ਖੇਡਾਂ
ਪੰਜਬ ਕਿੰਗਜ਼ ਵਿਰੁਧ ਅੱਜ ਰਾਇਲ ਚੈਲੰਜਰਸ ਦੀਆਂ ਨਜ਼ਰਾਂ ਲਗਾਤਾਰ ਚੌਥੀ ਜਿੱਤ ’ਤੇ
ਦੋਹਾਂ ਟੀਮਾਂ ਦੇ 11 ਮੈਚਾਂ ’ਚ ਅੱਠ ਅੰਕ, ਕਰੋ ਜਾਂ ਮਰੋ ਵਾਲੀ ਸਥਿਤੀ
IPL 2024 : ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਦਿਤੀ ਵੱਡੀ ਮਾਤ
ਟਰੈਵਿਸ ਹੇਡ (89) ਅਤੇ ਅਭਿਸ਼ੇਕ ਸ਼ਰਮਾ (75) ਨੇ 10ਵੇਂ ਓਵਰ ’ਚ ਹੀ ਖ਼ਤਮ ਕੀਤਾ ਮੈਚ
ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ
ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ
Federation Cup: ਨੀਰਜ ਚੋਪੜਾ 3 ਸਾਲਾਂ ’ਚ ਪਹਿਲੀ ਵਾਰ ਘਰੇਲੂ ਮੁਕਾਬਲੇ ’ਚ ਹਿੱਸਾ ਲੈਣਗੇ
26 ਸਾਲਾ ਖਿਡਾਰੀ ਦੇ 10 ਮਈ ਨੂੰ ਦੋਹਾ ’ਚ ਵੱਕਾਰੀ ਡਾਇਮੰਡ ਲੀਗ ਸੀਰੀਜ਼ ਦੇ ਪਹਿਲੇ ਪੜਾਅ ’ਚ ਸੀਜ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਪਹੁੰਚਣ ਦੀ ਉਮੀਦ ਹੈ।
Athletics coach : ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ ਬੱਚਿਆਂ ਨੂੰ ਦੇ ਰਹੀ ਸਿਖ਼ਲਾਈ
Athletics coach : 30 ਤੋਂ 35 ਬੱਚਿਆਂ ’ਚ ਕਈ ਵਿਕਟੋਰੀਆ ਦੇ ਰਾਜ ਪੱਧਰੀ ਮੁਕਾਬਲਿਆਂ ’ਚ ਬਣ ਚੁੱਕੇ ਜੇਤੂ
IPL 2024: MI vs SRH: ਸੂਰਿਆਕੁਮਾਰ ਯਾਦਵ ਦੇ ਦੂਜੇ IPL ਸੈਂਕੜੇ ਨਾਲ ਜਿੱਤੀ ਮੁੰਬਈ ਇੰਡੀਅਨਜ਼
ਟੀਮ ਨੇ ਵਾਨਖੇੜੇ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
ਯੂਗਾਂਡਾ ਦੇ ਫ੍ਰੈਂਕ ਐਨਸੁਬੁਗਾ ਟੀ-20 ਵਿਸ਼ਵ ਕੱਪ ਦੇ ਸੱਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ
ਯੂਗਾਂਡਾ ਦੀ ਟੀਮ ਅਪਣੀ ਮੁਹਿੰਮ ਦੀ ਸ਼ੁਰੂਆਤ 3 ਜੂਨ ਨੂੰ ਗੁਆਨਾ ’ਚ ਅਫਗਾਨਿਸਤਾਨ ਵਿਰੁਧ ਕਰੇਗੀ
Terror threat to T20 World Cup: T-20 ਵਿਸ਼ਵ ਕੱਪ ’ਤੇ ਅਤਿਵਾਦ ਦਾ ਖ਼ਤਰਾ! ਵੈਸਟ ਇੰਡੀਜ਼ 'ਚ ਹੋਣ ਵਾਲੇ ਮੈਚਾਂ ਨੂੰ ਲੈ ਕੇ ਮਿਲੀ ਧਮਕੀ
ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਨੇ ਕਿਹਾ ਕਿ ਮੇਜ਼ਬਾਨ ਇਸ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਉਪਾਵਾਂ ਦੇ ਸਬੰਧ ਵਿਚ ਵਾਧੂ ਯਤਨ ਕਰੇਗਾ।
Patiala News: ਰਾਸ਼ਟਰੀ ਹਾਕੀ ਖਿਡਾਰਨ ਨੇ ਭਰਾ ਭਰਜਾਈ ਤੋਂ ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Patiala News: ਪੰਜਾਬੀ ਯੂਨੀਵਰਸਿਟੀ ਵਿਖੇ MA ਕਰਦੀ ਸੀ ਮ੍ਰਿਤਕ ਲੜਕੀ
ਜਡੇਜਾ ਦੀ ਹਰਫ਼ਨਮੌਲਾ ਖੇਡ ਬਦੌਲਤ CSK ਨੇ ਪੰਜਾਬ ਕਿੰਗਜ਼ ਨੂੰ 28 ਦੌੜਾਂ ਨਾਲ ਹਰਾਇਆ, ਧੋਨੀ ਦੇ ਨਾਂ ਹੋਇਆ ਇਕ ਹੋਰ ਰੀਕਾਰਡ
CSK ਨੇ ਪੰਜਾਬ ਵਿਰੁਧ ਲਗਾਤਾਰ ਪੰਜ ਹਾਰ ਤੋਂ ਬਾਅਦ ਜਿੱਤ ਦਾ ਸਵਾਦ ਚਖਿਆ