ਕੌਮਾਂਤਰੀ
ਅਮਰੀਕਾ ਲਈ ਡੰਕੀ ਰੂਟ ਤੋਂ ਦੋ ਭਾਰਤੀ ਅਗ਼ਵਾ
ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾਇਆ ਗਿਆ
ਅਫ਼ਰੀਕੀ ਦੇਸ਼ ਘਾਨਾ 'ਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ
ਅੱਕਰਾ ਸ਼ਹਿਰ ਵਿੱਚ ‘ਸਾਹਿਬ ਦਾ ਗੁਰਦੁਆਰਾ' ਨਾਮ ਦਿੱਤਾ ਗਿਆ
ਅਮਰੀਕਾ ਵਿੱਚ ਸਿੱਖ ਵਿਦਿਆਰਥੀ 'ਤੇ ਹਮਲਾ
ਸੰਭਾਵਤ ਨਫ਼ਰਤੀ ਅਪਰਾਧ ਵਜੋਂ ਜਾਂਚ ਜਾਰੀ
ਅਮਰੀਕਾ ਲਈ ਡੰਕੀ ਰੂਟ ਤੋਂ ਦੋ ਭਾਰਤੀ ਅਗਵਾ
ਕਿਡਨੈਪਰਜ਼ ਨੇ ਪਰਿਵਾਰ ਨੂੰ ਦਿਖਾਇਆ ਲਾਈਵ ਟੌਰਚਰ, 65 ਲੱਖ ਵਸੂਲਣ ਮਗਰੋਂ ਹੋਰ ਪੈਸਿਆਂ ਦੀ ਕੀਤੀ ਮੰਗ
ਕੈਲੀਫੋਰਨੀਆ ਵਿੱਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼
9 ਫਰਵਰੀ ਤੋਂ ਲਾਪਤਾ ਸੀ 22 ਸਾਲਾ ਸਾਕੇਤ ਸ਼੍ਰੀਨਿਵਾਸਈਆ
ਅਮਰੀਕਾ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਦੀ ਸਜ਼ਾ
ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਬਾਰੇ ਨਿਖਿਲ ਨੇ ਕਬੂਲੇ ਦੋਸ਼
ਜਾਹਨਵੀ ਕੰਦੂਲਾ ਮਾਮਲੇ 'ਚ ਨਵਾਂ ਸਦਮਾ, ਮੁਆਵਜ਼ੇ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ ਪਿਤਾ ਦੀ ਮੌਤ
ਬੀਤੇ ਦਿਨ ਹੀ ਅਮਰੀਕੀ ਅਦਾਲਤ ਵਲੋਂ ਪਰਿਵਾਰ ਨੂੰ ਲਗਭਗ 260 ਕਰੋੜ ਰੁਪਏ ਮੁਆਵਜ਼ੇ ਦਾ ਕੀਤਾ ਗਿਆ ਐਲਾਨ
ਪੰਨੂ ਕਤਲ ਦੀ ਸਾਜ਼ਸ਼ ਮਾਮਲਾ : ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਅਪਣਾ ਦੋਸ਼ ਕਬੂਲ ਕੀਤਾ
54 ਸਾਲ ਦੇ ਗੁਪਤਾ ਨੇ ਕਿਰਾਏ 'ਤੇ ਕਤਲ, ਕਿਰਾਏ ਉਤੇ ਕਤਲ ਦੀ ਸਾਜ਼ਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਰਚਣ ਦਾ ਦੋਸ਼ ਕਬੂਲ ਕਰ ਲਿਆ ਹੈ
ਅਮਰੀਕਾ ਦਾ ਦੂਜਾ ਜੰਗੀ ਬੇੜਾ ਪਛਮੀ ਏਸ਼ੀਆ ਭੇਜਿਆ ਜਾ ਰਿਹਾ: ਸੂਤਰ
‘ਏਅਰਕਰਾਫ਼ਟ ਕੈਰੀਅਰ' ਨੂੰ ਕੈਰੇਬੀਅਨ ਸਾਗਰ ਤੋਂ ਪਛਮੀ ਏਸ਼ੀਆ ਵੱਲ ਰਵਾਨਾ ਹੋਣ ਦਾ ਹੁਕਮ
ਟਰੰਪ ਪ੍ਰਸ਼ਾਸਨ ਨੇ ਤਾਇਵਾਨ 'ਤੇ ਟੈਰਿਫ਼ ਘਟਾ ਕੇ 15 ਫ਼ੀਸਦੀ ਕੀਤਾ
ਤਾਇਵਾਨ ਆਪਣੀਆਂ 99 ਫ਼ੀਸਦੀ ਟੈਰਿਫ਼ ਪਾਬੰਦੀਆਂ ਨੂੰ ਹਟਾਉਣ ਜਾਂ ਘੱਟ ਕਰਨ 'ਤੇ ਹੋਇਆ ਸਹਿਮਤ