ਖੇਡਾਂ
Asian U20 Dubai meet: ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਵਧਾਇਆ ਦੇਸ਼ ਦਾ ਮਾਣ; ਜਿੱਤਿਆ ਚਾਂਦੀ ਦਾ ਤਮਗ਼ਾ
ਏਸ਼ੀਆ ਵਿਚ ਹਾਸਲ ਕੀਤਾ ਦੂਜਾ ਸਥਾਨ
IPL 2024: ਲਖਨਊ ਸੁਪਰਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ
IPL 2024: ਮਾਰਕਸ ਸਟੋਇਨਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 63 ਗੇਂਦਾਂ 'ਤੇ 124 ਦੌੜਾਂ ਬਣਾਈਆਂ
Laureus Sports Awards: ਨੋਵਾਕ ਜੋਕੋਵਿਚ ਤੇ ਐਤਾਨਾ ਬੋਨਮੈਟ ਨੇ ਜਿੱਤਿਆ ਲਾਰੀਅਸ ਵਰਲਡ ਆਫ ਦਿ ਈਅਰ ਅਵਾਰਡ, ਦੇਖੋ ਜੇਤੂਆਂ ਦੀ ਪੂਰੀ ਸੂਚੀ
ਇਹ ਸਮਾਰੋਹ 22 ਅਪ੍ਰੈਲ ਨੂੰ ਮੈਡਰਿਡ ਵਿਚ ਆਯੋਜਿਤ ਕੀਤਾ ਗਿਆ ਸੀ।
IPL 2024: ਰਾਜਸਥਾਨ ਰਾਇਲਜ਼ ਦੀ ਲਗਾਤਾਰ ਤੀਜੀ ਜਿੱਤ, ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ 'ਤੇ ਆ ਗਈ ਹੈ।
Virat Kohli News: ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ; ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ
IPL ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਦਾ ਇਲਜ਼ਾਮ
ਗੁਕੇਸ਼ ਨੇ ਜਿੱਤਿਆ ਕੈਂਡੀਡੇਟਸ ਟੂਰਨਾਮੈਂਟ, ਵਿਸ਼ਵ ਖਿਤਾਬ ਨੂੰ ਚੁਨੌਤੀ ਦੇਣ ਵਾਲਾ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣਿਆ
40 ਸਾਲ ਪੁਰਾਣਾ ਗੈਰੀ ਕਾਸਪਾਰੋਵ ਦਾ ਰੀਕਾਰਡ ਵੀ ਤੋੜਿਆ
IPL 2024, PBKS vs GT: ਗੁਜਰਾਤ ਟਾਈਟਨਸ ਦੀ ਚੌਥੀ ਜਿੱਤ, ਪੰਜਾਬ ਲਗਾਤਾਰ ਚੌਥਾ ਮੈਚ ਹਾਰਿਆ
ਟੀਮ ਨੇ ਮੌਜੂਦਾ ਸੈਸ਼ਨ ਦੇ 36ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ
KKR vs RCB Score : ਰੋਮਾਂਚਕ ਮੈਚ ’ਚ ਜਿੱਤਦੀ-ਜਿੱਤਦੀ 1 ਦੌੜ ਨਾਲ ਹਾਰੀ ਰਾਇਲ ਚੈਲੰਜਰਸ ਬੇਂਗਲੁਰੂ ਦੀ ਟੀਮ
KKR vs RCB Score: KKR ਨੇ ਦਿਤਾ ਸੀ 223 ਦੌੜਾਂ ਦਾ ਟੀਚਾ, 221 ਦੌੜਾਂ ਬਣਾ ਕੇ ਆਖ਼ਰੀ ਗੇਂਦ ’ਤੇ RCB ਦੀ ਪੂਰੀ ਟੀਮ ਆਊਟ
MI vs RR IPL 2024: ਭਲਕੇ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ਲਈ ਮੁੰਬਈ ਇੰਡੀਅਨਜ਼ ਦੀ ਤਿੱਖੀ ਨਜ਼ਰ
ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਡੀ ਸਕਾਰਾਤਮਕ ਗੱਲ ਸੂਰਯਕੁਮਾਰ ਯਾਦਵ ਦੀ ਫਾਰਮ ਵਿਚ ਵਾਪਸੀ ਹੈ।
ਵਿਨੇਸ਼, ਰਿਤਿਕਾ ਅਤੇ ਅੰਸ਼ੂ ਨੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ
ਭਾਰਤ ਕੋਲ ਹੁਣ ਪੈਰਿਸ ਓਲੰਪਿਕ ਲਈ ਚਾਰ ਕੋਟਾ ਸਥਾਨ ਹਨ