ਖੇਡਾਂ
ਸਿਰਾਜ ਦੀ ਸਵਿੰਗ, ਹਮਲਾਵਰ ਤੇਵਰਾਂ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਭਾਰਤ ਦੀਆਂ ਉਮੀਦਾਂ ਵਧਾਈਆਂ
ਗੁਜਰਾਤ ਟਾਈਟਨਜ਼ ਵਿਰੁਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਸਨ ਸਿਰਾਜ
Women’s T20 World Cup 2024 : ICC ਨੇ ਜਾਰੀ ਕੀਤਾ ਪੂਰਾ ਸ਼ਡਿਊਲ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ
ਟੂਰਨਾਮੈਂਟ 3 ਅਕਤੂਬਰ ਤੋਂ ਸ਼ੁਰੂ ਹੋਵੇਗਾ
ਚੇਨਈ ਸੂਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਲਗਾਤਾਰ ਦੂਜੇ ਮੈਚ ’ਚ ਜਿੱਤ ’ਤੇ
ਤਿੰਨ ਦਿਨ ਪਹਿਲਾਂ ਪੰਜਾਬ ਕਿੰਗਜ਼ ਨੇ ’ਚ ਸੀ.ਐਸ.ਕੇ. ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ
ICC rankings: ਭਾਰਤ ਨੇ ਸਫੈਦ ਗੇਂਦਾਂ ਦੇ ਫਾਰਮੈਟ 'ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ
ਆਸਟਰੇਲੀਆ ਟੈਸਟ ਰੈਂਕਿੰਗ 'ਚ ਫਿਰ ਪਹਿਲੇ ਸਥਾਨ 'ਤੇ ਪਹੁੰਚਿਆ
Josh Baker news : ਸਦਮੇ 'ਚ ਕ੍ਰਿਕਟਰ ਜਗਤ, 20 ਸਾਲਾ ਦੇ ਕ੍ਰਿਕਟਰ ਜੋਸ਼ ਬੇਕਰ ਦੀ ਹੋਈ ਮੌਤ
Josh Baker news : ਜੋਸ਼ ਬੇਕਰ ਖੱਬੇ ਹੱਥ ਦਾ ਸਪਿਨਰ ਸੀ ਜੋ ਇੰਗਲੈਂਡ ਦੀ ਅੰਡਰ-19 ਟੀਮ ਲਈ ਵੀ ਸਨ ਖੇਡੇ
IPL 2024: ਸਨਰਾਈਜ਼ਰਜ਼ ਹੈਦਰਾਬਾਦ ਨੇ ਰੋਮਾਂਚਕ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 1 ਦੌੜ ਨਾਲ ਹਰਾਇਆ
IPL 2024: ਆਖਰੀ ਗੇਂਦ ਤੇ ਪਲਟਿਆ ਮੈਚ
ਪਹਿਲੀ ਵਾਰੀ ਟੀ-20 ਵਿਸ਼ਵ ਕੱਪ ’ਚ ਖੇਡਣ ਜਾ ਰਹੇ ਕੈਨੇਡਾ ਨੇ ਐਲਾਨੀ ਟੀਮ, ਬਹੁਤੇ ਖਿਡਾਰੀ ਪੰਜਾਬੀ ਮੂਲ ਦੇ
ਆਲਰਾਊਂਡਰ ਸਾਦ ਬਿਨ ਜ਼ਫਰ ਕਰਨਗੇ ਟੀ-20 ਵਿਸ਼ਵ ਕੱਪ ’ਚ ਕੈਨੇਡਾ ਦੀ ਕਪਤਾਨੀ
Prithvi Shaw News: ਮੁੰਬਈ ਦੀ ਅਦਾਲਤ ਵਲੋਂ ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਸੰਮਨ ਜਾਰੀ
ਗਿੱਲ ਨੇ ਕ੍ਰਿਕਟਰ ਵਿਰੁਧ ਅਪਣੀ ਸ਼ਿਕਾਇਤ 'ਤੇ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿਤੀ ਹੈ।
IPL 2024 : ਰੀਕਾਰਡਤੋੜ ਜਿੱਤ ਮਗਰੋਂ ਚੇਨਈ ਦੇ ਮੈਦਾਨ ’ਤੇ ਪੰਜਾਬ ਲਈ ਮੁਸ਼ਕਲ ਚੁਨੌਤੀ
IPL 2024 : ਸੁਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਖੇਡ ਦੇ ਹਰ ਵਿਭਾਗ ’ਚ ਬਿਹਤਰ ਪ੍ਰਦਰਸ਼ਨ ’ਤੇ
India T20 World Cup 2024 : ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ,ਇਨ੍ਹਾਂ ਖਿਡਾਰੀਆਂ ਨੂੰ ਮਿਲੀ ਟੀਮ 'ਚ ਜਗ੍ਹਾ
ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਖਲੀਲ ਅਹਿਮਦ, ਰਿੰਕੂ ਸਿੰਘ, ਅਵੇਸ਼ ਖਾਨ।