ਖੇਡਾਂ
Hardik Pandya News: ਮੁੰਬਈ ਇੰਡੀਅਨਜ਼ ਦਾ ਐਲਾਨ, IPL 2024 ਲਈ Hardik Pandya ਬਣੇ ਕਪਤਾਨ
IPL 2024 'ਚ ਰੋਹਿਤ ਦੀ ਜਗ੍ਹਾ ਮਿਲੀ ਕਪਤਾਨੀ
Lionel Messi: ਕਰੋੜਾਂ 'ਚ ਵਿਕੀਆਂ ਲਿਓਨਲ ਮੈਸੀ ਦੀਆਂ 6 ਜਰਸੀਆਂ, ਵਰਲਡ ਕੱਪ ਪਹਿਨੀਆਂ ਸੀ ਇਹ ਸ਼ਰਟਾਂ
ਪਿਛਲੇ ਸਾਲ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੀ ਨਿਲਾਮੀ ਕੀਤੀ ਗਈ ਹੈ।
MS Dhoni News: ਧੋਨੀ ਦੀ ਨੰਬਰ 7 ਜਰਸੀ ਹੋਵੇਗੀ ਸੇਵਾਮੁਕਤ; ਸਨਮਾਨ ਹਾਸਲ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਬਣੇ
ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ ਨੰਬਰ 10 ਜਰਸੀ ਹੋਈ ਸੀ ਸੇਵਾਮੁਕਤ
Australia News: ਮਾਣ ਵਾਲੀ ਗੱਲ, ਆਸਟ੍ਰੇਲੀਆ ਦੀ ਅੰਡਰ-19 ਟੀਮ 'ਚ 2 ਪੰਜਾਬੀ ਸਿੱਖ ਨੌਜਵਾਨਾਂ ਦੀ ਹੋਈ ਚੋਣ
Australia News: ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਦੋਵੇਂ ਖੇਡਣਗੇ ਵਿਸ਼ਵ ਕੱਪ
Rohit Sharma: ਵਿਸ਼ਵ ਕੱਪ ਫਾਈਨਲ 'ਚ ਹਾਰ ਤੋਂ ਬਾਅਦ ਪਹਿਲੀ ਵਾਰ ਕੈਮਰੇ ਅੱਗੇ ਆਏ ਰੋਹਿਤ ਸ਼ਰਮਾ, ''ਅੱਗੇ ਵਧਣਾ ਬਹੁਤ ਮੁਸ਼ਕਲ''
Rohit Sharma: ''ਲੋਕਾਂ ਨੇ ਬਹੁਤ ਸਾਥ ਦਿਤ''
ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਦੀ ਦੌੜ ’ਚ
ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਤੇਜ਼ ਗੇਂਦਬਾਜ਼ ਦਾ ਨਾਂ ਸੂਚੀ ’ਚ ਸ਼ਾਮਲ ਕਰਨ ਲਈ ਖੇਡ ਮੰਤਰਾਲੇ ਨੂੰ ਵਿਸ਼ੇਸ਼ ਬੇਨਤੀ ਕੀਤੀ ਗਈ
FIH Men’s Junior World Cup: ਨੀਦਰਲੈਂਡਜ਼ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਿਆ ਭਾਰਤ
ਜਰਮਨੀ ਨਾਲ ਹੋਵੇਗਾ ਮੁਕਾਬਲਾ
IPL Auction: 333 ਖਿਡਾਰੀਆਂ 'ਤੇ ਲੱਗੇਗੀ ਬੋਲੀ, ਭਾਰਤ ਦੇ 214 ਖਿਡਾਰੀ ਸ਼ਾਮਲ
ਨਿਲਾਮੀ ਵਿਚ ਸਭ ਤੋਂ ਵੱਧ ਆਧਾਰ ਕੀਮਤ 2 ਕਰੋੜ ਰੁਪਏ ਹੈ
ਬਜਰੰਗ ਅਤੇ ਸਾਕਸ਼ੀ ਨੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ, ਸੰਜੇ ਸਿੰਘ ਨੂੰ WFI ਚੋਣਾਂ ਲੜਨ ਤੋਂ ਰੋਕਣ ਦੀ ਅਪੀਲ ਕੀਤੀ
WFI ਦੀਆਂ ਚੋਣਾਂ 21 ਦਸੰਬਰ ਨੂੰ ਫੈਡਰੇਸ਼ਨ ਦੀ ਜਨਰਲ ਬਾਡੀ ਦੀ ਬੈਠਕ ’ਚ ਹੋਣੀਆਂ ਹਨ
Sourav Ganguly on women's cricket: ਮਹਿਲਾ ਕ੍ਰਿਕਟ ਨੇ 2019 ਤੋਂ ਬਾਅਦ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਵੱਧ ਤਰੱਕੀ ਕੀਤੀ: ਸੌਰਵ ਗਾਂਗੁਲੀ
ਉਨ੍ਹਾਂ ਕਿਹਾ, ''ਮਹਿਲਾ ਕ੍ਰਿਕਟ ਨੇ ਇਥੋਂ ਤਕ ਜੋ ਸਫਰ ਤੈਅ ਕੀਤਾ ਹੈ, ਉਹ ਸ਼ਲਾਘਾਯੋਗ ਹੈ"