ਖ਼ਬਰਾਂ
ਹਰਿਆਣਾ ਵਿਚ ਡਿਜੀਟਲ ਸਿੱਖਿਆ ਲਈ ਵੰਡੇ ਗਏ ਟੈਬਲੇਟ ਕੀਤੇ ਵਾਪਸ
ਵਾਈ-ਫਾਈ ਕਨੈਕਟੀਵਿਟੀ, ਸਿਮ ਕਾਰਡਾਂ ਦੀ ਅਣਉਪਲਬਧਤਾ, ਤਕਨੀਕੀ ਖਾਮੀਆਂ ਕਾਰਨ ਵਿਦਿਆਰਥੀ ਟੈਬਲੇਟਾਂ ਤੋਂ ਪੜ੍ਹਨ ਵਿਚ ਅਸਮਰਥ
ਗਾਜ਼ੀਆਬਾਦ ਵਿਚ 3 ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ
ਕੋਰੀਆਈ ਗੇਮ ਦੀਆਂ ਸਨ ਆਦੀ
SYL ਨਹਿਰ ਵਿਚ ਡਿੱਗੀ ਕਾਰ, ਲੜਕੀ ਦੀ ਮੌਤ, ਲੜਕਾ ਲਾਪਤਾ
ਲਾਪਤਾ ਵਰੁਣ ਸਿੰਗਲਾ (22) ਆਪਣੀ ਦੋਸਤ ਆਰੂਸ਼ੀ ਨਾਲ ਸਵਿਫਟ ਕਾਰ ਵਿਚ ਸਵਾਰ ਹੋ ਕੇ ਕੁਰੂਕਸ਼ੇਤਰ ਜਾ ਰਿਹਾ ਸੀ
ਗ੍ਰੀਸ 'ਚ 14 ਪ੍ਰਵਾਸੀਆਂ ਦੀ ਹੋਈ ਮੌਤ, ਲਾਪਤਾ ਲੋਕਾਂ ਦੀ ਭਾਲ ਜਾਰੀ
ਕੋਸਟ ਗਾਰਡ ਦੇ ਜਹਾਜ਼ ਤੇ ਕਿਸ਼ਤੀ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਬ੍ਰਾਜ਼ੀਲ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 15 ਦੀ ਹੋਈ ਮੌਤ
ਮ੍ਰਿਤਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ
ਮੁੰਬਈ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ
ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ਾਂ ਦਾ ਖੰਭ ਆਪਸ 'ਚ ਟਕਰਾਏ
ਉਤਰ ਪ੍ਰਦੇਸ਼ ਦੇ ਲਖਨਊ ਸਮੇਤ 21 ਜ਼ਿਲ੍ਹਿਆਂ 'ਚ ਛਾਈ ਸੰਘਣੀ ਧੁੰਦ
9 ਡਿਗਰੀ ਤਾਪਮਾਨ ਨਾਲ ਬੁਲੰਦ ਸ਼ਹਿਰ ਰਿਹਾ ਸਭ ਤੋਂ ਠੰਢਾ
ਦੇਹਰਾਦੂਨ ਵਿੱਚ 100 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਬੱਸ, 4 ਦੀ ਮੌਤ
32 ਤੋਂ ਵੱਧ ਸਵਾਰੀਆਂ ਜ਼ਖ਼ਮੀ, 12 ਦੀ ਹਾਲਤ ਗੰਭੀਰ
ਬਿਹਾਰ ਦੇ 25 ਜ਼ਿਲ੍ਹਿਆ 'ਚ ਛਾਈ ਸੰਘਣੀ ਧੁੰਦ, ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ
6 ਫਰਵਰੀ ਤੋਂ ਬਾਅਦ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ
ਦੱਖਣੀ ਕੋਰੀਆ ਵਿਚ ਪੰਜਾਬੀ ਦਾ ਪੰਜਾਬੀ ਨੇ ਕੀਤਾ ਕਤਲ, ਮ੍ਰਿਤਕ ਨੇ ਅਗਲੇ ਮਹੀਨੇ ਆਉਣਾ ਸੀ ਪਿੰਡ
ਮੁਲਜ਼ਮ ਨੇ ਲੁੱਟ ਦੀ ਨੀਅਤ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ, ਰਾਜਪੁਰਾ ਦੇ ਪਿੰਡ ਸੈਦਖੇੜੀ ਨਾਲ ਸੀ ਸਬੰਧਿਤ ਨੱਥਾ ਸਿੰਘ