ਖੇਡਾਂ
IND vs SA: ਪਹਿਲੇ ਟੈਸਟ 'ਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਇਕ ਪਾਰੀ ਅਤੇ 32 ਦੌੜਾਂ ਨਾਲ ਹਰਾਇਆ
ਵਿਰਾਟ ਕੋਹਲੀ ਨੇ ਅਰਧ ਸੈਂਕੜਾ ਜੜਿਆ, ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ
Mrinank Singh: ਤਾਜ ਹੋਟਲ ਨਾਲ ਧੋਖਾਧੜੀ ਕਰਨ ਵਾਲਾ ਕ੍ਰਿਕਟਰ ਮ੍ਰਿਣਾਕ ਸਿੰਘ ਗ੍ਰਿਫ਼ਤਾਰ; ਰਿਸ਼ਭ ਪੰਤ ਨੂੰ ਵੀ ਲਗਾਇਆ ਸੀ ਕਰੋੜਾਂ ਦਾ ਚੂਨਾ
ਰਿਸ਼ਭ ਪੰਤ ਵੀ ਮਹਿੰਗੀ ਘੜੀ ਖਰੀਦਣ ਦੇ ਚੱਕਰ ਵਿਚ ਇਸ ਦਾ ਸ਼ਿਕਾਰ ਬਣ ਗਏ ਸੀ
Panel to monitor wrestling body affairs: ਕੁਸ਼ਤੀ ਮਾਮਲਿਆਂ ਬਾਰੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਐਡਹਾਕ ਕਮੇਟੀ ਕਾਇਮ
ਐਮ.ਐਮ. ਸੋਮਾਇਆ ਅਤੇ ਮੰਜੂਸ਼ਾ ਕੰਵਰ ਬਣੇ ਮੈਂਬਰ
Punjabi Chess Player burgled : ਸਪੇਨ ’ਚ ਸ਼ਤਰੰਜ ਟੂਰਨਾਮੈਂਟ ਖੇਡਣ ਗਏ ਪੰਜਾਬੀ ਨੌਜੁਆਨ ਦਾ ਲੱਖਾਂ ਦਾ ਸਾਮਾਨ ਚੋਰੀ
ਹੋਟਲ ਦੇ ਸਟਾਫ਼ ਨੇ ਉਲਟਾ ਸਾਥੀ ਖਿਡਾਰੀਆਂ ’ਤੇ ਹੀ ਸ਼ੱਕ ਪ੍ਰਗਟਾਇਆ
Rahul Gandhi : ਰਾਹੁਲ ਗਾਂਧੀ ਨੇ ਬਜਰੰਗ ਪੂਨੀਆ ਸਮੇਤ ਪਹਿਲਵਾਨਾਂ ਨਾਲ ਕੀਤੀ ਗੱਲਬਾਤ
Rahul Gandhi : ਰਾਹੁਲ ਗਾਂਧੀ ਕਰੀਬ ਢਾਈ ਘੰਟੇ ਅਖਾੜੇ ਵਿੱਚ ਰਹੇ
ਵਿਨੇਸ਼ ਫੋਗਾਟ ਨੇ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕੀਤੇ
ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੇ ਡਬਲਿਊ.ਐੱਫ.ਆਈ. ਦਾ ਪ੍ਰਧਾਨ ਬਣਨ ਤੋਂ ਤੀਜੀ ਪੁਰਸਕਾਰ ਵਾਪਸੀ
IPL 2024 News: ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਲਈ ਗੁਜਰਾਤ ਟਾਈਟਨਜ਼ ਨੂੰ ਦਿਤੇ 100 ਕਰੋੜ ਰੁਪਏ: ਰੀਪੋਰਟ
ਰੀਪੋਰਟ 'ਚ ਦਸਿਆ ਗਿਆ ਸੀ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ ਅਪਣਾ ਹਿੱਸਾ ਬਣਾਉਣ ਲਈ 15 ਨਹੀਂ ਸਗੋਂ 100 ਕਰੋੜ ਰੁਪਏ ਦੀ ਵੱਡੀ ਰਕਮ ਦਿਤੀ
All India Football Federation: ਰੈਫਰੀ ਕਮੇਟੀ ਨਾਲ ਸਮੀਖਿਆ ਮੀਟਿੰਗ ਕਰਨਗੇ AIFF ਪ੍ਰਧਾਨ
ਇਸ ਮੀਟਿੰਗ ਵਿਚ ਰੈਫਰੀ ਮੁਲਾਂਕਣ ਟੀਮ ਦੇ ਮੈਂਬਰ ਵੀ ਭਾਗ ਲੈਣਗੇ ਜਿਸ ਵਿਚ ਭਵਿੱਖ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।
Test Match India vs Australia: ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਹਰਾਇਆ
ਭਾਰਤ ਨੇ ਪਹਿਲੀ ਪਾਰੀ ਵਿਚ 406 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੇ 219 ਦੌੜਾਂ ਬਣਾਈਆਂ। '
WFI was suspended: ਕੇਦਰ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਕੀਤਾ ਮੁਅੱਤਲ, ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਈ ਕਾਰਵਾਈ
WFI was suspended: ਕਿਹਾ, ਸੰਸਥਾ ਦੀ ਨਵੀਂ ਚੋਣ ਤਾਂ ਹੋਈ ਪਰ ਕੰਟਰੋਲ ਸਾਬਕਾ ਅਧਿਕਾਰੀਆਂ ਕੋਲ ਹੀ ਰਿਹਾ