ਖੇਡਾਂ
Sania Mirza divorce: ਸਾਨੀਆ ਨੇ ਤਲਾਕ ਦੀ ਪੁਸ਼ਟੀ ਕੀਤੀ, ਸ਼ੋਏਬ ਨੂੰ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿਤੀਆਂ
ਦੋਹਾਂ ਦੇਸ਼ਾਂ ਦੇ ਖੇਡ ਪ੍ਰਸ਼ੰਸਕਾਂ ਵਿਚ ਇਸ ‘ਹਾਈ ਪ੍ਰੋਫਾਈਲ’ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਸੀ ਪਰ ਉਨ੍ਹਾਂ ਦੇ ਤਲਾਕ ਨੇ ਇਸ ਨੂੰ ਖਤਮ ਕਰ ਦਿਤਾ।
Raiza Dhillon: ਨਿਸ਼ਾਨੇਬਾਜ਼ ਰੇਜ਼ਾ ਢਿੱਲੋਂ ਨੇ ਭਾਰਤ ਨੂੰ ਦਿਤਾ 18ਵਾਂ ਓਲੰਪਿਕ ਕੋਟਾ
ਏਸ਼ੀਆਈ ਓਲੰਪਿਕ ਕੁਆਲੀਫਿਕੇਸ਼ਨ ਔਰਤਾਂ ਦੇ ਸਕੀਟ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ
Hockey Olympic Qualifiers: ਜਾਪਾਨ ਨੇ ਤੋੜਿਆ ਭਾਰਤੀ ਮਹਿਲਾ ਹਾਕੀ ਟੀਮ ਦਾ ਸੁਪਨਾ; ਪੈਰਿਸ ਉਲੰਪਿਕ ਤੋਂ ਹੋਈ ਬਾਹਰ
ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿਚ ਜਾਪਾਨ ਨੇ 1-0 ਨਾਲ ਹਰਾਇਆ
Katie Moon in India: ਭਾਰਤ ਪਹੁੰਚੀ ਅਮਰੀਕੀ ਐਥਲੀਟ ਕੇਟੀ ਮੂਨ ਨੇ ਕੀਤੀ ਨੀਰਜ ਚੋਪੜਾ ਦੀ ਤਾਰੀਫ਼
ਕਿਹਾ, ਨੀਰਜ ਚੋਪੜਾ ਨੇ ਲੋਕਾਂ ਨੂੰ ਟ੍ਰੈਕ ਅਤੇ ਫੀਲਡ 'ਚ ਅਪਣੀ ਖੇਡ ਦੇਖਣ ਲਈ ਮਜਬੂਰ ਕਰ ਦਿਤਾ
Australian Open 2024 : ਇਗਾ ਸਵੀਆਟੇਕ ਨੇ ਡੇਨੀਏਲ ਕੋਲਿੰਸ ਨੂੰ ਹਰਾਇਆ
ਸਵੀਆਟੇਕ ਨੇ ਪਹਿਲੇ ਦੌਰ ਵਿੱਚ 2020 ਦੀ ਆਸਟਰੇਲੀਅਨ ਓਪਨ ਚੈਂਪੀਅਨ ਸੋਫ਼ੀਆ ਕੇਲਿੰਸ ਨੂੰ ਹਰਾਇਆ ਸੀ
Tata Steel Chess Tournament: ਪ੍ਰਗਿਆਨਾਨੰਦ ਨੇ ਵਿਸ਼ਵ ਚੈਂਪੀਅਨ ਲਿਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛਡਿਆ
18 ਸਾਲ ਦੇ ਪ੍ਰਗਿਆਨਾਨੰਦ ਦੀ 2748.3 ਰੇਟਿੰਗ ਅੰਕ ਹੋ ਗਏ ਹਨ
Singapore News: ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ
Singapore News: ਕਿਡਨੀ ਫੇਲ੍ਹ ਹੋਣ ਕਾਰਨ ਤੋੜਿਆ ਦਮ
Devi Dayal Sharma: ਕੌਮਾਂਤਰੀ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ ਸ਼ਰਮਾ ਦਾ ਦੇਹਾਂਤ
ਫੋਰਟਿਸ ਹਸਪਤਾਲ ਲੁਧਿਆਣਾ ਵਿਚ ਲਏ ਆਖਰੀ ਸਾਹ
Wrestling Federation of India Controversy: ਗੱਲਬਾਤ ਰਾਹੀਂ ਮੁਅੱਤਲੀ ਹਟਾਉਣਾ ਚਾਹੁੰਦਾ ਹੈ WFI; ਕਿਹਾ, ਫਿਲਹਾਲ ਕੋਈ ਟਕਰਾਅ ਨਹੀਂ
ਡਬਲਿਊ.ਐੱਫ.ਆਈ. ਨੇ ਪਹਿਲਾਂ ਕਿਹਾ ਸੀ ਕਿ ਉਹ ਮੁਅੱਤਲੀ ਵਾਪਸ ਲੈਣ ਲਈ ਕਾਨੂੰਨ ਦਾ ਸਹਾਰਾ ਲਵੇਗਾ ਪਰ ਕਾਰਜਕਾਰੀ ਕੌਂਸਲ ਦੀ ਮੀਟਿੰਗ ਦੌਰਾਨ ਅਪਣਾ ਮਨ ਬਦਲ ਲਿਆ।
Punjab News: ਏਸ਼ੀਅਨ ਅਤੇ ਕੌਮੀ ਖੇਡਾਂ ਦੇ ਜੇਤੂਆਂ ਨੇ 33.83 ਕਰੋੜ ਰੁਪਏ ਦਾ ਨਗਦ ਇਨਾਮ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਓਲੰਪਿਕ ਖੇਡਾਂ ਸਮੇਤ ਬਾਕੀ ਖੇਡ ਮੁਕਾਬਲਿਆਂ ਵਿੱਚ ਖਿਡਾਰੀ ਹੋਰ ਤਮਗੇ ਜਿੱਤਣਗੇ।