ਕੌਮਾਂਤਰੀ
ਅਫਗਾਨ-ਤਾਲਿਬਾਨ ਅਤੇ ਸਹਿਯੋਗੀ ਅੱਤਵਾਦੀ ਸਮੂਹਾਂ ਦੇ ਲਗਭਗ 331 ਲੜਾਕੇ ਮਾਰੇ ਗਏ: ਪਾਕਿਸਤਾਨ
ਇਸ ਤੋਂ ਇਲਾਵਾ 500 ਹੋਰ ਗੰਭੀਰ ਜਖ਼ਮੀ ਹੋਏ- ਪਾਕਿ
ਡੋਨਾਲਡ ਟਰੰਪ ਨੇ ਈਰਾਨੀਆਂ ਨੂੰ 'ਸਰਕਾਰ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ' ਦੀ ਕੀਤੀ ਅਪੀਲ
ਹਮਲੇ ਸ਼ੁਰੂ ਕਰਨ ਤੋਂ ਬਾਅਦ ਅਮਰੀਕਾ ਨੇ ਈਰਾਨ ਵਿੱਚ "ਵੱਡੇ ਪੱਧਰ 'ਤੇ ਜੰਗੀ ਮੁਹਿੰਮ" ਸ਼ੁਰੂ ਕੀਤੀ
ਭਾਰਤ ਨੇ ਇਜ਼ਰਾਈਲ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲੀ ਅਧਿਕਾਰੀਆਂ ਅਤੇ ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਅਤੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਇਜ਼ਰਾਈਲ ਨੇ ਈਰਾਨ 'ਤੇ ਕੀਤਾ ਹਮਲਾ, ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਹੋਏ ਧਮਾਕੇ
ਹਮਲੇ ਤੋਂ ਬਾਅਦ, ਈਰਾਨ ਨੇ ਸਾਰੀਆਂ ਉਡਾਣਾਂ ਕੀਤੀਆਂ ਰੱਦ
Milan Tram Derail: ਇਟਲੀ ਦੇ ਮਿਲਾਨ 'ਚ ਟਰਾਮ (ਰੇਲ) ਪਟੜੀ ਤੋਂ ਉਤਰੀ, 2 ਦੀ ਮੌਤ, 40 ਜ਼ਖ਼ਮੀ
Milan Tram Derail: ਟਰਾਂਸਪੋਰਟ ਮੰਤਰੀ ਮੈਟੀਓ ਸਾਲਵਿਨੀ ਨੇ ਪ੍ਰਗਟਾਇਆ ਦੁੱਖ
ਬੋਲੀਵੀਆ ਵਿੱਚ ਕਰੰਸੀ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ, 15 ਲੋਕਾਂ ਦੀ ਮੌਤ, 30 ਜ਼ਖ਼ਮੀ
ਖ਼ਰਾਬ ਮੌਸਮ ਕਾਰਨ ਰਨਵੇਅ ਤੋਂ ਫਿਸਲਿਆ, ਲੋਕ ਹਾਈਵੇਅ 'ਤੇ ਖਿੰਡੇ ਹੋਏ ਨੋਟਾਂ ਨੂੰ ਚੁੱਕਣ ਲਈ ਭੱਜੇ
ਇਰਾਨ ਵਲੋਂ ਯੂਰੇਨੀਅਮ 'ਚ ਸਾਰੇ ਸੁਧਾਰਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਨਹੀਂ ਹੋਈ: ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨ
ਨਿਗਰਾਨ ਵਲੋਂ ਮੈਂਬਰ ਦੇਸ਼ਾਂ ਨੂੰ ਭੇਜੀ ਗਈ ਗੁਪਤ ਰਿਪੋਰਟ 'ਚ ਹੋਇਆ ਪ੍ਰਗਟਾਵਾ
ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਦਿਤੀ ਪਰਮਾਣੂ ਹਮਲੇ ਦੀ ਚਿਤਾਵਨੀ
ਸਿਓਲ ਨਾਲ ਗੱਲਬਾਤ ਤੋਂ ਵੀ ਕੀਤਾ ਇਨਕਾਰ
ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 46 ਲੋਕਾਂ ਦੀ ਮੌਤ, ਕਈ ਲਾਪਤਾ
ਜੁਈਜ਼ ਡੇ ਫੋਰਾ ਵਿਚ ਲਗਭਗ 3,000 ਅਤੇ ਉਬਾ ਵਿਚ 26 ਲੋਕ ਹੋਏ ਬੇਘਰ
ਗੁਰਦੁਆਰਾ ਨਾਨਕਸਰ ਦੇ ਦਹਾਕਿਆਂ ਬਾਅਦ ਹੋਣਗੇ ਦਰਸ਼ਨ-ਏ-ਦੀਦਾਰ
ਮੁਰੰਮਤ ਨਾ ਹੋਣ ਕਾਰਨ 80 ਵਰ੍ਹਿਆਂ ਤੋਂ ਬੰਦ ਪਿਆ ਸੀ ਗੁਰਦੁਆਰਾ