ਖੇਡਾਂ
Saudi Super Cup: ਰੋਨਾਲਡੋ ਨੂੰ ਮੈਚ ਦੌਰਾਨ ਆਇਆ ਗੁੱਸਾ, ਵਿਰੋਧੀ ਖਿਡਾਰੀ ਨੂੰ ਮਾਰੀ ਕੂਹਣੀ
Saudi Super Cup: ਮੈਚ ’ਚ ਲਾਲ ਕਾਰਡ ਦਿਖਾ ਮੁਕਾਬਲੇ ਤੋਂ ਕੀਤਾ ਬਾਹਰ, ਦੋ ਮੈਚਾਂ ਦੀ ਲੱਗ ਸਕਦੀ ਪਾਬੰਦੀ
IPL 2024: ਜਿੱਤਦੇ-ਜਿੱਤਦੇ 2 ਦੌੜਾਂ ਨਾਲ ਹਾਰ ਗਈ ਪੰਜਾਬ ਕਿੰਗਜ਼ ਟੀਮ; ਹੈਦਰਾਬਾਦ ਨੇ ਦਰਜ ਕੀਤੀ ਤੀਜੀ ਜਿੱਤ
ਹੈਦਰਾਬਾਦ ਦੇ ਨੀਤੀਸ਼ ਰੈੱਡੀ ਨੇ ਬਣਾਈਆਂ ਸੱਭ ਤੋਂ ਜ਼ਿਆਦਾ 64 ਦੌੜਾਂ
Sports News : ਭਾਰਤੀ ਐਸ਼ਵਰਿਆ ਮਿਸ਼ਰਾ ਦਾ 2023 ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਚਾਂਦੀ ’ਚ ਜਾਵੇਗਾ ਬਦਲ
Sports News : ਕਿਉਂਕਿ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹੀ ਉਜ਼ਬੇਕਿਸਤਾਨ ਦੀ ਫਰੀਦਾ ਸੋਲੀਏਵਾ ਡੋਪ ਟੈਸਟ ’ਚ ਫੇਲ੍ਹ ਹੋ ਗਈ
ਜੋਕੋਵਿਚ ਨੇ ਫੈਡਰਰ ਦਾ ਸੱਭ ਤੋਂ ਵੱਧ ਉਮਰ ਦੇ ਨੰਬਰ ਇਕ ਖਿਡਾਰੀ ਦਾ ਰੀਕਾਰਡ ਵੀ ਤੋੜਿਆ
ਜੋਕੋਵਿਚ ਅਗਲੇ ਮਹੀਨੇ 37 ਸਾਲ ਦੇ ਹੋ ਜਾਣਗੇ
ਆਸਟਰੇਲੀਆ ਵਿਰੁਧ ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ ਭਾਰਤੀ ਹਾਕੀ ਟੀਮ
ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਬੁਧਵਾਰ ਨੂੰ
IPL 2024: ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ
ਘਰੇਲੂ ਮੈਦਾਨ 'ਤੇ ਲਗਾਤਾਰ ਤੀਜੀ ਜਿੱਤ; ਕੋਲਕਾਤਾ ਨੂੰ ਮਿਲੀ ਪਹਿਲੀ ਹਾਰ
Mullanpur Stadium Case : ਮੁੱਲਾਂਪੁਰ ਸਟੇਡੀਅਮ ’ਚ IPL ਮੈਚਾਂ ’ਤੇ ਰੋਕ ਲਗਾਉਣ ਤੋਂ ਅਦਾਲਤ ਦਾ ਇਨਕਾਰ
ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਹਾਈ ਕੋਰਟ ਲਿਆਂਦੇ ਕੁੱਝ ਨਵੇਂ ਦਸਤਾਵੇਜ਼, ਅਗਲੀ ਸੁਣਵਾਈ ’ਤੇ ਹੋਵੇਗੀ ਬਹਿਸ
IPL 2024: ਮੁੱਲਾਂਪੁਰ ਸਟੇਡੀਅਮ ’ਚ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਭਲਕੇ ਹੋਵੇਗਾ ਮੁਕਾਬਲਾ
ਸ਼ਾਮ 7:30 ਵਜੇ ਖੇਡਿਆ ਜਾਵੇਗਾ ਮੈਚ
24 hour Marathon: ਕਾਰਪੋਰਲ ਅਮਰ ਸਿੰਘ ਨੇ ਕੈਨਬਰਾ ਵਿਚ 24 ਘੰਟੇ ਦੀ ਮੈਰਾਥਨ ’ਚ ਜਿੱਤਿਆ ਸੋਨ ਤਗ਼ਮਾ
24 ਘੰਟਿਆਂ ਵਿਚ 272.537 ਕਿਲੋਮੀਟਰ ਦੂਰੀ ਤੈਅ ਕਰ ਕੇ ਬਣਾਇਆ ਕੌਮੀ ਰਿਕਾਰਡ
IPL 2024: ਪੰਜਾਬ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਕਾਰ ਰੋਮਾਂਚਕ ਮੈਚ ਦੀ ਉਮੀਦ, ਗੇਂਦਬਾਜ਼ੀ ਦੋਹਾਂ ਟੀਮਾਂ ਲਈ ਚਿੰਤਾ ਦਾ ਵਿਸ਼ਾ
ਸਨਰਾਈਜ਼ਰਜ਼ ਅਤੇ ਪੰਜਾਬ ਦੋਹਾਂ ਨੇ ਚਾਰ-ਚਾਰ ਮੈਚਾਂ ਵਿਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਦੋ ਮੈਚ ਹਾਰੇ ਹਨ