ਖੇਡਾਂ
Rohan Bopanna News: ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਜਿੱਤਿਆ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ, ਇਟਲੀ ਨੂੰ ਦਿਤੀ ਮਾਤ
Rohan Bopanna News: ਇਟਲੀ ਦੀ ਜੋੜੀ ਨੂੰ 7-6, 7-5 ਨਾਲ ਹਰਾਇਆ
Ludhiana News: ਲੁਧਿਆਣਾ 'ਚ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Ludhiana News: ਭੈਣ ਦੇ ਦਾਜ ਲਈ ਕਿਸ਼ਤਾਂ 'ਤੇ ਲਏ ਮੋਟਰਸਾਈਕਲ ਦੀਆਂ ਕਿਸ਼ਤਾਂ ਦੇ ਪੈਸੇ ਮੰਗਦੇ ਸਨ ਕਰਜ਼ਦਾਰ
ਹਾਕੀ ਮਹਿਲਾ ਵਿਸ਼ਵ ਕੱਪ: ਭਾਰਤ ਨੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 6-3 ਨਾਲ ਹਰਾਇਆ
ਖੇਡ ਦੇ ਪੰਜ ਮਿੰਟ ਬਾਕੀ ਰਹਿੰਦਿਆਂ ਜੋਤੀ ਛੇਤਰੀ ਨੇ ਦੱਖਣੀ ਅਫ਼ਰੀਕਾ ਦੇ ਗੋਲਕੀਪਰ ਗ੍ਰੇਸ ਕੋਚਰੇਨ ਨੂੰ ਹਰਾ ਕੇ ਟੀਮ ਦੀ ਲੀਡ 5-2 ਨਾਲ ਵਧਾ ਦਿੱਤੀ।
INDvENG ਪਹਿਲੇ ਟੈਸਟ ਮੈਚ ਦਾ ਦੂਜਾ ਦਿਨ : ਭਾਰਤ ਨੇ 175 ਦੌੜਾਂ ਦੀ ਲੀਡ ਹਾਸਲ ਕੀਤੀ, ਰਾਹੁਲ ਨੇ ਪੂਰਾ ਕੀਤਾ ਸੈਂਕੜਾ
ਜੋ ਰੂਟ ਨੂੰ ਛੱਡ ਕੇ ਗੇਂਦਬਾਜ਼ ਸਹੀ ਲਾਈਨ ਅਤੇ ਲੈਂਥ ’ਚ ਗੇਂਦਬਾਜ਼ੀ ਨਹੀਂ ਕਰ ਸਕੇ
ਸ਼ੋਏਬ ਮਲਿਕ ਤੋਂ ਵੱਖ ਹੋਣ ਮਗਰੋਂ ਸਾਨੀਆ ਮਿਰਜ਼ਾ ਨੂੰ ਪਾਕਿਸਤਾਨ ’ਚ ਮਿਲਿਆ ਮਜ਼ਬੂਤ ਸਮਰਥਨ
ਅਪਣੇ ਵਿਆਹ ਤੋੜਨ ਲਈ ਮਲਿਕ ਅਤੇ ਸਨਾ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਆਲੋਚਨਾ
Cameron Green: ਕੋਰੋਨਾ ਸੰਕਰਮਿਤ ਹੋਣ ਦੇ ਬਾਵਜੂਦ ਕੈਮਰਨ ਗ੍ਰੀਨ ਖੇਡਣਗੇ ਮੈਚ, ਕੀ ਨੇ ਨਿਯਮ?
ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਣਗੇ, ਪਰ ਉਹਨਾਂ ਨੂੰ ਗੇਂਦ 'ਤੇ ਫੂਕ ਮਾਰਨ ਦੀ ਆਗਿਆ ਨਹੀਂ ਹੈ।
ਭਾਰਤੀ ‘ਸਪਿਨਬਾਲ’ ਦਾ ਮੁਕਾਬਲਾ ਅੱਜ ਇੰਗਲੈਂਡ ਦੀ ‘ਬੈਜ਼ਬਾਲ’ ਨਾਲ
ਵੀਜ਼ਾ ਮੁੱਦੇ ਨੂੰ ਸੁਲਝਾਉਣ ਲਈ ਇੰਗਲੈਂਡ ਪਰਤੇ ਬਸ਼ੀਰ, ਸਟੋਕਸ ਨੇ ਪ੍ਰਗਟਾਇਆ ਦੁੱਖ
Women Wrestlers News: 'ਛਾਤੀ 'ਤੇ ਹੱਥ ਰੱਖ ਕੇ ਸਾਡੇ ਸਾਹ ਦੀ ਹੁੰਦੀ ਸੀ ਜਾਂਚ', ਮਹਿਲਾ ਪਹਿਲਵਾਨਾਂ ਦਾ ਦਿੱਲੀ ਕੋਰਟ ਵਿਚ ਦਾਅਵਾ
Women Wrestlers News: ਛੇੜਛਾੜ ਕਰਨ ਲਈ ਬ੍ਰਿਜ ਭੂਸ਼ਣ ਨੇ ਸਾਹ ਲੈਣ ਦੇ ਪੈਟਰਨ ਦੀ ਜਾਂਚ ਦਾ ਬਣਾਇਆ ਬਹਾਨਾ
ਦੇਰ ਰਾਤ ਜ਼ਿਆਦਾ ਸ਼ਰਾਬ ਪੀਣ ਕਾਰਨ ਬੇਹੋਸ਼ ਹੋਏ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਮੈਕਸਵੈਲ
ਅਪਣੇ ਫੈਸਲਿਆਂ ਲਈ ਤੁਸੀਂ ਖ਼ੁਦ ਜ਼ਿੰਮੇਵਾਰ ਹੋ: ਕਮਿੰਸ
Cricketer of The Year: ਸ਼ੁਭਮਨ ਗਿੱਲ ਨੂੰ ਮਿਲੇਗਾ ਸਾਲ ਦਾ ਬੈਸਟ ਕ੍ਰਿਕਟਰ ਦਾ ਅਵਾਰਡ, ਰਵੀ ਸ਼ਾਸਤਰੀ ਵੀ ਹੋਣਗੇ ਸਨਮਾਨਿਤ
ਬੀਸੀਸੀਆਈ ਹਰ ਚਾਰ ਸਾਲ ਬਾਅਦ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ।