਰਵਾਰ ਰਾਤੋ-ਰਾਤ ਹੋਏ ਬੇਘਰ, NHAI ਉਤੇ ਲਾਇਆ ਦੋਸ਼
ਭੱਟਾਕੁਫਰ ਅਤੇ ਚੌਲੰਤੀ ਵਿਚਕਾਰ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਸੁਰੰਗ ਬਣਾਉਣ ਚੱਟਾਨਾਂ 'ਚ ਕੀਤੇ ਧਮਾਕੇ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਵਿਚ ਤਰੇੜਾਂ ਪੈ ਗਈਆਂ
ਪੋਕਸੋ ਐਕਟ 'ਚ ‘ਰੋਮੀਓ-ਜੂਲੀਅਟ' ਕਲਾਜ਼ ਜ਼ਰੂਰੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਸੁਝਾਅ
ਸਤਿੰਦਰ ਕੋਹਲੀ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਅੱਡੀ ਚੋਟੀ ਦਾ ਲਾ ਰਹੀ ਜ਼ੋਰ: ਗਿਆਨੀ ਹਰਪ੍ਰੀਤ ਸਿੰਘ
‘ਪੰਥਕ ਸੰਸਥਾਵਾਂ ਤੇ ਪੰਜਾਬ ਦੇ ਸਰੋਤਾਂ ਦੀ ਰਾਖੀ ਕਰਨਾ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਮੁੱਖ ਮਕਸਦ'
ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
350 ਕਿਲੋਮੀਟਰ ਦੂਰ ਹਰਸੁਲ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ
ਚਾਈਨਾ ਡੋਰ ਵਿਕਰੀ ਦੀ ਰੋਕਥਾਮ ਲਈ ਪੁਲਿਸ ਵੱਲੋਂ ਦੁਕਾਨਾਂ ਦੀ ਜਾਂਚ
ਪੁਲਿਸ ਵਲੋਂ ਛੱਤਾਂ 'ਤੇ ਚੜ੍ਹ ਕੇ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੀ ਕੀਤੀ ਜਾਵੇਗੀ ਜਾਂਚ
ਮਿਸੀਸਿਪੀ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਛੇ ਲੋਕਾਂ ਦੀ ਮੌਤ
ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਭਾਰਤ-ਪਾਕਿ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ
'ਇਤਿਹਾਸ ਵਿਚ ਮੇਰੇ ਤੋਂ ਵੱਧ ਨੋਬਲ ਸ਼ਾਂਤੀ ਪੁਰਸਕਾਰ ਦਾ ਕੋਈ ਹੱਕਦਾਰ ਨਹੀਂ ਹੈ'
ਠੰਢ ਨੇ ਪੂਰੇ ਪੰਜਾਬ 'ਤੇ ਪਕੜ ਕੀਤੀ ਮਜ਼ਬੂਤ, ਸ਼ਨਿੱਚਰਵਾਰ ਨੂੰ ਹੁਸ਼ਿਆਰਪੁਰ 'ਚ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ
ਪੰਜਾਬ ਅਤੇ ਗੁਆਂਢੀ ਹਰਿਆਣਾ ਦੇ ਕੁੱਝ ਹੋਰ ਸਥਾਨਾਂ 'ਤੇ ਸਵੇਰੇ ਧੁੰਦ ਕਾਰਨ ਦਿਸਣ ਹੱਦ ਵੀ ਰਹੀ ਘੱਟ
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵਲੋਂ ਬਜ਼ੁਰਗਾਂ ਨੂੰ 'ਸਤਿਕਾਰ ਘਰ' ਸਮਰਪਿਤ
9.12 ਕਰੋੜ ਦੀ ਲਾਗਤ ਨਾਲ ਤਿਆਰ 'ਸਤਿਕਾਰ ਘਰ'