ਕੌਮਾਂਤਰੀ
ਸਰਬਜੀਤ ਕੌਰ ਪਾਕਿਸਤਾਨ 'ਚ ਨਵੀਂ ਮੁਸੀਬਤ 'ਚ ਘਿਰੀ, ਵੀਜ਼ਾ ਦੇ ਗਲਤ ਪ੍ਰਯੋਗ ਕਰਨ ਦੇ ਲੱਗੇ ਦੋਸ਼
ਡਿਪੋਰਟ ਕਰਨ ਦੀ ਮੰਗ ਉੱਠੀ
ਨਿਊਜ਼ੀਲੈਂਡ ਤੋਂ ਬਾਅਦ ਆਸਟਰੇਲੀਆ 'ਚ ਪੰਜਾਬੀਆਂ ਦਾ ਵਿਰੋਧ
ਕੱਟੜਪੰਥੀਆਂ ਨੇ ਦੇਸ਼ 'ਚੋਂ ਬਾਹਰ ਕਢਾਉਣ ਦੀ ਦਿੱਤੀ ਧਮਕੀ
26 ਫ਼ਰਵਰੀ ਨੂੰ ਭਾਰਤ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ
ਕੈਨੇਡੀਅਨ PM ਦੇ ਦਫ਼ਤਰ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ
ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਹੋਰ ਵਧਿਆ, ਅਮਰੀਕੀ ਡਿਪਲੋਮੈਟਾਂ ਨੂੰ ਲੇਬਨਾਨ ਛੱਡਣ ਦਾ ਦਿੱਤਾ ਹੁਕਮ
ਇਹ ਇਕ ਅਸਥਾਈ ਉਪਾਅ ਹੈ: ਅਧਿਕਾਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਜੀ ਰਿਹਾਇਸ਼ 'ਚ ਦਾਖਲ ਨੌਜਵਾਨ ਹਲਾਕ
ਮਾਰ-ਏ-ਲਾਗੋ ਰਿਜ਼ੌਰਟ ਵਿੱਚ ਬੰਦੂਕ ਅਤੇ ਫਿਊਲ ਲੈ ਕੇ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
ਅਮਰੀਕਾ 'ਚ ਅਗਵਾ ਹੋਏ ਸਿੱਖ ਬਜ਼ੁਰਗ ਅਵਤਾਰ ਸਿੰਘ ਦੀ ਮਿਲੀ ਲਾਸ਼
ਲੁਧਿਆਣਾ ਨਾਲ ਸਬੰਧਤ ਸਨ ਅਵਤਾਰ ਸਿੰਘ ਨੂੰ ਕੈਲੀਫੋਰਨੀਆ ਤੋਂ ਕੀਤਾ ਗਿਆ ਸੀ ਅਗਵਾ
ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਕੀਤੇ ਹਵਾਈ ਹਮਲੇ, ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ
ਤਾਲਿਬਾਨ ਹੁਣ ਬਦਲਾ ਲੈਣ ਦੀ ਕਰ ਰਿਹਾ ਤਿਆਰੀ-ਸੂਤਰ
ਡੋਨਾਲਡ ਟਰੰਪ ਨੇ ਨਵੇਂ ਆਯਾਤ ਟੈਰਿਫ਼ ਦਾ ਕੀਤਾ ਐਲਾਨ
ਭਾਰਤ ਲਈ ਟੈਰਿਫ ਘਟਾ ਕੇ 10 ਪ੍ਰਤੀਸ਼ਤ ਕੀਤਾ
ਕੈਨੇਡਾ ਨੇ ਹੁਨਰਮੰਦਾਂ ਲਈ ਖੋਲ੍ਹੇ ਬੂਹੇ... ਖੇਤੀਬਾੜੀ-ਭੋਜਨ ਖੇਤਰ ਲਈ ਬੰਦ
ਨਵੀਆਂ ਐਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਸ਼੍ਰੇਣੀਆਂ ਦਾ ਐਲਾਨ
ਕੈਨੇਡਾ ਨੇ ਸ਼ੁਰੂ ਕੀਤੀ 296 ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ
ਹੁਣ ਤਕ 32 ਲੋਕਾਂ ਵਿਰੁਧ ਡਿਪੋਰਟੇਸ਼ਨ ਆਰਡਰ ਜਾਰੀ ਹੋ ਚੁਕੇ ਹਨ।